ਮੇਰੀ ਆਪਨੀ ਸੋਚ my own thinking

ਮੇਰੀ ਆਪਨੀ ਸੋਚ my own thinking ਲੋਕਾ ਦੀ ਸੇਵਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ🙏🏼

ਸੰਤ ਤ੍ਰਿਵੈਣੀ ਗਿਰੀ ਪੁਨਰਜੋਤੀ ਆਈ ਹਸਪਤਾਲ ਰਾਮਪੁਰਾ ਫੂਲ ਵੱਲੋਂ ਮੱਛਰਾਂ ਦੀ ਰੋਕਥਾਮ ਲਈ ਸ਼ਹਿਰ ਅੰਦਰ foging ਕੀਤੀ ਗਈ
21/09/2025

ਸੰਤ ਤ੍ਰਿਵੈਣੀ ਗਿਰੀ ਪੁਨਰਜੋਤੀ ਆਈ ਹਸਪਤਾਲ ਰਾਮਪੁਰਾ ਫੂਲ ਵੱਲੋਂ ਮੱਛਰਾਂ ਦੀ ਰੋਕਥਾਮ ਲਈ ਸ਼ਹਿਰ ਅੰਦਰ foging ਕੀਤੀ ਗਈ

ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਪ੍ਰੀਤ ਸਿੰਘ ਮਾਹਲ ਨੇ ਓ.ਪੀ.ਡੀ. ਕੀਤੀ ਸ਼ੁਰੂ🙏🏼
20/09/2025

ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਪ੍ਰੀਤ ਸਿੰਘ ਮਾਹਲ ਨੇ ਓ.ਪੀ.ਡੀ. ਕੀਤੀ ਸ਼ੁਰੂ🙏🏼

ਰਾਮਪੁਰਾ ਫੂਲ ਦਾ ਪੁਲ ਨਹੀਂ ਹੋਇਆ ਚਾਲੂ, ਅਫਵਾਹਾਂ ਤੋਂ ਬੱਚੋ ਕਿਸੇ ਸ਼ਰਾਰਤੀ ਲੋਕਾਂ ਵੱਲੋਂ ਰਾਤ ਨੂੰ ਵੀਡੀਓ ਬਣਾ ਕੇ ਪੁੱਲ ਬਾਰੇ ਗਲਤ ਜਾਣਕਾਰੀ ...
18/09/2025

ਰਾਮਪੁਰਾ ਫੂਲ ਦਾ ਪੁਲ ਨਹੀਂ ਹੋਇਆ ਚਾਲੂ, ਅਫਵਾਹਾਂ ਤੋਂ ਬੱਚੋ ਕਿਸੇ ਸ਼ਰਾਰਤੀ ਲੋਕਾਂ ਵੱਲੋਂ ਰਾਤ ਨੂੰ ਵੀਡੀਓ ਬਣਾ ਕੇ ਪੁੱਲ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਹੈ ਕਿ ਪੁਲ ਦਾ ਰਾਸਤਾ Two vehicles ਵਾਸਤੇ ਖੋਲ੍ਹਿਆ ਗਿਆ ਹੈ ਪਰ ਇਹ ਸਭ ਕੁਝ ਝੂਠ ਹੈ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਵਿੱਚ ਨਾਂ ਆਓ। ਜੇ ਰਾਸਤਾ ਖੁਲੇਗਾ ਤਾਂ ਸਾਰਿਆ ਲਈ ਖੁਲੇਗਾ ਇਕੱਲੇ Two vehicles ਨਹੀ ਕਿਸੇ ਮਗਰ ਲੱਘਕੇ ਰਾਤ ਨੂੰ ਆਪਣਾ ਤੇ ਆਪਣੇ ਪਰਿਵਾਰ ਦਾ ਨੁਕਸਾਨ ਨਾ ਕਰਵਾ ਲੈਣਾ ਸਾਡੇ ਪੇਜ਼ ਨਾਲ ਜੁੜੇ ਰਹੋ ਕਿਸੇ ਪ੍ਰਕਾਰ ਦੀ ਪੁੱਲ ਸਬੰਧੀ Update ਹੋਵੇਗੀ ਤਾਂ ਸਭ ਤੋਂ ਪਹਿਲਾ ਸਾਡੇ ਪੇਜ਼ ਤੇ ਪਵੇਗੀ ਧੰਨਵਾਦ👍🏻 😀

