ਮੇਰੀ ਆਪਨੀ ਸੋਚ my own thinking

ਮੇਰੀ ਆਪਨੀ ਸੋਚ my own thinking ਲੋਕਾ ਦੀ ਸੇਵਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ🙏🏼

ਸੁਖ.ਬੀਰ ਸਿੰਘ ਬਾ.ਦਲ ਨੇ “Proud To Be Akali” ਲਹਿ.ਰ ਦਾ ਕੀਤਾ ਆਗਾਜ਼ |ਸੁਖਬੀਰ ਸਿੰਘ ਬਾਦਲ ਨੇ ਆਪ ਲਾਏ ਗੱਡੀਆ ਤੇ ਸਟੀਕਰ
29/07/2025

ਸੁਖ.ਬੀਰ ਸਿੰਘ ਬਾ.ਦਲ ਨੇ “Proud To Be Akali” ਲਹਿ.ਰ ਦਾ ਕੀਤਾ ਆਗਾਜ਼ |ਸੁਖਬੀਰ ਸਿੰਘ ਬਾਦਲ ਨੇ ਆਪ ਲਾਏ ਗੱਡੀਆ ਤੇ ਸਟੀਕਰ

ਪਟਿਆਲਾ ਮੰਡੀ ਦੇ ਰਕਬਾ ਨ: 763 ਦੀਆਂ ਰਜਿਸਟ,ਰੀਆਂ ਖੁਲਵਾਉਣ ਲਈ ਰੋਬੀ ਬਰਾੜ ਨੇ ਆਪਨੇ ਸਾਥੀਆਂ ਨਾਲ ,ਐਮ ਐਲ ਏ ਬਲਕਾਰ ਸਿੱਧੂ ਦੀ ਅਗਵਾਈ ਵਿੱਚ ਪਟ...
29/07/2025

ਪਟਿਆਲਾ ਮੰਡੀ ਦੇ ਰਕਬਾ ਨ: 763 ਦੀਆਂ ਰਜਿਸਟ,ਰੀਆਂ ਖੁਲਵਾਉਣ ਲਈ ਰੋਬੀ ਬਰਾੜ ਨੇ ਆਪਨੇ ਸਾਥੀਆਂ ਨਾਲ ,ਐਮ ਐਲ ਏ ਬਲਕਾਰ ਸਿੱਧੂ ਦੀ ਅਗਵਾਈ ਵਿੱਚ ਪਟੀਸ਼ਨ ਕਮੇਟੀ ਨੂੰ ਅਰਜੀ ਦਿੱਤੀ। ਐਮ ਐਲ ਏ ਸਾਬ੍ਹ ਨੇ ਭਰੋਸਾ ਦਵਾਇਆ ਕਿ ਇਸ ਮਸਲੇ ਦਾ ਜਲਦੀ ਹੱਲ ਕਰਵਾਇਆ ਜਾਵੇਗਾ।

ਬੀ.ਜੇ.ਪੀ ਆਗੂ ਮੈਡਮ ਪਰਮਪਾਲ ਕੌਰ ਮਲੂਕਾ ਰਿਟਾਇਰਡ ਆਈ.ਏ.ਐਸ ਜੀ ਦੀ ਅਗਵਾਈ ਵਿੱਚ ਭਾਰਤੀਆ ਜਨਤਾ ਪਾਰਟੀ ਸਰਕਲ ਰਾਮਪੁਰਾ ਦੀ ਟੀਮ  ਵੱਲੋਂ ਵਾਲਮੀਕੀ...
28/07/2025

