Never Forget Nov '1984 Sikh Genocide

Never Forget Nov '1984 Sikh Genocide 38 years on,Wounds not healed
Nov'1984

 ' 1984 #                                                 We never stop talking about Nov 1984 sikh Massacre what happen...
01/11/2024

' 1984 #
We never stop talking about Nov 1984 sikh Massacre what happened to our people. It's our history, It's our suffering.

28/08/2024

Emergency' film trying to character assassinate Sikhs, seek immediate ban

 ' 1984 #                                                 We never stop talking about Nov 1984 sikh Massacre what happen...
01/11/2023

' 1984 # We never stop talking about Nov 1984 sikh Massacre what happened to our people. It's our history, It's our suffering.

Never Forget Sikh Genocide Nov '1984
31/10/2023

Never Forget Sikh Genocide Nov '1984

ਸਿੱਖ ਕੌਮ ਨੂੰ ਧਮਕਾਉਣ ਦੀ ਕੋਸ਼ਿਸ਼ ਬਜਰੰਗ ਦਲ ਵਲੋਂ FACEBOOK ਤੇ ਪੋਸਟ ਅਪਲੋਡ ਕੀਤੀ ਗਈ, ਟਾਇਰ ਖਰੀਦੋ , ਪੈਟ੍ਰੋਲ ਡੀਜ਼ਲ ਖਰੀਦੋ ਤਾਕਿ ਸਿੱਖਾ...
29/09/2023

ਸਿੱਖ ਕੌਮ ਨੂੰ ਧਮਕਾਉਣ ਦੀ ਕੋਸ਼ਿਸ਼ ਬਜਰੰਗ ਦਲ ਵਲੋਂ FACEBOOK ਤੇ ਪੋਸਟ ਅਪਲੋਡ ਕੀਤੀ ਗਈ, ਟਾਇਰ ਖਰੀਦੋ , ਪੈਟ੍ਰੋਲ ਡੀਜ਼ਲ ਖਰੀਦੋ ਤਾਕਿ ਸਿੱਖਾਂ ਨੂੰ ਇੱਕ ਵਾਰ ਫਿਰ ਮੁੜ ਤੋਂ 84 ਯਾਦ ਕਰਾਈ ਜਾਏ ।

Paying tribute to the Martyers of June 1984....Every year June 6th brings the hunting memories of "Operation Blue star" ...
05/06/2023

Paying tribute to the Martyers of June 1984....

Every year June 6th brings the hunting memories of "Operation Blue star" was indian military operation which occured between 1-6th june 1984 ordered by the then Indian PM Indira Gandhi to remove our religious and separatists leader Jarnail singh Bindranwale and his followers from the Golden Temple with an intent to humiliate Sikhs..The separitists had been demanding an independent homeland - called Khalistan- in the Punjab.

During the Operation , the army used tanks , Rocket launchers , machine -guns to destroy the Akaal Takhat sahib.The army's operation outraged Sikhs around the world who accused the troops of desecrating the faith's holiest shrine...Sikh soldiers desert their army units, Several sikhs resigned from civil administration services and returned awards received from the indian government.

Four months after the military operation, Indira Gandhi was assassinated in act of revenge by her 2 sikh bodyguards Satwant singh and Beant singh fired 33 bullets at Indira Gandhi for permitting the army operations.After the assassination of Indira Gandhi anger , grief and hartred in retaliation to the assassination had been seen over more then 10000 Sikhs were killed in Indian capital New Delhi..and the odjoining areas.The 1984 anti sikh genocide , Also known as the 1984 sikh massacre....was a series of organised programme against Sikhs in india...

Jatinder Pal Singh
Victim 1984

Nov'1984 Yes it's Genocide!!These murderers of Sikhs have been protected for 39 years,The govt of India have also played...
22/05/2023

Nov'1984 Yes it's Genocide!!

These murderers of Sikhs have been protected for 39 years,

The govt of India have also played a role in proctecting these murderers by keeping slient! Your silent is deafining!!

Tytler now ur days are over #

Nov'1984 Yes it's Genocide!!These murderers of Sikhs have been protected for 39 years,The govt of India have also played...
22/05/2023

Nov'1984 Yes it's Genocide!!

These murderers of Sikhs have been protected for 39 years,

The govt of India have also played a role in proctecting these murderers by keeping slient! Your silent is deafining!!

