Punjab ik nazar

Punjab ik nazar news on NRI of punjab, punjab and international
(1)

28/07/2025

ਆਹ ਹਵਾ ਚ ਉੱਡਦੇ ਆਉਂਦਿਆਂ ਦਾ ਵੈਸੇ ਇਹੀ ਹੱਲ ਆ, ਪਰ ਕੀਮਤੀ ਜਾਨਾਂ ਦਾ ਨੁਕਸਾਨ ਹੋ ਜਾਂਦਾ ਕਈ ਵਾਰ

26/07/2025

ਅੱਧੀ ਰਾਤ ਨੂੰ ਨੂੰਹਾਂ-ਪੁੱਤ ਆਏ ਤੇ ਬਜ਼ੁਰਗ ਬੇਬੇ ਨੂੰ ਬੜੇ ਸਨਮਾਨਜਨਕ ਤਰੀਕੇ ਨਾਲ ਸੜਕ ਤੇ ਛੱਡ ਗਏ... ਇਹ ਆ ਅੱਜ ਦੀ ਸੱਚਾਈ
ਬੇਬੇ ਵਿਚਾਰੀ ਆਪਣੇ ਘਰ-ਪਰਿਵਾਰ ਬਾਰੇ ਕੁਝ ਵੀ ਨਹੀਂ ਦੱਸ ਪਾ ਰਹੀ

26/07/2025

ਕੁੜੀਆਂ 'ਤੇ ਵਿਵਾਦਤ ਟਿੱਪਣੀ ਮਾਮਲੇ 'ਚ ਬਾਅਦ ਅਨਿਰੁਧਾਚਾਰਿਆ ਨੇ ਮੰਗੀ ਮੁਆਫੀ, "ਮੈਂ ਕਦੇ ਔਰਤਾਂ ਦੇ ਅਪਮਾਨ ਬਾਰੇ ਸੋਚ ਵੀ ਨਹੀਂ ਸਕਦਾ"

26/07/2025

ਪਟਨਾ ਨੇੜੇ ਪੂਰਾ ਪਿੰਡ ਡੁੱਬ ਗਿਆ...ਦੇਖੋ ਕਿੱਦਾਂ ਕਾਗਜ਼ਾਂ ਵਿਚ ਰੁੜ੍ਹੇ ਘਰ

25/07/2025

ਸਾਨੂੰ ਹੁਣ ਪੰਜਾਬ ਛੱਡਣਾ ਪੈਣਾ, ਰੋਂਦੀ ਹੋਈ ਬੋਲੀ ਪਾਇਲ ਮਲਿਕ, ਸਾਨੂੰ ਬਖਸ਼ ਦਿਓ

24/07/2025

ਮੰਦਰ ਚ ਚੜ੍ਹਿਆ ਕਰੋੜਾਂ ਦਾ ਚੜ੍ਹਾਵਾ
ਰਾਜਸਥਾਨ ਦੇ ਸਾਂਵਰੀਆ ਮੰਦਰ ਦੀ ਗੋਲਕ 'ਚੋਂ ਨਿਕਲੇ 7 ਕਰੋੜ ਰੁਪਏ ...
ਅਜੇ ਤੱਕ ਤਾਂ ਪਹਿਲੇ ਗੇੜ ਦੀ ਗਿਣਤੀ ਹੋਈ... ਅਜਿਹੇ ਗੋਲਕਾਂ ਖੁੱਲ੍ਹਣੀਆਂ ਬਾਕੀ
ਇਹ 1 ਮਹੀਨੇ ਦਾ ਚੜ੍ਹਾਵਾ ਹੈ...

24/07/2025

ਵਾਹਿਗੁਰੂ ! ਸੜਕ 'ਤੇ ਜਾਂਦੀਆਂ ਗੱਡੀਆਂ 'ਤੇ ਡਿੱਗਿਆ ਜਹਾਜ਼
ਇਟਲੀ ਦੇ ਬਰੇਸੀਆ ਇਲਾਕੇ ਦਾ ਹੈ ਮਾਮਲਾ
ਛੋਟਾ ਜਹਾਜ਼ ਕ੍ਰੈਸ਼ ਹੋ ਕੇ ਹਾਈਵੇ ਤੇ ਡਿੱਗਿਆ
ਜਹਾਜ਼ ਵਿਚ ਸਵਾਰ 2 ਲੋਕਾਂ ਦੀ ਮੌਤ
ਕੋਲੋਂ ਲੰਘ ਰਹੀਆਂ ਗੱਡੀਆਂ ਵਿਚ ਸਵਾਰ ਲੋਕ ਵੀ ਹੋਏ ਜ਼ਖਮੀ

