final touch vision

final touch vision Wedding Videography, Photography
Editing Services n many more ...! We Make Your's Unforgettable Moments Memorable For The Generations..!

We capture memories not photos! Glance through our timeline for a glimpse and like our page if it interests you...tx

21/06/2017
05/06/2017

5 ਜੂਨ 1984

5 ਜੂਨ ਨੂੰ ਗੋਲਾਬਾਰੀ ਬਹੁਤ ਤੇਜ਼ ਹੋ ਰਹੀ ਸੀ, ਜਿਸ ਕਾਰਨ ਕਿਸੇ ਵੀ ਪਾਸੇ ਆਉਣਾ-ਜਾਣਾ ਖ਼ਤਰੇ ਤੋਂ ਖਾਲੀ ਨਹੀਂ ਸੀ। ਟੌਹੜਾ ਸਾਹਿਬ ਜੀ ਨੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਨੂੰ ਬਾਅਦ ਦੁਪਹਿਰ ਸੁਨੇਹਾ ਭੇਜਿਆ ਕਿ ਸੰਤ ਜੀ, ਗੋਲਾਬਾਰੀ ਬਹੁਤ ਹੋ ਰਹੀ ਹੈ, ਤੁਸੀਂ ਥੱਲੇ ਆ ਜਾਵੋ। ਸੰਤ ਜੀ, ਟੌਹੜਾ ਸਾਹਿਬ ਦੀ ਮਨੋ-ਭਾਵਨਾ ਦੀ ਕਦਰ ਕਰਦਿਆਂ ਗੋਲਾਬਾਰੀ ਤੋਂ ਬਚ-ਬਚਾਅ ਕੇ ਆਪਣੇ ਸਾਥੀਆਂ ਸਮੇਤ ਪ੍ਰਧਾਨ ਸਾਹਿਬ ਦੇ ਰਿਹਾਇਸ਼ੀ ਕਮਰੇ ਵਿਚ ਆ ਗਏ।

ਕੁਝ ਹੀ ਸਮੇਂ ਬਾਅਦ ਪ੍ਰਧਾਨ ਸਾਹਿਬ ਜੀ ਦੇ ਕਮਰੇ ਵਿਚ ਸ. ਦਰਸ਼ਨ ਸਿੰਘ ਈਸਾਪੁਰ ਅਤੇ ਬੀਬੀ ਅਮਰਜੀਤ ਕੌਰ (ਸੁਪਤਨੀ ਸ਼ਹੀਦ ਭਾਈ ਫੌਜਾ ਸਿੰਘ) ਵੀ ਆ ਗਏ,

5 ਜੂਨ ਨੂੰ ਲੰਗਰ ਆਦਿ ਲਈ ਕੋਈ ਰਸਦ ਆਦਿ ਨਹੀਂ ਸੀ। ਪਰ ਸ਼ਾਮ ਦੇ ਤਕਰੀਬਨ 4 ਵਜੇ ਗੁਰੂ ਨਾਨਕ ਨਿਵਾਸ ਨਾਲ ਲੱਗਦੀ ਬਾਗ ਵਾਲੀ ਗਲੀ ਦੀ ਸੰਗਤ ਨੇ ਲੰਗਰ ਤਿਆਰ ਕੀਤਾ। ਸੰਗਤ ਨੇ ਹੋ ਰਹੀ ਭਾਰੀ ਗੋਲਾਬਾਰੀ ਦੀ ਪਰਵਾਹ ਨਾ ਕਰਦਿਆਂ ਆਪਣੇ ਆਪ ਨੂੰ ਖ਼ਤਰੇ ਵਿਚ ਪਾ ਕੇ ਤਿਆਰ ਕੀਤਾ ਲੰਗਰ ਕੰਪਲੈਕਸ ਵਿਚ ਪੁੱਜਦਾ ਕੀਤਾ। ਸਾਰਿਆਂ ਨੇ ਰਲ-ਮਿਲ ਕੇ ਇੱਕ-ਇੱਕ, ਦੋ-ਦੋ ਪ੍ਰਸ਼ਾਦੇ ਛਕ ਕੇ ਹੀ ਗੁਜ਼ਾਰਾ ਕੀਤਾ।

5 ਜੂਨ ਨੂੰ ਸ਼ਾਮ ਦੇ ਛੇ ਵਜੇ ਦੇ ਕਰੀਬ ਘੰਟਾ-ਘਰ ਵਾਲੇ ਪਾਸਿਓਂ ਇਹ ਆਵਾਜ਼ ਸੁਣਾਈ ਦਿੱਤੀ ਕਿ ਬਾਹਰ ਕਰਫਿਊ ਵਿਚ ਢਿੱਲ ਦਿੱਤੀ ਗਈ ਹੈ। ਢਿੱਲ ਦਿੱਤੀ ਨਹੀਂ ਸੀ ਗਈ, ਇਹ ਸਰਕਾਰ ਦੀ ਕੋਝੀ ਚਾਲ ਸੀ ਕਿ ਜੋ ਵੀ ਬਾਹਰ ਆਵੇਗਾ, ਉਸ ਨੂੰ ਮਾਰ ਕੇ ਮੁਕਾ ਦਿੱਤਾ ਜਾਵੇਗਾ।

