
05/06/2025
"ਜਿਹਦੇ ਖੁਆਬ ਵੱਡੇ ਹੁੰਦੇ ਨੇ, ਉਨ੍ਹਾਂ ਦੀ ਮਿਹਨਤ ਵੀ ਕਦੇ ਸਰਹੱਦਾਂ 'ਚ ਕੈਦ ਨਹੀਂ ਹੁੰਦੀ।"
ਲਗਨ ਨਾਲ ਰਚਿਆ ਇੱਕ ਸੁਪਨਾ, ਹੁਣ ਪੰਜਾਬ ਤੋਂ ਕੈਨੇਡਾ ਤੇ ਅਮਰੀਕਾ ਤੱਕ ਗੂੰਜੇਗਾ!
'ਪੰਜਾਬੀ ਛਾ ਗਏ ਓਏ' - ਏ ਸਿਰਫ਼ ਇੱਕ ਟੀਵੀ ਸ਼ੋਅ ਨਹੀਂ, ਇਹ ਉਹ ਅਵਾਜ਼ ਹੈ ਜੋ ਹਰ ਪੰਜਾਬੀ ਦੇ ਦਿਲ ਦੀ ਗੂੰਜ ਹੈ!
For those whose dreams are big, their hard work is never confined within borders.
A dream created with passion will now resonate from Punjab to Canada and America!
'Punjabi Chha Gaye Oye' - is not just a TV show, This is the voice that resonates in the heart of every Punjabi!