ਬੀ.ਜੇ.ਪੀ ਆਗੂ ਮੈਡਮ ਪਰਮਪਾਲ ਕੌਰ ਮਲੂਕਾ ਰਿਟਾਇਰਡ ਆਈ.ਏ.ਐਸ ਜੀ ਦੀ ਅਗਵਾਈ ਵਿੱਚ ਭਾਰਤੀਆ ਜਨਤਾ ਪਾਰਟੀ ਸਰਕਲ ਰਾਮਪੁਰਾ ਦੀ ਟੀਮ ਵੱਲੋਂ ਵਾਲਮੀਕੀ ਮੰਦਰ ਵਿਖੇ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਦੇਣ ਲਈ ਕੈਂਪ ਲਗਾਇਆ ਗਿਆ। ਸਰਕਲ ਰਾਮਪੁਰਾ ਦੇ ਪ੍ਰਧਾਨ ਮੋਹਿਤ ਕੋਹਲੀ ਨੇ ਦੱਸਿਆ ਕੈਂਪ ਵਿੱਚ ਸ਼ਹਿਰ ਨਿਵਾਸੀਆਂ ਨੂੰ ਵੱਖ-ਵੱਖ ਸਕੀਮਾਂ ਦਾ ਲਾਭ ਮਿਲਿਆ। ਇਸ ਦੌਰਾਨ ਭਾਰਤੀਆ ਜਨਤਾ ਪਾਰਟੀ ਸੀਨੀਅਰ ਆਗੂ ਮੱਖਣ ਬਲੋਂ, ਚੰਦਨਕਾਂਤ ਕਾਲਾ, ਸੰਜੇ ਪਰੋਚਾ, ਪ੍ਰਿੰਸ ਗਰਗ ,ਡੋਬਿਡ ਬੂਨ, ਭੂਸ਼ਣ ਕੁਮਾਰ, ਸੁਨੀਲ ਕੁਮਾਰ ਲਵਲੀ, ਪੱਪੂ ਰਾਮ, ਜਸਪਾਲ, ਵੀਰਭੱਦਰ ਸਿੰਘ ਗਰਗ, ਪ੍ਰਿੰਸ ਸ਼ਰਮਾ ਆਦਿ ਹਾਜ਼ਰ ਸਨ।

ਮੌੜ ਮੰਡੀ ਤੋਂ ਸਰ.ਕਾਰੀ ਬੱਸ ਚੋ.ਰੀ ਕਰਕੇ ਲਿਜਾ ਰਹੇ ਚੋ.ਰਾਂ ਦੇ ਰਾਹ ਦਾ ਰੋੜਾ ਬਣਿਆ ਮੌੜ ਮੰਡੀ ਦਾ ਵਿਕਾਸ,ਚੋ.ਰ ਬੱਸ ਨੂੰ ਪਾਣੀ ਵਿੱਚਕਾਰ ਹੀ ਛ...
28/07/2025

ਮੌੜ ਮੰਡੀ ਤੋਂ ਸਰ.ਕਾਰੀ ਬੱਸ ਚੋ.ਰੀ ਕਰਕੇ ਲਿਜਾ ਰਹੇ ਚੋ.ਰਾਂ ਦੇ ਰਾਹ ਦਾ ਰੋੜਾ ਬਣਿਆ ਮੌੜ ਮੰਡੀ ਦਾ ਵਿਕਾਸ,ਚੋ.ਰ ਬੱਸ ਨੂੰ ਪਾਣੀ ਵਿੱਚਕਾਰ ਹੀ ਛੱਡ ਕੇ ਭੱਜੇ😀😀😀, ਵਾਲ ਵਾਲ ਬਚੀ ਪੀ ਆਰ ਪੀ ਸੀ ਦੀ ਬੱਸ 😁😁😁

ਧੰਨਵਾਦ ਜੀ ਮੀਡੀਆ ਦਾ ਜਿੰਨਾ ਨੇ ਸਾਥ ਦਿੱਤਾ ਬਾਕੀ ਰਾਮਪੁਰਾ ਸ਼ਹਿਰ ਵਾਲੇ ਪੱਤਰਕਾਰ ਵੀਰਾਂ ਨੂੰ ਬੇਨਤੀ ਇਸ ਸੀਵਰੇਜ ਵਾਲੇ ਮਸਲੇ ਤੇ ਜਰੂਰ ਧਿਆਨ ਮ...
28/07/2025

ਧੰਨਵਾਦ ਜੀ ਮੀਡੀਆ ਦਾ ਜਿੰਨਾ ਨੇ ਸਾਥ ਦਿੱਤਾ ਬਾਕੀ ਰਾਮਪੁਰਾ ਸ਼ਹਿਰ ਵਾਲੇ ਪੱਤਰਕਾਰ ਵੀਰਾਂ ਨੂੰ ਬੇਨਤੀ ਇਸ ਸੀਵਰੇਜ ਵਾਲੇ ਮਸਲੇ ਤੇ ਜਰੂਰ ਧਿਆਨ ਮਾਰੋ

ਜਗਰਾਉਂ ਦੇ ਨਾਲ ਲੱਗਦਾ ਛੋਟਾ ਜਿਹਾ ਪਿੰਡ ਅਲੀ.ਗੜ੍ਹ (ਸ਼ਹੀਦ ਰਛਪਾਲ ਸਿੰਘ ਨਗਰ) ਜਿਥੇ ਇਹ ਬੋਰ.ਡ ਲੱਗਿਆ ਹੈ । ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਪਿੰ...
27/07/2025