ਬਾਗ ਵਾਲੀ ਗਲੀ ਰਾਹੀਂ ਮੈਂ ਸ੍ਰੀ ਗੁਰੂ ਰਾਮਦਾਸ ਨਿਵਾਸ ਅੰਦਰ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਇਕ ਬਹੁਤ ਹੀ ਸ਼ਕਤੀਸ਼ਾਲੀ ਬੰਬ ਪਾਣੀ ਦੀ ਟੈਂਕੀ ਵਿਚ ਆ ਕੇ ਵੱਜਾ ਤੇ ਦੇਖਦਿਆਂ ਹੀ ਦੇਖਦਿਆਂ ਪਾਣੀ ਦੀ ਟੈਂਕੀ ਟੁੱਟ ਕੇ ਪਾਣੀ ਤੋਂ ਸੱਖਣੀ ਹੋਣ ਲੱਗੀ।ਇਸ ਤੋਂ ਬਾਅਦ ਗੋਲਾਬਾਰੀ ਤੇਜ਼ ਹੋ ਚੁਕੀ ਸੀ ।

5 ਜੂਨ ਦੀ ਰਾਤ ਘੰਟਾ-ਘਰ ਵਾਲੀ ਸਾਈਡ ਤੋਂ ਪੈਦਲ ਫੌਜ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਚੁਕੀ ਸੀ। ਫਿਰ ਰਾਤ ਦੇ ਕਰੀਬ 10 ਵਜੇ ਸਰਾਂ ਸ੍ਰੀ ਗੁਰੂ ਰਾਮਦਾਸ ਜੀ ਵਾਲੇ ਪਾਸਿਓਂ ਗੇਟ ਤੋੜ ਕੇ ਮਿਲਟਰੀ ਤੋਪਾਂ, ਟੈਂਕਾਂ ਨਾਲ ਲੈਸ ਹੋ ਕੇ ਅੰਦਰ ਦਾਖਲ ਹੋ ਚੁਕੀ | ਸਰਾਂ ਦੇ ਬਿਲਕੁਲ ਸਾਹਮਣਿਓਂ ਵੱਡੇ-ਵੱਡੇ ਫਾਇਰ ਹੋਣ ਦੀ ਆਵਾਜ਼ ਆ ਰਹੀ ਸੀ, ਜਿਨ੍ਹਾਂ ਦੀ ਧਮਕ ਨਾਲ ਕਮਰਿਆਂ ਦੀਆਂ ਕੰਧਾਂ ਤੇ ਦਰਵਾਜ਼ੇ ਕੰਬ ਰਹੇ ਸਨ ਅਤੇ ਰੋਸ਼ਨਦਾਨਾਂ ਦੇ ਸ਼ੀਸ਼ੇ ਟੁੱਟ ਰਹੇ ਸਨ, ਜਿਸ ਤੋਂ ਇਹ ਪ੍ਰਤੀਤ ਹੋ ਰਿਹਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤੋਪਾਂ, ਟੈਂਕਾਂ ਨਾਲ ਹਮਲਾ ਕਰ ਦਿੱਤਾ ਗਿਆ ਹੈ।

ਦਰਬਾਰ ਸਾਹਿਬ ਸਰਾਂ ਵਿਚੋਂ ਜੂਨ 1984 ਦਾ ਅੱਖੀਂ ਡਿੱਠਾ ਹਾਲ (ਗੁਰਮਤਿ ਪ੍ਰਕਾਸ਼ ਵਿਚੋਂ ਧੰਨਵਾਦ ਸਾਹਿਤ)

01/06/2017
14/05/2017

माँ जब छोडकर जाती है दुनिया से तो दुआ देने वाला कोई नही रहता
मातृ दिवस की शुभकामनाएँ

31/12/2016
Vicky Purohit
26/10/2016

Vicky Purohit

2 Oll ma fanzz + Frenzz + fmly plz Visit ma New Ma new Page if page touchd ur Soul then LIKE + Comment + Share .... Vick...
12/10/2016

2 Oll ma fanzz + Frenzz + fmly plz Visit ma New Ma new Page if page touchd ur Soul then LIKE + Comment + Share .... Vicky Purohit

🌿🌿🌿🌿🌿🌿🌿🌿

*'पतन का कारण....*'

*श्रीकृष्ण ने एक रात को स्वप्न में देखा कि, एक गाय अपने नवजात बछड़े को प्रेम से चाट रही है।*
*चाटते-चाटते वह गाय, उस बछड़े की कोमल खाल को छील देती है । उसके शरीर से रक्त निकलने लगता है । और वह बेहोश होकर,नीचे गिर जाता है।*
*श्रीकृष्ण प्रातः यह स्वप्न,जब भगवान श्री नेमिनाथ को बताते हैं । तो,भगवान कहते हैं कि ,,,,*
*" यह स्वप्न, पंचमकाल (कलियुग) का लक्षण है ।*
*कलियुग में माता-पिता, अपनी संतान को,इतना प्रेम करेंगे, उन्हें सुविधाओं का इतना व्यसनी बना देंगे कि, वे उनमें डूबकर, अपनी ही हानि कर बैठेंगे।*
*सुविधा,भोगी और कुमार्ग-गामी बनकर विभिन्न अज्ञानताओं में फंसकर अपने होश गँवा देंगे।"*
*आजकल हो भी यही रहा है।*
*माता-पिता अपने बच्चों को, मोबाइल,बाइक,कार,कपड़े, फैशन की सामग्री और पैसे उपलब्ध करा देते हैं ।*
*बच्चों का चिंतन, इतना विषाक्त हो जाता है कि, वो माता-पिता से झूठ बोलना, बातें छिपाना,बड़ों का अपमान करना आदि सीख जाते हैं ।*
*याद रखियेगा ...*
*संस्कार दिये बिना सुविधायें देना, पतन का कारण है।*
🙏
*।। जय श्री कृष्ण *
🌿🌿🌿🌿🌿🌿🌿🌿

Address

Chandpole
Jodhpur City

Telephone

9461306020

Website

Alerts

Be the first to know and let us send you an email when final touch vision posts news and promotions. Your email address will not be used for any other purpose, and you can unsubscribe at any time.

Contact The Business

Send a message to final touch vision:

Share