
12/10/2024
ਪਿੰਡ ਵਿੱਚ ਬਹੁਤੇ ਪਾਸਿਆਂ ਚ ਤਾਂ ਸਹਿਮਤੀ ਦੇ ਨਾਲ ਮੈਂਬਰ ਚੁਣ ਲਏ ਗਏ ਹਨ ਪਰ ਕੁਝ ਪਾਸਿਆਂ ਦੀ ਵੋਟਿੰਗ ਰਾਹੀਂ ਚੋਣ ਹੋਵੇਗੀ, ਇਹ ਵਾਰਡ ਨੰਬਰ ਛੇ ਤੋਂ ਚੰਗੀ ਸੋਚ ਤੇ ਪਿੰਡ ਨੂੰ ਸਵਾਰਨ ਵਾਲੀਆਂ ਗੱਲਾਂ ਤੇ ਪਹਿਰਾ ਦੇਣ ਵਾਲੇ ਹਨ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਪੋਰਟ ਕਰੋ ਤੇ ਆਪਣੇ ਚਾਹੁਣ ਵਾਲਿਆਂ ਨੂੰ ਕਹੋ ਤੇ ਖੁਦ ਇਹਨਾਂ ਨੂੰ ਸਪੋਰਟ ਕਰੋ ਜੀ 🙏🙏