Toofan news -ਤੂਫਾਨ ਨਿਊਜ਼

Toofan news -ਤੂਫਾਨ ਨਿਊਜ਼ good news

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜੀ ਅਕਾਲ ਚਲਾਣਾ ਕਰ ਗਏ….ਇੱਕ ਮਹਾਨ ਤੇ ਪੜੀ ਲਿੱਖੀ ਸ਼ੱਖ਼ਸੀਅਤ ਸਨ ਸਰਦਾਰ ਮਨਮੋਹਨ ਸਿੰਘ ਜ...
26/12/2024

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜੀ ਅਕਾਲ ਚਲਾਣਾ ਕਰ ਗਏ….ਇੱਕ ਮਹਾਨ ਤੇ ਪੜੀ ਲਿੱਖੀ ਸ਼ੱਖ਼ਸੀਅਤ ਸਨ ਸਰਦਾਰ ਮਨਮੋਹਨ ਸਿੰਘ ਜੀ
ਅਲਵਿਦਾ ਸਰਦਾਰ ਮਨਮੋਹਨ ਸਿੰਘ ਜੀ 😔🥲

ਗੂਗਲ ਬਾਰੇ ਇਕ ਮਨੋਰੰਜਕ ਟ੍ਰਿੱਕ 👇👇ਦੋਸਤੋ! ਗੂਗਲ ਵਿੱਚ ਜੇਕਰ ਤੁਸੀਂ Drop Bear ਲਿਖ ਕੇ ਸਰਚ ਕਰੋਗੇ ਤਾਂ ਤੁਹਾਨੂੰ ਗੂਗਲ ਦੇ Front ਤੇ ਸੱਜੇ ਪ...
18/11/2023

ਗੂਗਲ ਬਾਰੇ ਇਕ ਮਨੋਰੰਜਕ ਟ੍ਰਿੱਕ 👇👇

ਦੋਸਤੋ! ਗੂਗਲ ਵਿੱਚ ਜੇਕਰ ਤੁਸੀਂ Drop Bear ਲਿਖ ਕੇ ਸਰਚ ਕਰੋਗੇ ਤਾਂ ਤੁਹਾਨੂੰ ਗੂਗਲ ਦੇ Front ਤੇ ਸੱਜੇ ਪਾਸੇ ਇਕ ਸੰਤਰੀ ਰੰਗ ਦਾ ਭਾਲੂ ਵਾਲਾ Logo 👉 🔶 ਦਿਖਾਈ ਦੇਵੇਗਾ ਜਦੋਂ ਤੁਸੀਂ ਉਸ Logo ਨੂੰ ਟਚ ਕਰੋਗੇ ਤਾਂ ਸਕਰੀਨ ਦੇ ਉੱਤੋਂ ਬੜੀ ਤੇਜੀ ਨਾਲ ਇਕ ਭਾਲੂ 🐻 ਥੱਲੇ ਡਿੱਗਦਾ ਦਿਖਾਈ ਦੇਵੇਗਾ ਅਤੇ ਜਿੱਥੇ ਮੋਬਾਇਲ ਦਾ ਚਾਰਜਿੰਗ ਪੁਆਇੰਟ ਹੁੰਦਾ ਹੈ ਉਥੇ ਭਾਲੂ ਧੜੰਮ ਕਰਕੇ ਡਿੱਗ ਪਵੇਗਾ ਅਤੇ ਗੂਗਲ ਦਾ ਪੇਜ ਇਕ ਵਾਰ ਭੂਚਾਲ ਵਾਂਗ ਹਿੱਲ ਜਾਵੇਗਾ ਅਤੇ ਉੱਥੋਂ ਮਿੱਟੀ ਘੱਟਾ ਖੇਹ ਉੱਡਦੀ ਦਿਖਾਈ ਦੇਵੇਗੀ ਅਤੇ ਬਾਅਦ ਵਿੱਚ ਉਪਰੋਂ ਕੁਝ ਨਿੰਮ ਦੇ ਪੱਤੇ ਡਿਗਦੇ ਦਿਖਾਈ ਦੇਣਗੇ ਇਕ ਵਾਰ ਇਹ ਟ੍ਰਿੱਕ ਜਰੂਰ ਕਰਕੇ ਦੇਖੋ ਅਤੇ ਬਾਅਦ ਵਿੱਚ ਕੁਮੈਂਟ ਕਰਕੇ ਜਰੂਰ ਦੱਸੋ
ਪਰ ਵਾਰ ਵਾਰ ਟ੍ਰਾਈ ਨਾ ਕਰਿਉ ਭਾਲੂ ਦੇ ਸੱਟ ਵੀ ਲੱਗ ਸਕਦੀ ਹੈ