Tytler ur game is now over #

These murderers of Sikhs have been protected for 39 years,The govt of India have also played a role in proctecting these...
22/05/2023

These murderers of Sikhs have been protected for 39 years,

The govt of India have also played a role in proctecting these murderers by keeping slient! Your silent is deafining!!

Tytler ur game is now over #

15/05/2023

ਮਈ15, 2023

ਸਤਿਕਾਰ ਯੋਗ ਜੱਥੇਦਾਰ ਸਾਹਿਬ,

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ

ਦਾਸ ਵੱਲੋਂ ਭੇਜੀ ਈ-ਮੇਲ ਪੱਤ੍ਰਿਕਾ ਦੇ ਜਵਾਬ ਵਿੱਚ ਆਪ ਜੀ ਦੇ ਦਫਤਰ ਤੋਂ ਇਹ ਸੂਚਨਾ ਪਰਾਪਤ ਹੋਈ ਹੈ ਕੀ ਅਗਲੇਰੀ ਕਾਰਵਾਈ ਲਈ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਪਾਸ ਭੇਜੀ ਜਾ ਚੁੱਕੀ ਹੈ।

ਮਾਨਯੋਗ ਜਥੇਦਾਰ ਸਾਹਿਬ ਜੀ, ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੋਮ ਦੀ ਸਿਰਮੌਰ ਸੰਸਥਾ ਹੈ ਅਤੇ ਹਰ ਸਿੱਖ ਦਾ ਸਿਰ ਇਸ ਅਗੇ ਝੁਕਦਾ ਹੈ। ਦੁਨੀਆ ਦੇ ਕੋਨੇ ਕੋਨੇ ਵਿੱਚ ਬੈਠੇ ਸਿਖ ਨੂੰ ਅਕਾਲ ਤਖ਼ਤ ਤੋ ਉਮੀਦ ਦੀ ਇੱਕ ਕਿਰਨ ਨਜ਼ਰ ਆਉਂਦੀ ਹੈ। ਪਿੱਛਲੇ ੩੯ ਸਾਲਾਂ ਤੋਂ ਨਵੰਬਰ' ੧੯੮੪ ਦੇ ਪੀੜਤਾਂ ਨੂੰ ਨਾ ਦੇਸ਼ ਦੀਆ ਅਦਾਲਤਾ ਅਤੋ ਨਾ ਸਿਆਸੀ ਤੰਤਰ ਤੋੰ ਹੀ ਕੋਈ ਇਨਸਾਫ਼ ਮਿਲ ਸਕਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਇੱਸ ਕੀਤੀ ਗਈ ਮੰਗ ਨੂੰ ਇਕ ਵਿਚਾਰਧੀਨ ਵਿਸ਼ਾ ਦੱਸਦੀ ਹੈ ਪਰ ਇਸ ਵਿਚਾਰਧੀਨ ਵਿਸ਼ੇ ਉਤੇ ਵਿਚਾਰ ਦੀ ਸੰਮਾ ਸੀਮਾ ਕੀ ਹੈ, ਇਸ ਬਾਰੇ ਕੋਈ ਸਪੱਸ਼ਤਾ ਨਹੀ?

ਮਾਨਯੋਗ ਜੱਥੇਦਾਰ ਸਾਹਿਬ ਜੀ, ਮੇਰੀ ਮੰਗ ਸਿਰਫ ਇੰਨੀ ਕੁ ਹੈ ਕਿ ਉਸ ਵੇਲੇ ਦੀ ਭਾਰਤੀ ਸਰਕਾਰ ਵੱਲੋਂ ਨੋਵਬਰ ੧੯੮੪ ਵਿੱਚ ਕੀਤੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਐਲਾਨਣ ਲਈ ਐਸਜੀਪੀਸੀ ਅਤੇ ਸ੍ਰੀ ਆਕਾਲ ਤਖਤ ਸਾਹਿਬ ਤੋਂ ਦਸਦਖਤ ਮੁਹਿੰਮ ਅਰੰਭੀ ਜਾਏ ਤੇ ਮਾਮਲੇ ਨੂੰ ਅੰਤਰਰਾਸ਼ਟਰੀ ਪੱਧਰ, UN ਵਿੱਚ ਪਟੀਸ਼ਨ ਦਾਇਰ ਕਰ ਚੁੱਕਿਆ ਜਾਏ।