ਸ਼ਹਿਰ ਦੇ ਵਿੱਚੋਂ ਲੰਘਣ ਵਾਲੇ ਸੂਏ ਨੂੰ ਪੱਕਾ ਕਰਕੇ ਉਸ ਉੱਪਰ ਲੋਹੇ ਦੀ ਜਾਲੀ ਲਗਾਉਣ ਦਾ ਇੱਕ ਫਾਇਦਾ ਤਾਂ ਇਹ ਹੋਇਆ ਹੈ ਇਸ ਨਾਲ ਅਵਾਰਾ ਪਸ਼ੂਆਂ ਅ...
18/09/2025

ਸ਼ਹਿਰ ਦੇ ਵਿੱਚੋਂ ਲੰਘਣ ਵਾਲੇ ਸੂਏ ਨੂੰ ਪੱਕਾ ਕਰਕੇ ਉਸ ਉੱਪਰ ਲੋਹੇ ਦੀ ਜਾਲੀ ਲਗਾਉਣ ਦਾ ਇੱਕ ਫਾਇਦਾ ਤਾਂ ਇਹ ਹੋਇਆ ਹੈ ਇਸ ਨਾਲ ਅਵਾਰਾ ਪਸ਼ੂਆਂ ਅਤੇ ਬੱਚਿਆ ਦੇ ਸੂਏ ਵਿੱਚ ਡਿੱਗਣ ਤੋਂ ਬਚਾ ਰਹਿੰਦਾ ਹੈ ਤੇ ਲੋਕਾਂ ਦੁਆਰਾ ਸਿੱਟਿਆ ਜਾਣ ਵਾਲਾ ਕੂੜਾ, ਬੋਤਲਾਂ,ਖਾਲੀ ਲਫਾਫੇਂ , ਪੂਜਾ ਦੀ ਸਮੱਗਰੀ ਨਾਰੀਅਲ ਆਦਿ ਤੋਂ ਬਚਾਅ ਹੋਇਆ ਹੈ। ਸੂਏ ਦਾ ਪਾਣੀ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈ ਸ਼ਹਿਰ ਵਾਸੀ ਹਲਕਾ ਵਿਧਾਇਕ ਦੇ ਇਸ ਕੰਮ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਹਨ ਤੁਸੀਂ ਐਮਐਲਏ ਸਾਹਿਬ ਦੇ ਇਸ ਕੰਮ ਵਾਸਤੇ 10 ਦੇ ਵਿੱਚੋਂ ਕਿੰਨੇ ਨੰਬਰ ਦੇਵੋਗੇ👍 ਕਮੈਂਟਾਂ ਵਿੱਚ ਆਪਣੀ ਰਾਏ ਜਰੂਰ ਦਿਓ ਜੀ

ਵਾਹਿਗੁਰੂ ❤️🙏🏼
17/09/2025

ਵਾਹਿਗੁਰੂ ❤️🙏🏼

ਡਾਕਟਰ ਗੁਰਪ੍ਰੀਤ ਸਿੰਘ ਮਾਹਲ (ਸਰਜਨ) ਰਾਮਪੁਰਾ ਫੂਲ ਦੇ ਨਵੇਂ ਸੀਨੀਅਰ ਮੈਡੀਕਲ ਅਫ਼ਸਰ (SMO) ਵੱਜੋਂ ਅਹੁਦਾ ਸੰਭਾਲਿਆਂ ਮੁਬਾਰਕਾਂ 🎉🎉ਡਾਕਟਰ ਸਾਬ ...
16/09/2025

ਡਾਕਟਰ ਗੁਰਪ੍ਰੀਤ ਸਿੰਘ ਮਾਹਲ (ਸਰਜਨ) ਰਾਮਪੁਰਾ ਫੂਲ ਦੇ ਨਵੇਂ ਸੀਨੀਅਰ ਮੈਡੀਕਲ ਅਫ਼ਸਰ (SMO) ਵੱਜੋਂ ਅਹੁਦਾ ਸੰਭਾਲਿਆਂ ਮੁਬਾਰਕਾਂ 🎉🎉ਡਾਕਟਰ ਸਾਬ ਨੂੰ 🙏🏼

16/09/2025

ਡਾਕਟਰ ਗੁਰਪ੍ਰੀਤ ਸਿੰਘ ਮਾਹਲ (ਸਰਜਨ) ਰਾਮਪੁਰਾ ਫੂਲ ਦੇ ਨਵੇਂ ਸੀਨੀਅਰ ਮੈਡੀਕਲ ਅਫ਼ਸਰ (SMO) ਹੋਣਗੇ।