ਜਗਰਾਉਂ ਦੇ ਨਾਲ ਲੱਗਦਾ ਛੋਟਾ ਜਿਹਾ ਪਿੰਡ ਅਲੀ.ਗੜ੍ਹ (ਸ਼ਹੀਦ ਰਛਪਾਲ ਸਿੰਘ ਨਗਰ) ਜਿਥੇ ਇਹ ਬੋਰ.ਡ ਲੱਗਿਆ ਹੈ । ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਪਿੰਡ ਪੋਨਾ ਮਲਕ ਤੇ ਹੁਣ ਅਲੀਗੜ੍ਹ ਨੇ ਸੱ.ਤਾਧਾਰੀ ਆਮ ਆਦਮੀ ਪਾਰਟੀ ਦੇ ਆਗੂ.ਆਂ ਦੇ ਪਿੰਡ ’ਚ ਦਾਖ਼ਲ ਹੋਣ ’ਤੇ ਰੋ.ਕ ਲਾ ਦਿੱਤੀ ਹੈ।

ਨਹਿਰ ਵਿੱਚ ਡੁੱ-ਬਦੀ ਕਾਰ ਵਿੱਚੋਂ ਕੀਮਤੀ ਜਾ-ਨਾਂ ਬਚਾਉਣ ਵਾਲੇ ਕ੍ਰਿਸ਼ਨਾ ਨੂੰ ਮੇਅਰ ਬਠਿੰਡਾ ਵੱਲੋਂ 51000/- ਦੀ ਸ.ਨਮਾਨ ਰਾਸ਼ੀ ਦਿੱਤੀ ਗਈ.
27/07/2025

ਨਹਿਰ ਵਿੱਚ ਡੁੱ-ਬਦੀ ਕਾਰ ਵਿੱਚੋਂ ਕੀਮਤੀ ਜਾ-ਨਾਂ ਬਚਾਉਣ ਵਾਲੇ ਕ੍ਰਿਸ਼ਨਾ ਨੂੰ ਮੇਅਰ ਬਠਿੰਡਾ ਵੱਲੋਂ 51000/- ਦੀ ਸ.ਨਮਾਨ ਰਾਸ਼ੀ ਦਿੱਤੀ ਗਈ.

ਸ੍ਰੀਮਤੀ ਕਮਲੇਸ਼ ਬਾਂਸਲ ਅਤੇ ਸ੍ਰੀ ਸਤਪਾਲ ਬਾਂਸਲ ਨੇ ਆਪਣੇ ਲੜਕੇ ਵਿਵੇਕ ਬਾਂਸਲ, ਨੂੰਹ ਮੋਨਿਕਾ ਬਾਂਸਲ ਅਤੇ ਪੋਤਰੇ ਜਸ਼ਨ ਬਾਂਸਲ ਸਮੇਤ ਆਪਣੇ ਵਿਆਹ ...
27/07/2025