ਇਨ੍ਹਾ 40 ਵਰਿਆ ਦਾ ਹਰ ਦਿਨ, ਹਰ ਪਲ ਮੇਰੇ ਜਿਹੇ ਪੀੜਤ ਲਈ ਕਿੰਨਾ ਕਸ਼ਟਦਾਈ ਗੁਜ਼ਾਰਿਆ ਹੋਣਾ, ਏਹ ਮਹਿਸੂਸ ਕਰ ਪਾਉਣਾ ਅਉਖਾ ਹੈ। ਮੇਰੇ, ਪੀੜਤ ਦੀ ਇਸ ਸਨਿਮਰ ਬੇਨਤੀ ਨੂੰ ਇਸ ਨੂੰ ਸਿਰਫ ਕਾਗਜ਼ੀ ਕਾਰਵਾਈ ਤਕ ਨਾ ਸੀਮਤ ਰਖਕੇ ਜਲਦ ਤੋਂ ਜਲਦ ਅਮਲੀ ਜਾਮਾ ਪਹਿਨਾਉਣ ਦਾ ਯਤਨ ਕੀਤਾ ਜਾਏ।

ਇੱਸੇ ਸਾਲ ੧ ਨਵੰਬਰ,'੨੦੨੩ ਨੂੰ ਸਿੱਖਾਂ ਦੀ ਹੋਈ ਨਸਲਕੁਸ਼ੀ ਨੂੰ ੪੦ ਸਾਲ ਪੂਰੇ ਹੋਣ ਲਗੇ ਨੇ। ਦਾਸ ਦੀ ਪੁਰਜੋਰ ਬੇਨਤੀ ਹੈ ਕਿ ਨਵੰਬਰ ਤੋਂ ਪਹਿਲਾਂ ਸਿੱਖਾਂ ਦੇ ਕਤਲੇਆਮ ਨੂੰ ਨਸਲਕੁਸ਼ੀ ਐਲਾਨਣ ਦੇ ਯਤਨਾ ਵਜੋੰ ਦਸਤਖ਼ਤ ਮੁਹਿੰਮ ਦਾ ਆਗਾਜ਼ ਕੀਤਾ ਜਾਏ ਅਤੇ ਇਸ ਨੂੰ ਸਿਰੇ ਚੜ੍ਹਾਉਣ ਦੇ ਯਤਨ ਤੇਜ਼ ਕੀਤੇ ਜਾਣ।

ਬੇਨਤੀ ਕਰਤਾ
ਜਤਿੰਦਰਪਾਲ ਸਿੰਘ
ਪੀੜਤ ਨਵੰਬਰ' ੧੯੮੪

ਨਵੰਬਰ '1984 ਭਾਰਤੀ ਸਰਕਾਰ ਵਲੋਂ ਕੀਤੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ (Genocide) ਐਲਾਨਣ ਲਈ ਦਾਸ ਵਲੋਂ ਸ੍ਰੀ ਆਕਾਲ ਤਖਤ ਸਾਹਿਬ ਤੋਂ ਦਸਤਖ਼ਤ ਮ...
15/05/2023

ਨਵੰਬਰ '1984 ਭਾਰਤੀ ਸਰਕਾਰ ਵਲੋਂ ਕੀਤੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ (Genocide) ਐਲਾਨਣ ਲਈ ਦਾਸ ਵਲੋਂ ਸ੍ਰੀ ਆਕਾਲ ਤਖਤ ਸਾਹਿਬ ਤੋਂ ਦਸਤਖ਼ਤ ਮੁਹਿੰਮ ਦਾ ਆਗਾਜ਼ ਸ਼ੁਰੂ ਕਰਨ ਲਈ ਜੱਥੇਦਾਰ ਜੀ ਨੂੰ ਬੇਨਤੀ ਕੀਤੀ ਗਈ ਹੈ ਜਿਸ ਦਾ ਜਵਾਬ ਜੱਥੇਦਾਰ ਸਾਹਿਬ ਵਲੋਂ ਦਾਸ ਨੂੰ ਭੇਜਿਆ ਗਇਆ।

*ਨਵੰਬਰ'1984* , ਸਮੇਂ ਦੀ ਹਕੂਮਤ ਵਲੋਂ ਕੀਤੀ ਗਈ ਸਿੱਖ ਨਸਲਕੁਸ਼ੀ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰਨ ਵਾਲੇ *ਭਾਈ ਕਮਲਜੀਤ ਸਿੰਘ ਸੁਨਾਮ* ਜਿੰਨਾ ਦੀ...
24/04/2023

