
11/07/2025
ਰਾਤੀਂ ਜਾਗੇ ਕਰੇਂ ਇਬਾਦਤ ਰਾਤੀਂ
ਜਾਗਣ ਕੁੱਤੇ !! ਤੈਥੋਂ ਉੱਤੇ
ਭੌਂਕਣ ਬੰਦ ਮੂਲ ਨਾ ਹੁੰਦੇ
ਜਾ ਰੂੜੀ ਤੇ ਸੁੱਤੇ !! ਤੈਥੋਂ ਉੱਤੇ
ਖਸਮ ਆਪਣੇ ਦਾ ਦਰ ਨਾ ਛੱਡਦੇ
ਭਾਵੇਂ ਵੱਜਣ ਜੁੱਤੇ !! ਤੈਥੋਂ ਉੱਤੇ
ਬੁਲ੍ਹੇ ਸ਼ਾਹ ਕੋਈ ਵਖ਼ਤ ਵਿਹਾਜ ਲੈ
ਨਹੀਂ ਤੇ ਬਾਜ਼ੀ ਲੈ ਗਏ !! ਕੁੱਤੇ ਤੈਥੋਂ ਉਤੇ