ਜਰੁਰੀ ਬੇਨਤੀ ਸ਼ਹਿਰ ਵਾਸੀਆਂ ਤੇ ਨੇੜੇ ਦੇ ਪਿੰਡਾਂ ਦੇ ਲੋਕਾਂ ਵਾਸਤੇ ਗਿੱਲ ਕਲਾਂ ਰੇਲਵੇ ਅੰਡਰਪਾਸ ਤੋਂ ਸੂਏ ਦੇ ਨਾਲ ਨਾਲ ਜਾਣ ਵਾਲੀ ਸੜਕ ਦੇ ਕਿਨ...
16/09/2025

ਜਰੁਰੀ ਬੇਨਤੀ ਸ਼ਹਿਰ ਵਾਸੀਆਂ ਤੇ ਨੇੜੇ ਦੇ ਪਿੰਡਾਂ ਦੇ ਲੋਕਾਂ ਵਾਸਤੇ ਗਿੱਲ ਕਲਾਂ ਰੇਲਵੇ ਅੰਡਰਪਾਸ ਤੋਂ ਸੂਏ ਦੇ ਨਾਲ ਨਾਲ ਜਾਣ ਵਾਲੀ ਸੜਕ ਦੇ ਕਿਨਾਰੇ ਮੀਂਹ ਦੇ ਪਾਣੀ ਨਾਲ ਖੁਰ ਗਏ ਹਨ ਕਿਰਪਾ ਕਰਕੇ ਵੱਡੇ ਵਾਹਨਾਂ ਨੂੰ ਇੱਧਰੋ ਨਾ ਲੇਕੇ ਜਾਓ🙏🏼ਕਿਸੇ ਪ੍ਰਕਾਰ ਦਾ ਜਾ,ਨੀ ਤੇ ਮਾਲੀ ਨੁਕ,ਸਾਨ ਤੁਹਾਡਾ ਤੇ ਤੁਹਾਡੀ ਗੱਡੀ ਦਾ ਹੋ ਸਕਦਾ ਹੈ। ਨਗਰ ਕੌਂਸਲ ਦੇ ਪ੍ਰਧਾਨ madam kirandeep Kaur Brar ਨੂੰ ਬੇਨਤੀ ਹੈ ਕਿ ਇਸ ਰਾਸਤੇ ਨੂੰ ਤੁਰੰਤ ਠੀਕ ਕੀਤਾ ਜਾਵੇ 🙏🏼ਧੰਨਵਾਦ

NH7 Bathinda to Rampuraphul ਸਰਵਿਸ ਰੋਡ ਨੇੜੇ ਜਵਾਹਰ ਨਗਰ ਦੇ ਸੜਕਾਂ ਦੇ ਹਲਾਤ ਹੱਦ ਤੋ ਵੱਧ ਵੱਡੇ ਵੱਡੇ ਟੋਏ ,ਹੱਦ ਤੋਂ ਬਦਤਰ ਸਰਵਿਸ ਰੋਡ ਤ...
16/09/2025

NH7 Bathinda to Rampuraphul ਸਰਵਿਸ ਰੋਡ ਨੇੜੇ ਜਵਾਹਰ ਨਗਰ ਦੇ ਸੜਕਾਂ ਦੇ ਹਲਾਤ ਹੱਦ ਤੋ ਵੱਧ ਵੱਡੇ ਵੱਡੇ ਟੋਏ ,ਹੱਦ ਤੋਂ ਬਦਤਰ ਸਰਵਿਸ ਰੋਡ ਤੇ ਖੜਾਂ ਗੰਦਾਂ ਮੁਸ਼ਕ ਮਾਰਦਾ ਪਾਣੀ ਹਰੇਕ ਰਾਮਪੁਰਾ ਫੂਲ ਵਿੱਚੋਂ ਲੱਗਣ ਵਾਲੇ ਕਾਰ ਸਵਾਰ ਲੋਕਾਂ ਨੂੰ ਰਾਮਪੁਰਾ ਫੂਲ ਦੇ ਕਿਤੇ ਵਿਕਾਸ ਕਾਰਜਾਂ ਯਾਦ ਕਰਵਾਉਦਾ ਹੈ।ਸ਼ਹਿਰ ਦੇ ਲੋਕਾਂ ਨੂੰ ਇਸ ਗੰਦੇ ਪਾਣੀ ਵਿਚੋਂ ਲੱਗਕੇ ਆਪਣੇ ਬੱਚਿਆਂ ਨੂੰ ਜਾ,ਣ ਤਲੀ ਤੇ ਰੱਖ ਕੇ ਸਕੂਲਾਂ ਤੋਂ ਲੇਕੇ ਤੇ ਛੱਡਕੇ ਆਉਣਾ ਪੈਂਦਾ ਹੈ ਮੈਂ ਆਪਣੇ ਸ਼ਹਿਰ ਵਾਸੀਆਂ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ ਜੋ ਇਹਨਾਂ ਰਿਸਕ daily ਲਹਿੰਦੇ ਹਨ ਆਪਣੇ ਬੱਚਿਆਂ ਪਿੱਛੇ👍🏻ਇੱਕ ਗੱਲ ਮੈਂ ਆਪਣੇ ਦੋਸਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ MLA ਰਾਮਪੁਰਾ ਦੀ ਕੋਠੀ ਲਗਪਗ ਇਸ ਸਰਵਿਸ ਰੋਡ ਤੋਂ 300ਮੀਟਰ ਦੂਰ ਹੈ ਪਰ ਲਗਪਗ 3.5ਸਾਲ ਬੀਤਣ ਤੋਂ ਬਾਅਦ ਵੀ ਕੋਈ ਹੱਲ ਨਹੀਂ ਹੋਇਆ।ਜੇ ਸ਼ਹਿਰ ਵਾਸੀ ਇਸ ਗੱਦੇ ਪਾਣੀ ਤੋਂ ਨਿਰਯਾਤ ਪਾਉਣਾ ਚਾਹੁੰਦੇ ਹਨ ਤਾਂ ਮੇਰੀ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪ੍ਰਸ਼ਾਸਨ ਕੁੰਭ ਕਰਨੀ ਤੋਂ ਜਾਗੇ