*ਨਵੰਬਰ'1984* , ਸਮੇਂ ਦੀ ਹਕੂਮਤ ਵਲੋਂ ਕੀਤੀ ਗਈ ਸਿੱਖ ਨਸਲਕੁਸ਼ੀ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰਨ ਵਾਲੇ *ਭਾਈ ਕਮਲਜੀਤ ਸਿੰਘ ਸੁਨਾਮ* ਜਿੰਨਾ ਦੀ ਉਮਰ ਉੱਸ ਵੇਲੇ 26 ਸਾਲ਼ਾ ਦੀ ਸੀ, ਜੋਂ ਕਿਸੀ ਖਾੜਕੂ ਲਹਿਰ ਨਾਲ ਸਬੰਧਤ ਨਹੀਂ ਸਨ ਬਲਕਿ ਹਕੁਮਤ ਵਲੋਂ ਹਜ਼ਾਰਾ ਨਿਰਦੋਸ਼ ਸਿੱਖਾਂ ਦਾ ਦਿੱਲੀ ਦੀਆਂ ਸੜਕਾਂ ਤੇ ਕੀਤੇ ਗਏ ਕਤਲੇਆਮ ਤੋਂ ਬੁਰੀ ਤਰ੍ਹਾ ਨਾਲ ਟੁੱਟ ਚੁੱਕੇ ਸਨ। ਰਾਜੀਵ ਗਾਂਧੀ ਨੇ ਆਪਣੀ ਮਾਂ ਇੰਦਿਰਾ ਗਾਂਧੀ ਦੀ ਹੱਤਿਆ ਦਾ ਬਦਲਾ ਲੈਣ ਲਈ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਵਾਣ ਲਈ *"ਜਦ ਵੱਡਾ ਦਰਖ਼ਤ ਗਿਰਦਾ ਤਾਂ ਧਰਤੀ ਹਿਲਦੀ ਹੈ* ਸੰਬੋਧਿਤ ਕਰ ਦਾਂਗਾਈ ਭੀੜ ਨੂੰ ਉਕਸਾਇਆ ਜਿਸ ਤੋਂ ਬਾਅਦ ਪੂਰੀ ਦਿੱਲੀ ਵਿੱਚ ਸਿੱਖਾਂ ਨੂੰ ਕੋਹ ਕੋਹ ਕੇ ਗਲਾ ਵਿੱਚ ਟਾਇਰ ਪਾਕੇ ਜ਼ਿੰਦਾ ਸਾੜ ਦਿੱਤਾ ਗਇਆ। ਇਸ ਹੋਈ ਨਸ਼ਲਕੁਸ਼ੀ ਦਾ ਭਾਈ ਕਮਲਜੀਤ ਸਿੰਘ ਦੇ ਦਿਲੋ ਦਿਮਾਗ ਤੇ ਗਹਿਰਾ ਅਸਰ ਪਾਇਆ ਜਿਸ ਨਾਲ ਇੰਨਾ ਅੰਦਰ ਹਜ਼ਾਰਾ ਸਿੱਖ ਸ਼ਹੀਦਾਂ ਦਾ ਬਦਲਾ ਲੈਣ ਦੇ ਵੱਲ ਵਲੇ ਨੂੰ ਇਹ ਰੋਕ ਨਹੀ ਪਾਏ ਅਤੇ ਇਕ ਦਸੀ ਕਟਾ (homemade pistol) ਨਾਲ ਇਹ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਸੋਧਣ ਦਿੱਲੀ ਦੇ ਰਾਜਘਾਟ ਜੋਂ ਕੀ ਇਕ security zone area ਸੀ ਜਿੱਥੇ ਮਹਾਤਮਾ ਗਾਂਧੀ ਦੀ ਸਮਾਧੀ ਹੈ, ਇੱਸੇ ਥਾਂ ਤੇ ਭਾਈ ਕਮਲਜੀਤ ਸਿੰਘ ਇਕ ਦਰਖਤ ਉਪਰ ਚੜ ਕੇ ਦਰੱਖਤ ਦੀਆਂ ਟਾਹਣੀਆਂ ਵਿੱਚ 10 ਦਿਨ ਲਗਾਤਾਰ ਭੁਖੇ ਪਿਆਸੇ ਲੁਕੇ ਰਹੇ ਅਖੀਰ 2 ਅਕਤੂਬਰ 1986 ਵਾਲੇ ਦਿਨ ਉਹ ਘੜੀ ਆ ਹੀ ਗਈ ਜਦ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਮਹਾਤਮਾ ਗਾਂਧੀ ਦੀ ਸਮਾਧ ਤੇ ਅਪਣੀ ਸ਼ਰਧਾਂਜਲੀ ਦੇਣ ਆਇਆ ਤਾਂ ਭਾਈ ਕਮਲਜੀਤ ਸਿੰਘ ਨੇ ਮੋਕਾ ਦੇਖ ਰਾਜੀਵ ਗਾਂਧੀ ਨੂੰ ਨਿਸ਼ਾਨਾ ਬਣਾਇਆ ਪਰ ਦੇਸੀ ਕਟਾ ਹੋਣ ਕਰਕੇ 3 ਗੋਲੀਆ ਮਾਰਨ ਤੇ ਵੀ ਇੰਨਾ ਦਾ ਨਿਸ਼ਣਾ ਚੁੱਕ ਗਇਆ ਅਤੇ ਇਹ ਆਪਣੇ ਮਿਸ਼ਨ ਵਿਚ ਕਾਮਯਾਬ ਨਾ ਹੋ ਸਕੇ ਪਰ ਕੋਮ ਦਾ ਦਰਦ ਰੱਖਣ ਵਾਲੇ, ਹਜ਼ਾਰਾ ਸਿੱਖਾਂ ਦੀ ਹੋਈ ਨਸ਼ਲਕੁਸ਼ੀ ਨੂੰ ਨਾ ਸਹਾਰਦਿਆ ਹੋਇਆ ਇਸ ਸੁਰਮੇ ਨੇ ਰਜੀਵ ਗਾਂਧੀ ਤੋਂ ਸਿੱਖਾਂ ਦੀ ਕੀਤੀ ਨਸ਼ਲਕੁਸ਼ੀ ਦਾ ਬਦਲਾ ਲੈਣ ਦੀ ਕੋਸ਼ਿਸ਼ ਜ਼ਰੂਰ ਕੀਤੀ। ਭਾਈ ਸਾਹਿਬ ਨੂੰ ਉਥੇ ਹੀ ਗਿਰਫ਼ਤਾਰ ਕਰ ਲਿਆ ਗਿਆ ਅਤੇ ਕੋਰਟ ਨੇ ਇੰਨਾ ਨੂੰ 14 ਸਾਲ ਦੀ ਸਜ਼ਾ ਸੁਣਾਈ ਤੇ ਤਿਹਾੜ ਜੇਲ ਵਿੱਚ ਬੰਦ ਕਰ ਦਿੱਤਾ। ਪਰ ਸਭ ਤੋਂ ਹੈਰਤ ਵਾਲੀ ਗੱਲ ਇਹ ਹੈ ਕੀ ਜੇਲ ਵਿੱਚ ਇਸ ਸਮੇਂ ਦੋਰਾਨ ਭਾਈ ਕਮਲਜੀਤ ਸਿੰਘ ਜੀ ਨੇ ਪੈਰੋਲ ਲਈ ਅਪਣੀ ਅਰਜ਼ੀ ਕੋਰਟ ਵਿੱਚ ਦੇਂਦੇ ਰਹੇ ਪਰ ਸਾਡੀਆਂ ਪੰਥਕ ਜਥੇਬੰਦੀਆਂ, ਪੰਥਕ ਸਰਕਾਰ ਸਿੱਖਾਂ ਦੀ ਹਮਦਰਦ ਕੇਹੀ ਜਾਣ ਵਾਲੀ ਸ਼ਿਰੋਮਣੀ ਅਕਾਲੀ ਦਲ (SAD) ਜੋਂ ਉੱਸ ਸਮੇਂ ਪੰਜਾਬ ਵਿੱਚ ਅਪਣੀ ਸਰਕਾਰ ਬਣਾ ਚੁੱਕੀ ਸੀ , *SAD ਦੀ ਸਰਕਾਰ ਨੇ ਭਾਈ ਕਮਲਜੀਤ ਸਿੰਘ ਦੇ ਪੈਰੋਲ ਤੇ ਬਾਹਰ ਆਣ ਦੀ ਰਿਹਾਈ ਨੂੰ ਇਹ ਕਹਿਕੇ ਰੁਕਵਾ ਦਿਤੀ ਕੀ ਭਾਈ ਕਮਲਜੀਤ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਹਮਲਾ ਕੀਤਾ ਸੀ ਇਸ ਦੇ ਪੈਰੋਲ (ਛੁੱਟੀ )ਆਣ ਨਾਲ ਅਮਨ ਸ਼ਾਂਤੀ ਨੂੰ ਖਤਰਾ ਹੋ ਸਕਦਾ ਹੈ* ਕਿਤਨੀ ਸ਼ਰਮ ਦੀ ਗੱਲ ਹੈ ਕੋਮ ਲਈ ਕੀ ਜਿਹੜੀਆ ਪੰਥਕ ਜਥੇਬੰਦੀਆਂ, ਪੰਥਕ ਸਰਕਾਰ ਨੇ ਇਹੋ ਜੇਹ ਸਿੱਖ ਸੂਰਮੇ ਦਾ ਜੀ ਆਇਆ ਕਰਨਾ ਚਾਹੀਦਾ ਸੀ ਉਲਟਾ ਇੰਨਾ ਨੂੰ ਪੈਰੋਲ ਨਾ ਮਿਲ ਪਾਏ ਪੰਥਕ ਸਰਕਾਰ ਆਪਣੀਆਂ ਸਿਫਾਰਸ਼ਾਂ ਲਗਾਈ ਜਾ ਰਹੀ ਸੀ, ਇਸ ਪਿੱਛੇ ਪੰਥਕ ਸਰਕਾਰ ਦੀ ਕਿ ਮਜਬੂਰੀਆ ਹੋ ਸਕਦੀਆ ਸਨ ਇਹ ਇੰਨਾ ਨੂੰ ਅੱਜ ਕੋਮ ਨੂੰ ਦੱਸਣਾ ਚਾਹੀਦਾ ਅਵੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਖ਼ਤ ਮੁਹਿੰਮ ਦਾ ਆਗਾਜ਼ ਕਰ ਆਪਣਿਆਂ ਕੀਤੀਆਂ ਗਲਤੀਆਂ ਨਾ ਲੁਕਾਉਣ? ਪਰ ਸਾਡੇ ਪੀੜਤਾ ਲਈ ਭਾਈ ਕਮਲਜੀਤ ਸਿੰਘ ਸੁਨਾਮ ਹੀਰੋ ਹਨ ਤੇ ਹੀਰੋ ਰਹਿਣਗੇ, ਜਿੰਨਾ ਨੇ ਮੇਰੇ ਪਰਿਵਾਰ ਦੇ ਜੀਆਂ ਦਾ ਤੇ ਮੇਰੀ ਤਰ੍ਹਾ ਹੋਰਨਾਂ ਸਿੱਖਾਂ ਦੇ ਪਰਿਵਾਰ ਦੇ ਜੀਆਂ ਦਾ ਬਦਲਾ ਲੈਣ ਦੀ ਕੋਸ਼ਿਸ਼ ਤਾਂ ਕੀਤੀ ਜਿੰਨਾ ਨੂੰ ਗੱਲ ਵਿੱਚ ਟਾਇਰ ਪਾਕੇ ਜ਼ਿੰਦਾ ਸਾੜ ਦਿੱਤਾ ਗਇਆ, ਅਸੀਂ ਨਵੰਬਰ'1984 ਦੇ ਪੀੜਤ ਭਾਈ ਕਮਲਜੀਤ ਸਿੰਘ ਜੀ ਦੇ ਹਮੇਸ਼ਾ ਰੇਣੀ (ਕਰਜ਼ਦਾਰ) ਰੇਂਵਾਗੇ!

ਜਤਿੰਦਰ ਪਾਲ ਸਿੰਘ,
ਪੀੜ੍ਹਤ ਨਵੰਬਰ '1984

Address

Jammu
180020

Telephone

+9596750617

Website

Alerts

Be the first to know and let us send you an email when Never Forget Nov '1984 Sikh Genocide posts news and promotions. Your email address will not be used for any other purpose, and you can unsubscribe at any time.

Contact The Business

Send a message to Never Forget Nov '1984 Sikh Genocide:

Share