Punjab 22

Punjab 22 ਅਸੀ ਕਿਸੇ ਵੀ ਪੋਸਟ ਤੇ ਆਏ ਕੁਮੈਂਟ ਜਾਂ ਦਾਅਵੇ ਦੀ ਪੁਸ਼ਟੀ ਨਹੀ ਕਰਦੇ। ਇਹ ਬਿਆਨ ਦੇਣ ਜਾਂ ਕੁਮੈਂਟ ਕਰਨ ਵਾਲੇ ਦੇ ਨਿੱਜੀ ਵਿਚਾਰ ਹੋ ਸਕਦੇ ਹਨ। ਪੰਜਾਬ 22 ਇਸ ਦੀ ਜਿੰਮਾਵਾਰੀ ਨਹੀ ਲੈਂਦਾ।

12/09/2026

ਸ਼ਾਹਕੋਟ ਦੇ ਨੇੜਲੇ ਪਿੰਡ ‘ਚ ਚੱਲੀ ਗੋ. ਲੀ ਦੇ ਮਾਮਲੇ ‘ਚ ਡੀਐਸਪੀ ਸ਼ਾਹਕੋਟ ਬੱਲ ਦਾ ਵੱਡਾ ਖੁਲਾਸਾ

12/09/2026

ਸ਼ਾਹਕੋਟ ਥਾਣੇ ਦੇ SHO ਵਜੋਂ ਸੁਖਵਿੰਦਰਪਾਲ ਨੇ ਸੰਭਾਲਿਆ ਅਹੁਦਾ, ਇਨਾਂ ਲੋਕਾਂ ਨੂੰ ਦੇ ਦਿੱਤੀ Warning

11/09/2026

ਖਾਦ ਦੇ ਨਾਲ ਕਿਸਾਨਾਂ ਨੂੰ ਵੇਚਿਆ ਜਾ ਰਿਹਾ ਹੋਰ ਸਾਮਾਨ, ਲੁੱਟ ਬਰਦਾਸ਼ਤ ਨਹੀਂ: ਕਿਸਾਨ ਆਗੂ
ਖੇਤੀਬਾੜੀ ਅਫ਼ਸਰ ਨੂੰ ਦਿੱਤਾ ਮੰਗ ਪੱਤਰ

09/09/2026

“ਸ਼ਾਹਕੋਟ, ਮਲਸੀਆਂ, ਨਕੋਦਰ ਤੇ ਲੋਹੀਆਂ ਵਿਚ ਵੀ ਸਹਿਯੋਗ ਕਰਨ ਦੁਕਾਨਦਾਰ”, ਵੀਰਵਾਰ ਨੂੰ ਪੂਰਾ ਜਲੰਧਰ ਜ਼ਿਲਾ ਬੰਦ ਰੱਖਣ ਦਾ ਐਲਾਨ

09/09/2026

ਸ਼ਾਹਕੋਟ ‘ਚ ਹੋ ਗਈ ਵੱਡੀ ਚੋਰੀ, ਪੂਰਾ ਘਰ ਕਰ ਗਏ ਖਾਲੀ, ਪਰਚਾ ਦਰਜ ਕਰਨ ‘ਚ ਵੀ ਪੁਲਸ ਨਾਕਾਮ

08/09/2026

ਬੁੱਧਵਾਰ ਨੂੰ ਪੂਰਾ ਲੁਧਿਆਣਾ ਰਹੇਗਾ ਬੰਦ

ਲਓ ਜੀ, ਖਿੱਚ ਲਓ ਤਿਆਰੀ ਸ਼ਾਹਕੋਟ ਤੋ ਰਾਜਾ ਸਾਹਿਬ ਲਈ ਜਾਣਗੀਆਂ ਮੁਫ਼ਤ ਗੱਡੀਆਂ
08/09/2026

ਲਓ ਜੀ, ਖਿੱਚ ਲਓ ਤਿਆਰੀ ਸ਼ਾਹਕੋਟ ਤੋ ਰਾਜਾ ਸਾਹਿਬ ਲਈ ਜਾਣਗੀਆਂ ਮੁਫ਼ਤ ਗੱਡੀਆਂ

06/09/2026

ਸ਼ਾਹਕੋਟ ਥਾਣੇ ਬਾਹਰ ਮੰਗਲਵਾਰ ਤੋਂ ਪੱਕਾ ਮੋਰਚਾ: ਬੱਚਾ ਅਗਵਾ ਕਾਂਡ 'ਚ ਮਾਂ ਦਾ ਵੱਡਾ ਐਲਾਨ

04/09/2026

ਜਨਮ ਅਸ਼ਟਮੀ ਮੌਕੇ ਹਰੀਨਾਮ ਸੰਕ੍ਰਿਤਨ ਮੰਦਰ ਤੋ Live

04/09/2026

ਸ਼ਾਹਕੋਟ ਥਾਣੇ ਬਾਹਰ ਲਾ. ਸ਼ ਰੱਖ ਲਾ ‘ਤਾ ਧਰਨਾ, ਹਾਦ ਸੇ ‘ਚ ਹੋਈ ਸੰਦੀਪ ਕੌਰ ਦੀ ਮੌ, ਤ, ਪੁਲਸ ਨੇ ਨਹੀਂ ਕੀਤੀ ਕੋਈ ਕਾਰਵਾਈ

Address

JALANDHAR
Jalandhar

Website

Alerts

Be the first to know and let us send you an email when Punjab 22 posts news and promotions. Your email address will not be used for any other purpose, and you can unsubscribe at any time.

Shortcuts

Share