ਸਾਡਾ ਬਠਿੰਡਾ ❤️❤️ਇੱਕ ਲਾਈਕ ਤਾਂ ਬਣਦਾ ਹੈ❤️❤️❤️❤️👍🏻
15/09/2025

ਸਾਡਾ ਬਠਿੰਡਾ ❤️❤️ਇੱਕ ਲਾਈਕ ਤਾਂ ਬਣਦਾ ਹੈ❤️❤️❤️❤️👍🏻

15/09/2025
ਅੱਜ ਨਗਰ ਕੌਂਸਲ ਰਾਮਪੁਰਾ ਫੂਲ ਦੇ ਪ੍ਰਧਾਨ madam kirandeep kaur brar ਤੇ ਬਾਈ ਰੋਬੀ ਬਰਾੜ (ਸ਼ਹਿਰੀ ਬਲਾਕ ਪ੍ਰਧਾਨ )ਵੱਲ਼ੋ ਮਾਨਯੋਗ ਡੀ ਸੀ ਬ...
15/09/2025

ਅੱਜ ਨਗਰ ਕੌਂਸਲ ਰਾਮਪੁਰਾ ਫੂਲ ਦੇ ਪ੍ਰਧਾਨ madam kirandeep kaur brar ਤੇ ਬਾਈ ਰੋਬੀ ਬਰਾੜ (ਸ਼ਹਿਰੀ ਬਲਾਕ ਪ੍ਰਧਾਨ )ਵੱਲ਼ੋ ਮਾਨਯੋਗ ਡੀ ਸੀ ਬਠਿੰਡਾ ਨੂੰ ਮਿਲ ਕੇ ਸ਼ਹਿਰ ਵਾਸੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਜਿਸ ਵਿੱਚ :-
1. ਜਵਾਹਰ ਨਗਰ ਵਾਲੇ ਪਾਣੀ ਬਾਰੇ
2. ਸ਼ਹਿਰ ਵਿੱਚ ਦਾਖਲ ਹੋਣ ਵਾਲੇ ਰਸਤੇ ਤੇ ਸਰਵਿਸ ਰੋਡ ਦੀ ਖਸਤਾ ਹਾਲਤ ਬਾਰੇ
3. ਟੀ-ਪੋਆਇੰਟ ਤੇ ਲਗਦੇ ਜਾਮ ਅਤੇ ਹੁੰਦੇ ਐਕਸੀਡੈਂਟ ਬਾਰੇ
4. ਅੰਦਰਲੇ ਓਵਰ ਬ੍ਰਿਜ ਨੂੰ ਜਲਦੀ ਚਲਵਾਉਣ ਬਾਰੇ
ਡੀ ਸੀ ਸਾਬ੍ਹ ਨੇ ਯਕੀਨ ਦਵਾਇਆ ਕਿ ਬਹੁਤ ਜਲਦ ਮਸਲੇ ਹੱਲ ਕਰਨਗੇ।

Address

Sbs Clony Gali No 3 House No 231
Rampuraphul

Telephone

+919316277997

Website

Alerts

Be the first to know and let us send you an email when ਮੇਰੀ ਆਪਨੀ ਸੋਚ my own thinking posts news and promotions. Your email address will not be used for any other purpose, and you can unsubscribe at any time.

Contact The Business

Send a message to ਮੇਰੀ ਆਪਨੀ ਸੋਚ my own thinking:

Share