Cafe World Publication

Cafe World Publication ਬਿਨ ਮੁਨਾਫ਼ੇ ਦਾ ਅਦਾਰਾ ���

10/04/2024

ਅਮਲ ਤੇ ਵਿਖਾਵੇ 'ਚ ਬੜਾ ਫਰਕ ਹੈ...ਪੜੵਿਆ ਲਿਖਿਆ ਤੇਜ਼ ਮਨੁੱਖ ਵੀ ਕਈ ਵੇਰ ਉਸੇ ਤਰੵਾਂ ਵਿਵਹਾਰ ਕਰਦਾ ਹੈ ਜਿਵੇਂ ਕੋਈ ਧਾਰਮਿਕ ਸਥਾਨਾਂ ਦਾ ਮਹੰਤ ਆਪਣੇ ਗੵੰਥਾਂ ਪੑਤੀ ਓਹਲੇ ਚ ਕਰਦਾ ਹੈ...

ਇਹ ਲੋਕ ਨਕਾਬ ਚੜਾ ਕੇ ਸੱਚੇ ਸੁੱਚੇ ਹੋਣ ਦਾ ਵਿਖਾਵਾ ਕਰਦੇ ਹਨ ਪਰ ਅੰਦਰੋਂ ਜਮੀਰ ਮਾਰ ਲੈਂਦੇ ਹਨ...ਅਮਲ ਤੋਂ ਹਟਕੇ ਸਿਰਫ਼ ਵਿਖਾਵਾ ਕਰਦੇ ਹਨ...

ਇਹੋਂ ਜਾਗਦੇ ਹੋਏ ਮਨੁੱਖ ਦੀ ਬੁਝੀ ਹੋਈ ਤਰਾਸਦੀ ਹੈ...ਅਫਸੋਸ...

#ਸੁਖ

#ਕਿਤਾਬਾਂ_ਵਾਲਾ_ਕੈਫੇ_9914022845

😊ਕਿਤਾਬਾਂ ਹੀ ਹਨ ਜੋ ਸਾਨੂੰ ਦੱਸਦੀਆਂ ਨੇ ਕਿ ਆਪਣੀ ਜਮੀਰ ਨੂੰ ਜਿੰਦਾ ਕਿਵੇਂ ਰੱਖਣਾ ਹੈ...ਮਰੀ ਜਮੀਰ ਵਾਲੇ ਲੋਕ ਕਿਤਾਬਾਂ ਨਹੀਂ ਸਿਰਫ਼ ਕਾਲੇ ਅੱਖ...
10/04/2024

😊ਕਿਤਾਬਾਂ ਹੀ ਹਨ ਜੋ ਸਾਨੂੰ ਦੱਸਦੀਆਂ ਨੇ ਕਿ ਆਪਣੀ ਜਮੀਰ ਨੂੰ ਜਿੰਦਾ ਕਿਵੇਂ ਰੱਖਣਾ ਹੈ...

ਮਰੀ ਜਮੀਰ ਵਾਲੇ ਲੋਕ ਕਿਤਾਬਾਂ ਨਹੀਂ ਸਿਰਫ਼ ਕਾਲੇ ਅੱਖਰ ਵੇਖਦੇ ਹਨ...

ਕਈ ਲੋਕ ਕਿਤਾਬਾਂ ਪੜੵ-ਪੜੵ ਆਪਣੇ ਆਪ ਨੂੰ ਤੀਸ ਮਾਰ ਖਾਂ ਸਮਝਣ ਲੱਗ ਜਾਂਦੇ ਹਨ...

ਸੋ,ਚੰਗੀਆਂ ਕਿਤਾਬਾਂ ਨਾਲ ਜੁੜੇ ਰਹਿਣਾ ਤੁਹਾਨੂੰ ਬਹੁਤ ਕੁਝ ਸਿਖਾਉਂਦਾ ਹੈ...ਤੁਹਾਡੀ ਜਾਗਦੀ ਜਮੀਰ 'ਚ ਤਾਜ਼ਗੀ ਭਰਦਾ ਹੈ...ਮਰੀ ਵਾਲਿਆਂ ਨੂੰ ਕੋਈ ਫਰਕ ਨੀ ਪੈਂਦਾ ਕਿਤੇ ਵੀ ਨਾ ਓਹਨਾਂ ਨੂੰ ਪਰਵਾਹ ਹੁੰਦੀ ਕੋਈ ਚੜੀ ਲੱਥੀ ਦੀ...

😍😍😍

#ਕਿਤਾਬਾਂ

*ਜੈਸੇ ਹੀ ਹੋਸ਼ ਮੇਂ ਆਊਂਗਾ,ਚਲਾ ਜਾਊਂਗਾ
06/04/2024

*

ਜੈਸੇ ਹੀ ਹੋਸ਼ ਮੇਂ ਆਊਂਗਾ,ਚਲਾ ਜਾਊਂਗਾ

05/04/2024

पहले तो नहीं थी तेरे लहजे में ये तल्ख़ी
लगता तो यही है कि तुझे डर है किसी का

Ashu Mishra

ਅਸੀਂ ਖੁਸ਼ ਹਾਂ,ਖਾਲੀ ਹੋ ਕੇ ਵੀ

ਸਾਨੂੰ,ਲੁੱਟਣ ਵਾਲੇ...ਰੋਂਦੇ ਨੇ...

