Kavlok

Kavlok Poetry and Poets

22/12/2025
"Kavlok" e-page 21.12.2025.
21/12/2025

"Kavlok" e-page 21.12.2025.

13/12/2025
Big shout out to my new rising fans!Raghveer Singh, Parminder Bhullar
13/12/2025

Big shout out to my new rising fans!

Raghveer Singh, Parminder Bhullar

"Kavlok" e-page 30.11.2025
30/11/2025

"Kavlok" e-page 30.11.2025

"Kavlok" e-page 23.11.2025
23/11/2025

"Kavlok" e-page 23.11.2025

"ਕਾਵਿਲੋਕ ਪੁਰਸਕਾਰ-2025" ਸੰਦੀਪ ਜਸਵਾਲ ਦੀ ਪੁਸਤਕ "ਸਮੁੰਦਰ ਨੂੰ ਪੁੱਛੇ ਨਦੀ" ਨੂੰ ਮਿਲੇਗਾਜਲੰਧਰ:ਲੋਕ ਮੰਚ ਪੰਜਾਬ ਵਲੋਂ ਪੰਜਾਬੀ ਕਵਿਤਾ ਦੀ ਸਰ...
16/11/2025

"ਕਾਵਿਲੋਕ ਪੁਰਸਕਾਰ-2025" ਸੰਦੀਪ ਜਸਵਾਲ ਦੀ ਪੁਸਤਕ "ਸਮੁੰਦਰ ਨੂੰ ਪੁੱਛੇ ਨਦੀ" ਨੂੰ ਮਿਲੇਗਾ

ਜਲੰਧਰ:ਲੋਕ ਮੰਚ ਪੰਜਾਬ ਵਲੋਂ ਪੰਜਾਬੀ ਕਵਿਤਾ ਦੀ ਸਰਵੋਤਮ ਪੁਸਤਕ ਨੂੰ ਹਰ ਸਾਲ ਦਿੱਤੇ ਜਾਂਦੇ "ਕਾਵਿਲੋਕ ਪੁਰਸਕਾਰ" ਲਈ ਇਸ ਵਾਰ ਸੰਦੀਪ ਜਸਵਾਲ ਦੀ ਕਾਵਿ ਪੁਸਤਕ "ਸਮੁੰਦਰ ਨੂੰ ਪੁੱਛੇ ਨਦੀ" ਨੂੰ ਚੁਣਿਆ ਗਿਆ ਹੈ।
ਇਹ ਐਲਾਨ ਕਰਦਿਆਂ ਲੋਕ ਮੰਚ ਪੰਜਾਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਅਤੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਦੱਸਿਆ ਕਿ ਇਹ ਪੁਸਤਕ ਸਾਲ 2024 ਵਿੱਚ ਕੈਲੀਬਰ ਪਬਲੀਕੇਸ਼ਨ ਪਟਿਆਲਾ ਵੱਲੋਂ ਛਾਪੀ ਗਈ ਸੀ।ਪੁਰਸਕਾਰ ਵਿੱਚ 21,000 ਰੁਪਏ ਨਕਦ,ਸਨਮਾਨ ਚਿੰਨ੍ਹ ਅਤੇ ਦੋਸ਼ਾਲਾ ਜਨਵਰੀ 2026 ਵਿੱਚ ਹੋਣ ਵਾਲੇ ਸਮਾਗਮ ਦੌਰਾਨ ਪ੍ਰਦਾਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪੁਰਸਕਾਰ ਦਾ ਫ਼ੈਸਲਾ ਗੁਪਤ ਸਰਵੇ ਦੇ ਆਧਾਰ ਉੱਤੇ ਮਾਹਿਰਾਂ ਦੀ ਕਮੇਟੀ ਵਲੋਂ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਇਹ ਪੁਰਸਕਾਰ ਸਰਬਜੀਤ ਕੌਰ ਜੱਸ,ਮਦਨ ਵੀਰਾ,ਸੁਰਿੰਦਰ ਗਿੱਲ ਜੈਪਾਲ,ਅਰਤਿੰਦਰ ਸੰਧੂ ਅਤੇ ਵਿਜੇ ਵਿਵੇਕ ਨੂੰ ਮਿਲ ਚੁੱਕਿਆ ਹੈ।
-ਲਖਵਿੰਦਰ ਜੌਹਲ

"Kavlok" e-page 16.11.2025    #   #
16/11/2025

"Kavlok" e-page 16.11.2025
# #

Address

Professor Colony
Jandiala

Alerts

Be the first to know and let us send you an email when Kavlok posts news and promotions. Your email address will not be used for any other purpose, and you can unsubscribe at any time.

Contact The Business

Send a message to Kavlok:

Share

Category