ਭਾਈ ਮਹਾਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਹਿਬ ਹਰਮੰਦਿਰ ਸਾਹਿਬ ਜਿਨਾ ਤੇ ਬੀਤੀ ਰਾਤ ਕੀਰਤਨ ਕਰ ਕੇ ਆ ਰੇ ਸਨ ਕੁੱਝ ਗੁੰਡਿਆ ਨੇ ਗੱਡੀ ਤੇ ਹਮ...
06/11/2023

ਭਾਈ ਮਹਾਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਹਿਬ ਹਰਮੰਦਿਰ ਸਾਹਿਬ ਜਿਨਾ ਤੇ ਬੀਤੀ ਰਾਤ ਕੀਰਤਨ ਕਰ ਕੇ ਆ ਰੇ ਸਨ ਕੁੱਝ ਗੁੰਡਿਆ ਨੇ ਗੱਡੀ ਤੇ ਹਮਲਾ ਕਰ ਕੇ ਭਾਈ ਸਾਬ ਹੁਣਾ ਤੇ ਵੀ ਵਾਰ ਕੀਤਾ ਪਰ ਗੁਰੂ ਸਾਹਿਬ ਨੇ ਬਚਾ ਲਿਆ ।

09/10/2023

ਜੇ ਇਹੋ ਕੰਮ ਰਿਹਾ ਤਾਂ ਗੁਰੂ ਘਰਾਂ ਵਿੱਚ ਚੌਂਕੀਆਂ ਭਰਿਆ ਕਰਨਗੀਆਂ ਬੀਬੀਆਂ

ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਚਾਰਾਂ ਦਿਸ਼ਾਵਾਂ ਨੂੰ ਮੂੰਹ ਕਰਦੇ ਚਾਰ ਦੁਆਰ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਪਵਿੱਤਰ ਸਥਾਨ ਹਰ ਧਰਮ, ਨਸਲ, ਫਿ...
03/10/2023

ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਚਾਰਾਂ ਦਿਸ਼ਾਵਾਂ ਨੂੰ ਮੂੰਹ ਕਰਦੇ ਚਾਰ ਦੁਆਰ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਪਵਿੱਤਰ ਸਥਾਨ ਹਰ ਧਰਮ, ਨਸਲ, ਫਿਰਕੇ ਦੇ ਵਿਅਕਤੀ ਲਈ ਹੈ।

ਚੱਲਕੇ ਆਏ ਨੂੰ ਦੇਗ ਪੱਕੀ,
ਚੜ੍ਹਕੇ ਆਏ ਨੂੰ ਤੇਗ਼ ਪੱਕੀ,

ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਘਰ..🙏

ਸਿੱਖ 1916 FRANCE 🇫🇷 ਸਿੱਖ  2023 FRANCE 🇫🇷
03/10/2023

ਸਿੱਖ 1916 FRANCE 🇫🇷
ਸਿੱਖ 2023 FRANCE 🇫🇷

ਸਾਦੇ ਕੱਪੜੇ ਪਹਿਨੇ ਇੱਕ ਆਦਮੀ, ਕੰਧ 'ਤੇ ਨੰਗੇ ਪੈਰੀਂ ਬੈਠਾ, ਹੱਥ ਵਿੱਚ 3 ਰੁਪਏ ਦਾ ਬਾਲ ਪੈੱਨ ਲੈ ਕੇ ਕਾਗਜ਼ ਦੇ ਟੁਕੜੇ 'ਤੇ ਕੁਝ ਲਿਖ ਰਿਹਾ ਹੈ...
28/09/2023

ਸਾਦੇ ਕੱਪੜੇ ਪਹਿਨੇ ਇੱਕ ਆਦਮੀ, ਕੰਧ 'ਤੇ ਨੰਗੇ ਪੈਰੀਂ ਬੈਠਾ, ਹੱਥ ਵਿੱਚ 3 ਰੁਪਏ ਦਾ ਬਾਲ ਪੈੱਨ ਲੈ ਕੇ ਕਾਗਜ਼ ਦੇ ਟੁਕੜੇ 'ਤੇ ਕੁਝ ਲਿਖ ਰਿਹਾ ਹੈ।

ਇਹ ਵਿਅਕਤੀ ਹੈ
ਡਾ: ਸ਼ੰਕਰ ਗੌੜਾ
ਗੋਲਡ ਮੈਡਲਿਸਟ ਐਮ.ਬੀ.ਬੀ.ਐਸ.

