Apna Jalandhar

Apna Jalandhar Latest Stuff, Amazing, funny and Mind Blowing Videos.

01/08/2025

2 Room Set available for rent at Sarabha Nagar Pathankot Road Jalandhar. The location offers easy access to Capitol Hospital, Shreeman Hospital, Dmart, and Metro, all within 0.5 Km. Contact for more information.

21/07/2025
“जालंधर की शान रही यह इमारत, जो आज इतिहास की धूल में खो गई है। यह 1902 में बनी ‘लाला बिलास राय’ की ऐतिहासिक बिल्डिंग है,...
20/07/2025

“जालंधर की शान रही यह इमारत, जो आज इतिहास की धूल में खो गई है। यह 1902 में बनी ‘लाला बिलास राय’ की ऐतिहासिक बिल्डिंग है, जो वक्त के साथ यादों की क़ब्र बन गई। क्या हम अपने शहर की विरासत को यूँ ही खत्म होने देंगे? रेलवे स्टेशन, जालंधर

07/07/2025

🏠 For rent: First floor apartment in Sarabha Nagar, Pathankot Road, Jalandhar, featuring 2 rooms, kitchen, washroom, and open area. Situated near highway, Capitol Hospital, and Shriman Hospital. Please contact for further details.

ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ । ਬੀਤੀ ਰਾਤ ਹੋਇਆ 92 ਸਾਲ ਦੀ ਉਮਰ ਵਿੱਚ ਦਿਹਾਂਤ । ਉੱਘੇ ਅਰਥ ਸ਼ਾਸਤਰੀ ਜਿਨ੍ਹਾਂ ਨੇ ਭਾਰਤ...
27/12/2024

ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ । ਬੀਤੀ ਰਾਤ ਹੋਇਆ 92 ਸਾਲ ਦੀ ਉਮਰ ਵਿੱਚ ਦਿਹਾਂਤ । ਉੱਘੇ ਅਰਥ ਸ਼ਾਸਤਰੀ ਜਿਨ੍ਹਾਂ ਨੇ ਭਾਰਤ ਨੂੰ ਮੰਦੀ ਦੇ ਦੌਰ ਤੋਂ ਬਾਹਰ ਕੱਢਿਆ ਅਤੇ ਨਵੇਂ ਆਰਥਿਕ ਸੁਧਾਰ ਲਾਗੂ ਕਰੇ । ਉਹ 10 ਸਾਲ ਭਾਰਤ ਦੇ ਪ੍ਰਧਾਨ ਮੰਤਰੀ ਰਹੇ । ਸ਼ਾਤ ਸੁਭਾਅ ਦੇ ਮਾਲਿਕ ਜਿਨ੍ਹਾਂ ਪੂਰੀ ਦੁਨੀਆ ਚ ਸਿੱਖਾਂ ਦੀ ਇੱਜਤ ਨੂੰ ਹੋਰ ਵਧਾਇਆ । ਉਹਨਾਂ ਦੇ ਚਲਾਣੇ ਨਾਲ ਪੂਰੇ ਦੇਸ਼ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਏ । ਦੇਸ਼ ਉਹਨਾ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖੇਗਾ । ਗੁਰਪ੍ਰੀਤ ਕੋਟਲੀ

03/11/2024

दिमाग का सवाल!
जब भाई 10 साल का था, तो बहन उससे आधी उम्र की थी। अब भाई 30 साल का है, तो बहन की उम्र क्या है?

30/10/2024
25/07/2024
10/04/2024

ਪਿੰਡਾ ਆਲੇ ਵੀ ਸਿਰਾ ਈ ਕਰਦੇ , ਫੌਜ ਦਾ ਹੈਲੀ ਕਾਪਟਰ ਖਰਾਬ ਹੋ ਗਿਆ , ਉਹਨਾ ਪਿੰਡ ਦੇ ਬਾਹਰ ਖੇਤਾ ਚ ਉੱਤਾਰ ਦਿੱਤਾ ਕਹਿੰਦੇ ਸ਼ਾਮਾ ਤੱਕ ਸਾਰਾ ਪਿੰਡ ਕੱਠਾ ਹੋ ਕੇ ਵੇਖੀ ਗਿਆ ਜਦੋ ਤੱਕ ਦੁਬਾਰਾ ਨੀ ਉੱਡਿਆ 🤣

ਆ ਗਿਆ ਨਿੱਕਾ ''ਸਿੱਧੂ ਮੂਸੇਵਾਲਾ''ਬਾਪੂ ਬਲਕੌਰ ਨੇ ਸਾਂਝੀ ਕੀਤੀ ਪੁੱਤ ਦੀ ਫੋਟੋ ਤੁਸੀਂ ਵੀ ਦਿਓ ਵਧਾਈ
17/03/2024

ਆ ਗਿਆ ਨਿੱਕਾ ''ਸਿੱਧੂ ਮੂਸੇਵਾਲਾ''
ਬਾਪੂ ਬਲਕੌਰ ਨੇ ਸਾਂਝੀ ਕੀਤੀ ਪੁੱਤ ਦੀ ਫੋਟੋ
ਤੁਸੀਂ ਵੀ ਦਿਓ ਵਧਾਈ

ਵਿਧਾਇਕ ਸ਼੍ਰੀ ਸ਼ੀਤਲ ਅੰਗੂਰਾਲ ਜੀ ਦਾ ਤਹਿ ਦਿਲੋ ਧੰਨਵਾਦ ਜਿਨ੍ਹਾਂ ਦੀ ਮਿਹਨਤ ਸਦਕੇ ਬਾਬੂ ਜਗਜੀਵਨ ਰਾਮ ਚੌਂਕ ਵਿਖੇ ਬਹੁਤ ਸੁੰਦਰ I ਬਸਤੀਆ ਸੈਲਫ...
13/01/2024

ਵਿਧਾਇਕ ਸ਼੍ਰੀ ਸ਼ੀਤਲ ਅੰਗੂਰਾਲ ਜੀ ਦਾ ਤਹਿ ਦਿਲੋ ਧੰਨਵਾਦ ਜਿਨ੍ਹਾਂ ਦੀ ਮਿਹਨਤ ਸਦਕੇ ਬਾਬੂ ਜਗਜੀਵਨ ਰਾਮ ਚੌਂਕ ਵਿਖੇ ਬਹੁਤ ਸੁੰਦਰ I ਬਸਤੀਆ ਸੈਲਫੀ ਪੁਆਇੰਟ ਬਣਾਇਆ ਗਿਆ..🙏

Jalandhar & Bastis Pathans

25/11/2023

NHAI ਨੇ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਦੇ ਵਧਾਏ ਰੇਟ!!
- ਹੁਣ ਕਾਰ ਲਈ 165 ਰੁਪਏ ਦੀ ਬਜਾਏ 215 ਰੁਪਏ ਦੇਣੇ ਪੈਣਗੇ!!
- ਦੇਰ ਰਾਤ ਤੋਂ ਲਾਗੂ ਹੋਣਗੇ ਨਵੇਂ ਰੇਟ!!
- 4 ਤੋਂ 6 ਐਕਸਲ ਵਾਲੇ ਵਾਹਨਾਂ ਨੂੰ 1140 ਰੁਪਏ ਅਤੇ ਸੱਤ ਜਾਂ ਇਸ ਤੋਂ ਵੱਧ ਐਕਸਲ ਵਾਲੇ ਵਾਹਨਾਂ ਨੂੰ 1390 ਰੁਪਏ ਦਾ ਟੋਲ ਅਦਾ ਕਰਨਾ ਪਵੇਗਾ !!

Address

Street No. 4
Jalandhar
144001

Alerts

Be the first to know and let us send you an email when Apna Jalandhar posts news and promotions. Your email address will not be used for any other purpose, and you can unsubscribe at any time.

Contact The Business

Send a message to Apna Jalandhar:

Share