Mikku Singh Music Director

Mikku Singh Music Director I m a Music Director, Writer and Rapper. For Music query +919357222275
Sardartist ਸਾਬਤ ਸੂਰਤ ਸਿੰਘ ਸਰਦਾਰ
idol Sukshinder Shinda Jazzy B
Doaba PB08

“ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥" ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ I ਆਪ  ਜੀ ਦੇ ਜੀਵ...
05/11/2025

“ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥"
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ I ਆਪ ਜੀ ਦੇ ਜੀਵਨ ਵਿੱਚ ਨਾਮ-ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਹੋਵੇ I
ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ॥singh.music.man

ਧੰਨਵਾਦ ਅੰਮ੍ਰਿਤ ਪਵਾਰ ਤੇ ਸਭ ਸੇ ਤੇਜ਼ ਮੀਡੀਆ ਬਹੁਤ ਜਲਦ ਹਾਜ਼ਰ ਹੋਵਾਂਗੇ ਜੀ tez.media
03/11/2025

ਧੰਨਵਾਦ ਅੰਮ੍ਰਿਤ ਪਵਾਰ ਤੇ ਸਭ ਸੇ ਤੇਜ਼ ਮੀਡੀਆ
ਬਹੁਤ ਜਲਦ ਹਾਜ਼ਰ ਹੋਵਾਂਗੇ ਜੀ tez.media

ਬਹੁਤ ਜਲਦ ਨਵੇਂ ਗੀਤ ਨਾਲ ਹਾਜ਼ਰ ਹੋ ਰਹੇ ਹਾਂ ਗਾਇਕਾ ਮਨਜੀਤ ਮੀਤ , ਪੇਸ਼ਕਸ਼ ਜਤਿੰਦਰ ਕੁਮਾਰ ਸ਼ਰਮਾ ਤੇ ਸੰਗੀਤ ਮਿੱਕੂ ਸਿੰਘ Coming soon with...
01/11/2025

ਬਹੁਤ ਜਲਦ ਨਵੇਂ ਗੀਤ ਨਾਲ ਹਾਜ਼ਰ ਹੋ ਰਹੇ ਹਾਂ
ਗਾਇਕਾ ਮਨਜੀਤ ਮੀਤ , ਪੇਸ਼ਕਸ਼ ਜਤਿੰਦਰ ਕੁਮਾਰ ਸ਼ਰਮਾ ਤੇ ਸੰਗੀਤ ਮਿੱਕੂ ਸਿੰਘ
Coming soon with new artist new flavour
singh.music.man
👑

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥
08/10/2025

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥

ਮੇਰੇ ਵਲੋਂ ਆਪ ਸਭ ਨੂੰ ਮਹਾਂਰਿਸ਼ੀ ਵਾਲਮੀਕ ਜੀ ਦੇ ਪ੍ਰਗਟ ਉਤਸਵ ਦੀਆਂ ਕਰੋੜ ਕਰੋੜ ਮੁਬਾਰਕਾਂ 🙏
07/10/2025

ਮੇਰੇ ਵਲੋਂ ਆਪ ਸਭ ਨੂੰ ਮਹਾਂਰਿਸ਼ੀ ਵਾਲਮੀਕ ਜੀ ਦੇ ਪ੍ਰਗਟ ਉਤਸਵ ਦੀਆਂ ਕਰੋੜ ਕਰੋੜ ਮੁਬਾਰਕਾਂ 🙏

Address

Jalandhar
144003

Opening Hours

Monday 9am - 10pm
Tuesday 9am - 10pm
Wednesday 9am - 10pm
Thursday 9am - 10pm
Friday 9am - 10pm
Saturday 9am - 10pm
Sunday 9am - 10pm

Telephone

+919357222275

Website

Alerts

Be the first to know and let us send you an email when Mikku Singh Music Director posts news and promotions. Your email address will not be used for any other purpose, and you can unsubscribe at any time.

Contact The Business

Send a message to Mikku Singh Music Director:

Share