ਮੰਡੂਆ, ਕਰਨਾਟਕ ਤੋਂ,*MBBS ਅਤੇ
ਕੋਲਕਾਤਾ ਮੈਡੀਕਲ ਯੂਨੀਵਰਸਿਟੀ ਤੋਂ ਐਮ.ਡੀ. ਕੀਤੀ ਪਰ ਉਸ ਦਾ ਆਪਣਾ ਕੋਈ ਕਲੀਨਿਕ ਨਹੀਂ ਹੈ।

ਇੱਕ ਕੈਬਿਨ ਬਣਾਉਣ ਲਈ ਲੱਖਾਂ ਰੁਪਏ ਲੱਗਦੇ ਹਨ। ਕਿੱਥੋਂ ਲਿਆਵਾਂਗੇ ਇੰਨੇ ਪੈਸੇ...?

ਉਹ ਸ਼ਹਿਰ ਤੋਂ ਦੂਰ ਦੋ ਕਮਰਿਆਂ ਵਾਲੇ ਮਕਾਨ ਵਿੱਚ ਰਹਿੰਦਾ ਹੈ। ਮਰੀਜ਼ ਇੰਨੀ ਦੂਰ ਇਲਾਜ ਲਈ ਕਿਵੇਂ ਆ ਸਕਦਾ ਹੈ, ਇਸ ਲਈ ਉਹ ਹਰ ਰੋਜ਼ ਆਪਣੇ ਸਾਈਕਲ 'ਤੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਸ਼ਹਿਰ ਦੇ ਇੱਕ ਫਾਸਟ ਫੂਡ ਰੈਸਟੋਰੈਂਟ ਦੇ ਬਾਹਰ ਬੈਠ ਕੇ ਸੈਂਕੜੇ ਗਰੀਬ ਮਰੀਜ਼ਾਂ ਦੀ ਜਾਂਚ ਕਰਦਾ ਹੈ। ਉਹਨਾਂ ਦੀ ਚੰਗੀ ਤਰ੍ਹਾਂ ਜਾਂਚ ਕਰਦਾ ਹੈ ਅਤੇ ਕਿਫਾਇਤੀ, ਜੈਨਰਿਕ ਦਵਾਈਆਂ ਦਾ ਲਿਖ ਕੇ ਦਿੰਦਾ ਹੈ।

ਕੀ ਤੁਸੀਂ ਜਾਣਦੇ ਹੋ ਕਿ ਉਹ ਕਿੰਨਾ ਚਾਰਜ ਕਰਦਾ ਹੈ?
ਇਸਦੀ ਕੀਮਤ ਸਿਰਫ 5 ਰੁਪਏ ਹੈ। ਹਾਂ, ਸਿਰਫ 5 ਰੁਪਏ। ਗੋਲਡ ਮੈਡਲਿਸਟ ਐਮ ਡੀ ਦੀ ਡਿਗਰੀ ਵਾਲੇ ਡਾਕਟਰ ਗਰੀਬ ਮਰੀਜ਼ਾਂ ਤੋਂ ਸਿਰਫ 5 ਰੁਪਏ ਲੈਂਦੇ ਹੈ ।

ਅੱਜ ਦੇ ਜ਼ਮਾਨੇ ਵਿੱਚ ਜਿੱਥੇ ਕਈ ਡਾਕਟਰ ਗਰੀਬਾਂ, ਆਮ ਲੋਕਾਂ ਦੀ ਆਰਥਿਕ ਲੁੱਟ ਕਰ ਰਹੇ ਹਨ।
ਪਰ ਡਾ: ਸ਼ੰਕਰ ਗੌਡਰ ਕਈਆਂ ਲਈ ਧਰਮੀ ਮਨੁੱਖ ਹਨ।

ਅਜਿਹੇ ਸਮਾਜ ਸੇਵੀ ਨੂੰ ਸਲਾਮ ਹੈ..