ਸ੍ਰੀਮਤੀ ਕਮਲੇਸ਼ ਬਾਂਸਲ ਅਤੇ ਸ੍ਰੀ ਸਤਪਾਲ ਬਾਂਸਲ ਨੇ ਆਪਣੇ ਲੜਕੇ ਵਿਵੇਕ ਬਾਂਸਲ, ਨੂੰਹ ਮੋਨਿਕਾ ਬਾਂਸਲ ਅਤੇ ਪੋਤਰੇ ਜਸ਼ਨ ਬਾਂਸਲ ਸਮੇਤ ਆਪਣੇ ਵਿਆਹ ਦੀ 32ਵੀ ਵਰੇ ਗੰਢ ਰੁੱਖ ਲੱਗਾ ਕਰ ਧੂਮ-ਧਾਮ ਨਾਲ ਮਨਾਈ । ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਰਜਿ ਰਾਮਪੁਰਾਫੂਲ ਦੇ ਪ੍ਰਬੰਧਕਾਂ ਕਨਵੀਨਰ ਧਰਮਪਾਲ ਢੱਡਾ, ਪ੍ਰਧਾਨ ਧਰਮਵੀਰ ਖੰਨਾ, ਨਾਮਧਾਰੀ ਨਿਰਪਾਲ ਸਿੰਘ, ਅਸ਼ੋਕ ਕੁਮਾਰ ਪ੍ਰੌਪਰਟੀ ਡੀਲਰ, ਪਵਨ ਕੁਮਾਰ (ਕਾਕਾ ਚੱਕੀ ਵਾਲਾ) ਜੀਵਨ ਗਰਗ, ਬਲਦੇਵ ਜਿੰਦਲ, ਮੁੱਖ ਅਧਿਆਪਕ ਗਗਨਦੀਪ ਸਿੰਘ, ਅਧਿਆਪਕ ਸੰਦੀਪ ਕੁਮਾਰ, ਅਧਿਆਪਕ ਰਜੀਵ ਕੁਮਾਰ, ਅਧਿਆਪਕ ਗੁਰਪਾਲ ਸਿੰਘ ਮੌੜ, ਗੁਰਗਿਆਨ ਸਿੰਘ ਜੇ ਈ, ਐਡਵੋਕੇਟ ਪਵਨ ਕੁਮਾਰ ਗਰਗ, ਸੁਖਵੀਰ ਸਿੰਘ, ਰਵੀ ਕੁਮਾਰ, ਅਨਮੋਲ ਸਿੰਘ, ਡਾਕਟਰ ਬੱਬੂ ਖ਼ਂ, ਸੁਰੇਸ਼ ਕੁਮਾਰ ਬਾਲਿਆਂਵਾਲੀ, ਹਰਦੀਪ ਸਿੰਘ ਪਰਜਾਪਤ, ਸਤਵੰਤ ਸਿੰਘ, ਮਤੀ ਦਾਸ ਅਤੇ ਨਾਜ਼ਰ ਸਿੰਘ ਨਾਫਰੀਆ ਸਮੇਤ ਇੱਕ ਦਰਜਨ ਬੱਚਿਆਂ ਦੀ ਹਾਜ਼ਰੀ ਵਿੱਚ ਦਰਜਨ ਮੈਡੀਕੇਟਡ ਰੁੱਖ ਲਗਾਏ । ਇਸ ਸੁਭਾਗੇ ਮੌਕੇ ਪਰ ਪਰਵਾਰ ਨੇ 2100/-ਰੁ: ਨਕਦ ਸੁਸਾਇਟੀ ਨੂੰ ਡੋਨੇਟ ਕਰਦੇ ਹੋਏ ਕਿਹਾ ਕਿ ਹਰ ਵਿਅਕਤੀ ਨੂੰ ਖ਼ੁਸ਼ੀ ਦੇ ਅਜਿਹੇ ਮੌਕਿਆਂ ਪਰ ਅਤੇ ਪੁਰਖਿਆਂ ਦੀ ਯਾਦ ਵਿੱਚ ਵੱਧ ਤੋ ਵੱਧ ਰੁੱਖ ਲਾਉਣੇ ਅਤੇ ਲੱਗੇ ਹੋਏ ਰੁੱਖਾਂ ਦੀ ਸੰਭਾਲ ਕਰਨੀ ਚਾਹੀਦੀ ਹੈ । ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਸੋਸ਼ਲ ਕਾਰਜ ਕਰਦੀਆਂ ਸੰਸਥਾਵਾਂ ਦੀ ਮਦਦ ਕਰ ਕੇ ਪੁੰਨ ਕਮਾਉਣਾ ਚਾਹੀਦਾ ਹੈ ।ਪਰਿਵਾਰ ਨੇ ਭਵਿੱਖ ਵਿੱਚ ਹੋਰ ਮਦਦ ਦਾ ਵੀ ਭਰੋਸਾ ਦਿੱਤਾ । ਇਸ ਸੁਭਾਗੇ ਸਮੇਂ ਤੇ ਅਟੁੱਟ ਲੰਗਰ ਵਰਤਿਆ । ਸ੍ਰੀਮਤੀ ਕਮਲੇਸ਼ ਬਾਂਸਲ ਅਤੇ ਸ੍ਰੀ ਸਤਪਾਲ ਬਾਂਸਲ ਜੀ ਨੂੰ ਇੱਕ ਯਾਦਗਾਰੀ ਚਿੰਨ੍ਹ ਦੇ ਕਰ ਲੰਬੀ ਉਮਰ, ਤੰਦਰੁਸਤੀ ਅਤੇ ਤਰੱਕੀ ਦੀ ਕਾਮਨਾ ਕੀਤੀ ।

ਅਮ੍ਰਿਤਧਾਰੀ ਸਿੱਖ ਕੁੜੀ ਨੂੰ ਸਿਵਲ ਜੱਜ ਦਾ ਪੇਪਰ ਦੇਣ ਤੋਂ ਰੋਕਿਆ ਗਿਆ 😡
27/07/2025

ਅਮ੍ਰਿਤਧਾਰੀ ਸਿੱਖ ਕੁੜੀ ਨੂੰ ਸਿਵਲ ਜੱਜ ਦਾ ਪੇਪਰ ਦੇਣ ਤੋਂ ਰੋਕਿਆ ਗਿਆ 😡

ਕਿਸ ਸ਼ਰੀਫ਼ ਇਨਸਾਨ ਜਾਂ ਵਪਾਰੀ ਨੂੰ ਧਮ.ਕੀਆਂ ਆ ਰਹੀਆਂ ਹੋਣ ਤਾਂ ਸelf-Defence ਲਈ ਕੋਈ ਸ.ਕਿਊਰਟੀ ਤਾਂ ਇਕ ਪਾਸੇ ਅ.ਸਲਾ ਲਾਇ.ਸੰਸ ਵੀ ਨਹੀ ਮਿਲ...
27/07/2025

ਕਿਸ ਸ਼ਰੀਫ਼ ਇਨਸਾਨ ਜਾਂ ਵਪਾਰੀ ਨੂੰ ਧਮ.ਕੀਆਂ ਆ ਰਹੀਆਂ ਹੋਣ ਤਾਂ ਸelf-Defence ਲਈ ਕੋਈ ਸ.ਕਿਊਰਟੀ ਤਾਂ ਇਕ ਪਾਸੇ ਅ.ਸਲਾ ਲਾਇ.ਸੰਸ ਵੀ ਨਹੀ ਮਿਲਦਾ । ਪਰ ਇਹ ਲੋਕ Social Media ਤੇ ਭੌਂਕ-ਭੌਕ 10-10 ਗੰ.ਨਮੈਨ ਚੱਕੀ ਫਿਰਦੇ ਨੇ । Comment ਚ ਦਿਓ ਆਪਣੀ ਰਾਇ ਦਿਓ ਕਿ ਇਹਨਾਂ ਨੂੰ ਕਿਸ ਚੀਜ ਦੀ ਲੋੜ ਐ ।

ਬੀਤੀ  ਰਾਤ ਗੋਨਿਆਣਾ ਰੋਡ ਅਵਾਰਾ ਸਾਂ.ਡ ਨਾਲ ਟ.ਕਰਾ ਕੇ ਟਰਾਲਾ ਸੜਕ ਵਿਚਕਾਰ ਡਿੱਗਿ.ਆ, ਰਾ+ਹ ਬੰਦ
27/07/2025

ਬੀਤੀ ਰਾਤ ਗੋਨਿਆਣਾ ਰੋਡ ਅਵਾਰਾ ਸਾਂ.ਡ ਨਾਲ ਟ.ਕਰਾ ਕੇ ਟਰਾਲਾ ਸੜਕ ਵਿਚਕਾਰ ਡਿੱਗਿ.ਆ, ਰਾ+ਹ ਬੰਦ

ਚਲੋ ਦੇਰ ਆਏ,ਦਰੁਸਤ ਆਏ 👍🏻C.M ਮਾਨ ਨੇ 11 ਲੋਕਾਂ ਦੀ ਜਾ.ਨ ਬਚਾਉਣ 'ਚ ਮਦਦ ਕਰਨ ਵਾਲੇ ਦੋ ਨੌਜਵਾਨ ਕ੍ਰਿਸ਼ਨ ਕੁਮਾਰ ਪਾਸਵਾਨ ਤੇ ਜਸਕਰਨ ਸਿੰਘ ਨਾਲ ...
26/07/2025

ਚਲੋ ਦੇਰ ਆਏ,ਦਰੁਸਤ ਆਏ 👍🏻C.M ਮਾਨ ਨੇ 11 ਲੋਕਾਂ ਦੀ ਜਾ.ਨ ਬਚਾਉਣ 'ਚ ਮਦਦ ਕਰਨ ਵਾਲੇ ਦੋ ਨੌਜਵਾਨ ਕ੍ਰਿਸ਼ਨ ਕੁਮਾਰ ਪਾਸਵਾਨ ਤੇ ਜਸਕਰਨ ਸਿੰਘ ਨਾਲ ਕੀਤੀ ਮੁ.ਲਾਕਾਤ 😍👍🏻

Address

Rampuraphul

Telephone

+919316277997

Website

Alerts

Be the first to know and let us send you an email when ਮੇਰੀ ਆਪਨੀ ਸੋਚ my own thinking posts news and promotions. Your email address will not be used for any other purpose, and you can unsubscribe at any time.

Contact The Business

Send a message to ਮੇਰੀ ਆਪਨੀ ਸੋਚ my own thinking:

Share