
28/06/2025
Guru Ramdas Ji’s Miracle– True Story of Harmandir Harimandar sahib
🌸 Guru Ramdas Ji’s Miracle– True Story of Harmandir Sahib 🌸
Guru Ramdas ਦੀ ਅਸਲ ਅਜ਼ਮਤ | ਸਿਰ ਤੇ ਛੱਤ ਨਹੀਂ ਸੀ ਤੇ ਬਣਾਤਾ Harmandir Sahib! ਜਾਣੋ ਚਮਤਕਾਰ ਕਿਵੇਂ ਹੋਇਆ"
ਇਹ ਕਹਾਣੀ ਹੈ ਇੱਕ ਅਜਿਹੇ ਵਿਅਕਤੀ ਦੀ ਜਿਸਦੇ ਸਿਰ ਉੱਤੇ ਛੱਤ ਨਹੀਂ ਸੀ, ਜਿਸਦੇ ਪੱਟੇ ਕਪੜੇ ਸਨ, ਜਿਸਨੂੰ ਲੋਕ ਘੱਟ ਅੰਕਦੇ ਸਨ।
ਪਰ ਉਹੋ ਵਿਅਕਤੀ, ਗੁਰੂ ਰਾਮਦਾਸ ਸਾਹਿਬ ਜੀ, ਅੱਜ ਲੱਖਾਂ ਦੇ ਦਿਲਾਂ ਵਿੱਚ ਵੱਸਦਾ ਹੈ।
ਜਿਸ ਜਗ੍ਹਾ ਤੇ ਉਹ ਰਹਿੰਦੇ ਸਨ, ਉਹ ਅੱਜ ਸੋਨੇ ਦੀ ਛੱਤ ਵਾਲਾ Harmandir Sahib ਹੈ— ਜਿਥੇ ਹਰ ਰੋਜ਼ ਲੱਖਾਂ ਸੰਗਤਾਂ ਨਤਮਸਤਕ ਹੁੰਦੀਆਂ ਨੇ।
“ਜਿਨਾ ਕੋ ਨਾਹੀ ਛੱਤ ਸਿਰ ਉੱਤੇ, ਉਥੇ ਬਣ ਗਿਆ ਰੱਬ ਦਾ ਘਰ” – ਇਹੀ ਹੈ ਗੁਰੂ ਰਾਮਦਾਸ ਜੀ ਦੀ ਅਸਲ ਅਜ਼ਮਤ।
ਅੱਜ ਵੀ ਹਰ ਰੋਜ਼ 1.5 ਲੱਖ ਤੋਂ ਵੱਧ ਸੰਗਤਾਂ ਗੁਰੂ ਰਾਮਦਾਸ ਜੀ ਦੇ ਦਰ ਤੇ ਆਉਂਦੀਆਂ ਨੇ, ਲੰਗਰ ਛਕਦੀਆਂ ਨੇ, ਤੇ ਧਨਵੰਤ ਹੋ ਕੇ ਮੁੜਦੀਆਂ ਨੇ।
👉 ਇਹ ਵੀਡੀਓ ਗੁਰੂ ਰਾਮਦਾਸ ਜੀ ਦੀ ਜਿੰਦਗੀ ਦੇ ਇਕ ਅਨਮੋਲੇ ਚਮਤਕਾਰ ਤੇ ਅਡੋਲ ਭਰੋਸੇ ਦੀ ਕਹਾਣੀ ਹੈ।
🎥 Video by: Divine Ilahi Bani
📢 Voice: Gurpreet Singh Badal
📲 Instagram:
📧 Gmail: [email protected]
📞 Contact: +919780688257
🙏 Waheguru Ji Ka Khalsa, Waheguru Ji Ki Fateh 🙏
ਤੁਹਾਨੂੰ ਗੁਰੂ ਰਾਮਦਾਸ ਜੀ ਦੀ ਕਿਹੜੀ ਗੁਣ ਸਭ ਤੋਂ ਵੱਧ ਪ੍ਰੇਰਕ ਲੱਗਦੀ ਹੈ?