ਕੈਨੇਡਾ ਵਿੱਚ 24 ਘੰਟਿਆਂ ਦੇ ਅੰਦਰ ਪੰਜਾਬ ਦੇ ਤਿੰਨ ਵਿਦਿਆਰਥੀਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਨਾਲ ਅਜਿਹੀਆਂ ਘਟਨਾਵਾਂ ਦੀ ਬਾਰ...
04/09/2023

ਕੈਨੇਡਾ ਵਿੱਚ 24 ਘੰਟਿਆਂ ਦੇ ਅੰਦਰ ਪੰਜਾਬ ਦੇ ਤਿੰਨ ਵਿਦਿਆਰਥੀਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਨਾਲ ਅਜਿਹੀਆਂ ਘਟਨਾਵਾਂ ਦੀ ਬਾਰੰਬਾਰਤਾ 'ਤੇ ਗੰਭੀਰ ਚਿੰਤਾ ਪੈਦਾ ਹੋ ਗਈ ਹੈ।
ਇੱਕ ਪਿੰਡ ਖਰੋੜੀ ਸਰਹਿੰਦ ਰੋਡ, ਪਟਿਆਲਾ ਦਾ ਹੈ,
ਇੱਕ ਅਮਲੋਹ ਦਾ ਰਹਿਣ ਵਾਲਾ ਹੈ
ਇੱਕ ਸਮਾਣਾ ਤੋਂ ਹੈ 😢🙏🏻

" ਤੂੰ ਕੁਰਾਨ ਲੈ ਲਾ ਤੇ ਮੈਂਨੂੰ “ਗੀਤਾ” ਤੇ “ਰਮਾਇਣ” ਦੇ;ਚੱਲ ਅੱਜ ਪੜਦੇ ਆਂ ਕਿੱਥੇ ਲਿਖਿਆ ਇੱਕ ਦੂਜੇ ਨੂੰ ਨਫਰਤ ਕਰਨਾ"
03/09/2023

" ਤੂੰ ਕੁਰਾਨ ਲੈ ਲਾ
ਤੇ ਮੈਂਨੂੰ “ਗੀਤਾ” ਤੇ “ਰਮਾਇਣ” ਦੇ;
ਚੱਲ ਅੱਜ ਪੜਦੇ ਆਂ ਕਿੱਥੇ ਲਿਖਿਆ ਇੱਕ ਦੂਜੇ ਨੂੰ ਨਫਰਤ ਕਰਨਾ"

Kuj vichaar dyo apne
03/09/2023

Kuj vichaar dyo apne

295-A ਤਹਿਤ ਮਾਮਲਾ ਦਰਜਯਾਰੀਆਂ 2 ਫਿਲਮ ਦੇ ਅਦਾਕਾਰ ਮੀਜਾਨ ਜਾਫ਼ਰੀ, ਡਾਇਰੈਕਟਰ ਰਾਧਿਕਾ ਰਾਓ, ਵਿਨੇ ਸਪਰੂ ਅਤੇ ਪ੍ਰੋਡਿਊਸਰ ਭੂਸ਼ਨ ਕੁਮਾਰ ਤੇ ਜਲ...
31/08/2023

295-A ਤਹਿਤ ਮਾਮਲਾ ਦਰਜ
ਯਾਰੀਆਂ 2 ਫਿਲਮ ਦੇ ਅਦਾਕਾਰ ਮੀਜਾਨ ਜਾਫ਼ਰੀ, ਡਾਇਰੈਕਟਰ ਰਾਧਿਕਾ ਰਾਓ, ਵਿਨੇ ਸਪਰੂ ਅਤੇ ਪ੍ਰੋਡਿਊਸਰ ਭੂਸ਼ਨ ਕੁਮਾਰ ਤੇ ਜਲੰਧਰ ਚ ਮਾਮਲਾ ਦਰਜ਼।

Congratulations to me. Jad kise da supna poora hunda a te os khushi nu sab naal saanjha karna ik hor khushi di gal hundi...
24/08/2023

Congratulations to me. Jad kise da supna poora hunda a te os khushi nu sab naal saanjha karna ik hor khushi di gal hundi a . Finally 🙏 Rabb di kirpa de naal 🙏 te apne pariwar te dostan de ditte gaye honsla naal te eni der di mehnat naal ajj main Faisla le lea hai ke main v kise din Innova Black colour ch lawanga te main esda rate v pta kar aaya han ajj.

Address

Jammu

Alerts

Be the first to know and let us send you an email when Toofan news -ਤੂਫਾਨ ਨਿਊਜ਼ posts news and promotions. Your email address will not be used for any other purpose, and you can unsubscribe at any time.

Share