24/07/2025

ਆਹ ਦੇਖ ਲਓ ਗੋਰੇ ਸਾਡੇ ਨਾਲੋਂ ਜ਼ਿਆਦਾ ਸਿਆਣੇ ਆ
ਹਿਮਾਚਲ ਦੇ ਕਾਂਗੜਾ ਦੀ ਵੀਡੀਓ ਆ...
ਸਾਡੇ ਵਾਲੇ ਗੰਦ ਪਾ ਰਹੇ ਆ ਤੇ ਗੋਰਾ ਸਫਾਈ ਕਰ ਰਿਹਾ

24/07/2025

ਅਸੀੰਂ ਆਪਣੀ ਜ਼ਿੰਦਗੀ ਚ ਉਨ੍ਹਾਂ ਲੋਕਾਂ ਨੂੰ ਅਹਿਮੀਅਤ ਦੇ ਦਿੰਦੇ ਆ ਜੋ ਸਾਡੇ ਦਿਮਾਗ ਨਾਲ ਖੇਡਦੇ ਆ, ਅਜਿਹੇ ਲੋਕਾਂ ਨਾਲ ਕੱਟ ਆਫ ਕਰਕੇ ਦੇਖੋ, ਜ਼ਿੰਦਗੀ ਸੋਹਣੀ ਸੋਹਣੀ ਲੱਗੂੰ
Sunanda Sharma

ਏਅਰ ਇੰਡੀਆ ਦੀ ਇਕ ਹੋਰ ਗਲਤੀ, ਅਹਿਮਦਾਬਾਦ ਕ੍ਰੈਸ਼ ਚ ਮਾਰੇ ਗਏ ਬ੍ਰਿਟੇਨ ਦੇ ਨਾਗਰਿਕਾਂ ਦੇ ਪਰਿਵਾਰ ਵਾਲਿਆਂ ਨੂੰ ਭੇਜ ਤੀਆਂ ਗਲਤ ਲਾਸ਼ਾਂ
23/07/2025

ਏਅਰ ਇੰਡੀਆ ਦੀ ਇਕ ਹੋਰ ਗਲਤੀ, ਅਹਿਮਦਾਬਾਦ ਕ੍ਰੈਸ਼ ਚ ਮਾਰੇ ਗਏ ਬ੍ਰਿਟੇਨ ਦੇ ਨਾਗਰਿਕਾਂ ਦੇ ਪਰਿਵਾਰ ਵਾਲਿਆਂ ਨੂੰ ਭੇਜ ਤੀਆਂ ਗਲਤ ਲਾਸ਼ਾਂ

23/07/2025

ਮੋਗਾ ਚ ਹੜ੍ਹ ਵਰਗੇ ਹਾਲਾਤ,ਲੋਕਾਂ ਨੇ ਬਣੀ ਹੋਈ ਰੋਡ ਤੋੜ ਕੇ ਕੱਢਿਆ ਪਾਣੀ, ਬੱਚਿਆਂ ਨੂੰ ਲੰਘਾਉਣ ਲਈ ਬਣ ਗਏ ਪੁਲ

23/07/2025

"ਮੈਨੂੰ ਤਾਂ ਚੰਗੀ ਤਰ੍ਹਾਂ ਤੈਰਨਾ ਵੀ ਨਹੀਂ ਆਉਂਦਾ ਸੀ... ਪਰ ਮੈਨੂੰ ਬੱਸ ਬੱਚੇ ਦਿਖੇ ਤੇ ਮੈਂ ਨਹਿਰ ਚ ਛਾਲ ਮਾਰ 'ਤੀ..."
5 ਬੱਚਿਆਂ ਸਮੇਤ 11 ਲੋਕਾਂ ਦੀ ਜਾਨ ਬਚਾਉਣ ਵਾਲਾ ਪੁਲਿਸ ਮੁਲਾਜ਼ਮ ਜਸਵੰਤ ਸਿੰਘ
ਇਸ ਪੁਲਿਸ ਵਾਲੇ ਦੀ ਜਿੰਨੀ ਤਾਰੀਫ ਕਰੀਏ ਓਨੀਂ ਘੱਟ....

Address

Jalandhar

Website

Alerts

Be the first to know and let us send you an email when Punjab ik nazar posts news and promotions. Your email address will not be used for any other purpose, and you can unsubscribe at any time.

Share