ਕੰਧਾਂ 'ਚ ਮਾਰਨਗੇ ਟੱਕਰਾਂ ਇੱਕ ਦਿਨ,
ਇਹ ਜੋ ਹਰ ਕਿਤੇ ਧੋਖੇ ਫਰੇਬ ਕਰਦੇ...

05/04/2024

ਉਸ ਨੇ ਆਪਣੀ ਹਿੱਕ ਤੇ ਕਦੇ ਵੀ ਕੋਈ ਭਾਰ ਨੀ ਰੱਖਿਆ,
ਫੁੱਲ ਨੇ ਮਹਿਕਾਂ ਵੰਡੀਆਂ ਕੋਈ ਇੱਕ ਵੀ ਯਾਰ ਨੀ ਰੱਖਿਆ...

ਧੋਬੀ ਦਾ ਕੁੱ.....ਨਾ ਘਰ ਦੀ ਨਾ ਘਾਟ...
05/04/2024

ਧੋਬੀ ਦਾ ਕੁੱ.....

ਨਾ ਘਰ ਦੀ ਨਾ ਘਾਟ...

ਅਦਬ ਨਾਲ ਭਰਿਆ ਸੀ ਫੋਨ 'ਚ ਨੰਬਰ ਤੇਰਾ    ਹੁਣ ਨਾਮ ਰੱਖ ਲਿਆ "ਜੀ" ਕੱਟ ਦਿੱਤਾ।।_____ਸੁਖਵਿੰਦਰ ਰਾਜ🌸 #ਕਿਤਾਬਾਂ
05/04/2024

ਅਦਬ ਨਾਲ ਭਰਿਆ ਸੀ ਫੋਨ 'ਚ ਨੰਬਰ ਤੇਰਾ
ਹੁਣ ਨਾਮ ਰੱਖ ਲਿਆ "ਜੀ" ਕੱਟ ਦਿੱਤਾ।।

_____ਸੁਖਵਿੰਦਰ ਰਾਜ🌸

#ਕਿਤਾਬਾਂ

15/02/2024

...ਮਿਲਦੇ ਹਾਂ ਅੱਜ

ਘੁੱਦਾ ਯੂਨੀਵਰਸਿਟੀ (ਬਠਿੰਡਾ ਦੇ ਲਾਗੇ)

ਕਿਤਾਬਾਂ ਅਤੇ ਈਕੋ ਫਰੈਂਡਲੀ ਵਸਤਾਂ ਦੇ ਨਾਲ...

ਪੋਸਟ ਸ਼ੇਅਰ ਜਰੂਰ ਕਰਿਓ ਅੱਜ ਤੇ ਕੱਲ ਉੱਥੇ ਹੀ ਹਾਂ...ਸੱਜਣ ਦੋਸਤ ਜਰੂਰ ਮਿਲਕੇ ਜਾਣ...ਤੁਹਾਡੇ ਲਈ ਬਹੁਤ ਸਾਰੀਆਂ ਨਵੀਆਂ ਚੀਜਾਂ ਲੈਕੇ ਆਏ ਹਾਂ...

#ਕਿਤਾਬਾਂ_ਵਾਲਾ_ਕੈਫੇ_9914022845

 #ਕਿਤਾਬਾਂ_ਵਾਲਾ_ਕੈਫੇ_9914022845
13/02/2024

#ਕਿਤਾਬਾਂ_ਵਾਲਾ_ਕੈਫੇ_9914022845

ਘਰ ਬੈਠੇ ਆਰਡਰ ਕਰੋ... #ਕਿਤਾਬਾਂ_ਵਾਲਾ_ਕੈਫੇ_9914022845
12/02/2024

ਘਰ ਬੈਠੇ ਆਰਡਰ ਕਰੋ...

#ਕਿਤਾਬਾਂ_ਵਾਲਾ_ਕੈਫੇ_9914022845

Address

Mandi Kalan_151103, Bathinda, Kala Snghian_144623
Jalandhar
151103

Opening Hours

Monday 8am - 9pm
Tuesday 8am - 9pm
Wednesday 8am - 9pm
Thursday 8am - 9pm
Friday 8am - 9pm
Saturday 8am - 9pm
Sunday 8am - 9pm

Telephone

+919914022845

Website

Alerts

Be the first to know and let us send you an email when Cafe World Publication posts news and promotions. Your email address will not be used for any other purpose, and you can unsubscribe at any time.

Contact The Business

Send a message to Cafe World Publication:

Share

Category