The Punjab Post TV

The Punjab Post TV ਚੈਨਲ ਨੂੰ FOLLOW ਅਤੇ LIKE ਕਰਕੇ ਤੁਸੀਂ THE PUNJAB POST TV ਦੇ ਪਰਿਵਾਰ ਦਾ ਹਿੱਸਾ ਬਣੋ
(1)

25/07/2025

ਛੇ ਸਾਲ ਪਹਿਲਾ ਵਿਦੇਸ਼ ਗਿਆ ਕਿਸਾਨ ਦਾ ਪੁੱਤਰ ਹੋਇਆ ਲਾਪਤਾ
ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ

24/07/2025

ਬਾਘਾ ਪੁਰਾਣਾ-ਮੋਗਾ ਮੁੱਖ ਮਾਰਗ ਤੇ ਲੱਗਾ ਧਰਨਾ

ਝੁੱਗੀਆਂ 'ਚ ਪਾਣੀ ਵੜਨ ਕਾਰਨ ਲੋਕ ਆਏ ਸੜਕਾਂ ਤੇ

ਹਿਮਾਚਲ ਦੇ ਮੰਡੀ ’ਚ ਵਾਪਰਿਆ ਦ*ਰਦਨਾਕ ਹਾ*ਦਸਾਡੂੰਘੀ ਖੱਡ ’ਚ ਡਿੱ*ਗੀ ਸਵਾਰੀਆਂ ਨਾਲ ਭਰੀ ਬੱਸਹਾ*ਦਸੇ ’ਚ 5 ਲੋਕਾਂ ਦੀ ਮੌ*ਤ, ਕਈ ਜ*ਖ਼ਮੀਸਰਕਾਘਾ...
24/07/2025

ਹਿਮਾਚਲ ਦੇ ਮੰਡੀ ’ਚ ਵਾਪਰਿਆ ਦ*ਰਦਨਾਕ ਹਾ*ਦਸਾ
ਡੂੰਘੀ ਖੱਡ ’ਚ ਡਿੱ*ਗੀ ਸਵਾਰੀਆਂ ਨਾਲ ਭਰੀ ਬੱਸ
ਹਾ*ਦਸੇ ’ਚ 5 ਲੋਕਾਂ ਦੀ ਮੌ*ਤ, ਕਈ ਜ*ਖ਼ਮੀ
ਸਰਕਾਘਾਟ ਨੇੜੇ ਤਰੰਗਲਾ ਕੋਲ ਵਾਪਰਿਆ ਹਾ*ਦਸਾ
ਐਚਆਰਟੀਸੀ ਦੀ ਬੱਸ ’ਚ ਸਵਾਰ ਸਨ 20-25 ਸਵਾਰੀਆਂ

ਮੁੱਖ-ਮੰਤਰੀ ਦੀ ਕੁਰਸੀ 'ਤੇ ਬੈਠਣ ਵਾਲੇ ਇਹਨਾਂ 'ਚੋਂ ਕਿਸਦੀ ਕਾਰਗੁਜ਼ਾਰੀ ਸਭ ਤੋਂ ਵਧੀਆ ਰਹੀ ?
24/07/2025

ਮੁੱਖ-ਮੰਤਰੀ ਦੀ ਕੁਰਸੀ 'ਤੇ ਬੈਠਣ ਵਾਲੇ ਇਹਨਾਂ 'ਚੋਂ ਕਿਸਦੀ ਕਾਰਗੁਜ਼ਾਰੀ ਸਭ ਤੋਂ ਵਧੀਆ ਰਹੀ ?

ਪੰਜਾਬ ਭਾਜਪਾ ਦੇ ਕਾਰਜਕਾਰੀ ਅਸ਼ਵਨੀ ਸ਼ਰਮਾ ਪ੍ਰਧਾਨ ਦਾ ਐਲਾਨ
24/07/2025

ਪੰਜਾਬ ਭਾਜਪਾ ਦੇ ਕਾਰਜਕਾਰੀ ਅਸ਼ਵਨੀ ਸ਼ਰਮਾ ਪ੍ਰਧਾਨ ਦਾ ਐਲਾਨ

ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰਰਾਸ਼ਨ ਕਾਰਡ ਨੂੰ ਲੈ ਕੇ ਕੇਂਦਰ ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ
24/07/2025

ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ
ਰਾਸ਼ਨ ਕਾਰਡ ਨੂੰ ਲੈ ਕੇ ਕੇਂਦਰ ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ

24/07/2025

ਅਨਮੋਲ ਗਗਨ ਮਾਨ ਦੇ ਯੂ-ਟਰਨ ਤੇ ਮੰਤਰੀ ਅਮਨ ਅਰੋੜਾ ਦਾ ਪਹਿਲਾ ਵੱਡਾ ਬਿਆਨ !

24/07/2025

ਕਿੰਨਾ ਨਿਰਸਵਾਰਥ ਇਨਸਾਨ ਅਤੇ ਉਸਦੀ ਨਿਰਸਵਾਰਥ ਸਮਰਪਿਤ ਸੇਵਾ। ਉਹ 85 ਸਾਲ ਤੋਂ ਵੱਧ ਉਮਰ ਦੇ ਸਾਬਕਾ ਆਈਪੀਐਸ ਅਧਿਕਾਰੀ ਹਨ। ਉਹ ਸੈਕਟਰ 49, ਆਈਏਐਸ/ਆਈਪੀਐਸ ਸੋਸਾਇਟੀ, ਚੰਡੀਗੜ੍ਹ ਵਿੱਚ ਰਹਿੰਦੇ ਹਨ।

88 ਸਾਲਾ ਸਾਬਕਾ IPS ਅਫਸਰ ਚੁੱਕ ਰਿਹਾ ਕੂੜਾ
24/07/2025

88 ਸਾਲਾ ਸਾਬਕਾ IPS ਅਫਸਰ ਚੁੱਕ ਰਿਹਾ ਕੂੜਾ

ਗੁਰਦੁਵਾਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਲੰਗਰ ਹਾਲ ਦੀ ਇਮਾਰਤ ਦਾ ਪਿਆ ਲੈਂਟਰ
24/07/2025

ਗੁਰਦੁਵਾਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਲੰਗਰ ਹਾਲ ਦੀ ਇਮਾਰਤ ਦਾ ਪਿਆ ਲੈਂਟਰ

24/07/2025
23/07/2025

ਕਰਿਆਨੇ ਦੀ ਦੁਕਾਨ ਤੇ ਸਮਾਨ ਲੈਣ ਆਏ ਨੌਜਵਾਨਾਂ ਨੇ ਔਰਤ ਨੂੰ ਕੱਢਿਆ ਗਾ.ਲਾ
ਘਟਨਾ CCTV ਕੈਮਰੇ 'ਚ ਹੋਈ ਕੈਦ

Address

Jandiala

Telephone

+919915346746

Website

Alerts

Be the first to know and let us send you an email when The Punjab Post TV posts news and promotions. Your email address will not be used for any other purpose, and you can unsubscribe at any time.

Contact The Business

Send a message to The Punjab Post TV:

Share