Act19newstv

Act19newstv Act 19 News TV is a news channel, but our focus is on explore public issues.

19/07/2025

🧑‍🎓ਲੇਡੀ ਵਕੀਲਾਂ ਨੇ ਮੁਜਰਮਾਂ ਅਤੇ ਕੋਰਟ'ਚੋਂ ਫਰੀ ਹੋ ਕੇ ਮਨਾਈ ਤੀਜ👉 Advocate ਨੀਲਮ ਮਹਾਜਨ..🤷‍♀️ਸੱਸ ਅਤੇ ਨੂਹਾਂ ਦੋਵਾਂ ਪਾਰਟੀਆਂ ਨੂੰ ਖੁਸ਼ ਅਤੇ ਮਿਲ ਕੇ ਰਹਿਣਾ ਚਾਹੀਦਾ👉 Advocate ਦੀਪਿਕਾ ਸ਼ੀਤਲ ਤੋ ਇਲਾਵਾ ਹੋਰਾਂ ਵਕੀਲਾਂ ਨੇ ਵੀ ਕੀ ਕਿਹਾ, ਖੁਦ ਵੇਖੋ®️eport By🎤SOURAV MARRIA🤳 ACT19news T✔️ ☎️9815776177🙏Pls..SHARE, SUBSCRIBE YouTube & ⭕n Facebook Follow➕LIKE👍

28/06/2025

🏴‍☠️ਚੋਰ ਨੇ ਘੁੰਡ ਕੱਢ ਕੇ ਚੁੱਕੀ ਐਕਟੀਵਾ👉ਗੌਰ ਨਾਲ ਵੇਖੋ ਰਾਣੀ ਸਾਹਿਬਾ ਮੰਦਰ ਕਪੂਰਥਲਾ ਦੇ ਬਾਹਰ ਸਵੇਰੇ ਹੀ ਮੰਦਰ ਦੀ ਹੀ ਮਹਿਲਾ ਮੈਂਬਰ ਦੀ ਚੋਰੀ ਹੁੰਦੀ ਐਕਟੀਵਾ ਦੀ ਵਾਇਰਲ CC ਵੀਡੀਓ®️eport By🎤SOURAV MARRIA🤳 ACT19news T✔️ ☎️9815776177🙏Pls..SHARE, SUBSCRIBE YouTube & ⭕n Facebook Follow➕LIKE👍

20/05/2025

🧭 ALKA VERMA ਲੈਕੇ ਆਏ ਹਨ ਪਤੀ-ਪਤਨੀ ਦੇ ਸੰਬੰਧਾਂ, ਤਨਾਵ ਭਰੀ ਜ਼ਿੰਦਗੀ ਅਤੇ ਹਰ ਬਿਮਾਰੀ ਨੂੰ ਠੀਕ ਕਰਨ ਲਈ ਬਿਨਾਂ ਦਵਾਈ ਤੋਂ Healing Therapy👉 ਰੱਬ ਵੱਲੋਂ ਬਣਾਏ ਇਨਸਾਨੀ AURA ਨੂੰ ਠੀਕ ਅਤੇ ਛੇੜਛਾੜ ਕਰਕੇ ਖੁਦ ਨੂੰ ਰੱਬ ਸਮਝਣ ਅਤੇ ਕਾਲਾ ਜਾਦੂ, ਸਮਮੋਹਨ ਅਤੇ Hypnotism ਦੇ ਸਵਾਲਾਂ ਤੇ ਕੀ ਬੋਲੇ❓®️eport By🎤SOURAV MARRIA🤳 ACT19news T✔️ ☎️9815776177🙏Pls..SHARE, SUBSCRIBE YouTube & ⭕n Facebook Follow➕LIKE👍

09/05/2025

🚨ਬਲੈਕ ਆਊਟ ਨੂੰ ਕੀਤਾ ਆਊਟ❓ ਸ਼ਰਾਬ ਠੇਕੇ, ਨਵੀਂ ਸਬਜੀ ਮੰਡੀ, ਦਾਣਾ ਮੰਡੀ ਦੇ ਕੁਝ ਦੁਕਾਨਦਾਰਾਂ, ਆੜਤੀਆਂ, ਰਮਣੀਕ ਹੋਟਲ ਅਤੇ ਰੈਸਟੋਰੈਂਟ, SNAKKERS ਦੇ ਨਾਲ ਕੁਝ ਹੋਰਾਂ ਨੇ ਵੀ ਪ੍ਰਸ਼ਾਸਨ ਦੇ ਆਦੇਸ਼ਾਂ ਨੂੰ ਛਿੱਕੇ ਤੇ ਟੰਗਿਆ❓ਇੱਕ ਸਿਆਣੇ ਗੋਰੇ ਰੰਗ ਦੇ ਸ਼ਰਾਬ ਠੇਕੇਦਾਰ ਨੇ ਕਿਹਾ ਕਿ EXCISE ਨੇ ਸਾਨੂੰ ਬਲੈਕ ਆਊਟ ਦਾ ਆਦੇਸ਼ ਨਹੀਂ ਦਿੱਤਾ🫵 ਇਸ ਤੋਂ ਸਾਫ ਪਤਾ ਚੱਲਦਾ ਹੈ ਕੀ ਸ਼ਰਾਬ ਠੇਕੇਦਾਰਾਂ ਲਈ DC ਅਤੇ SSP ਤੋਂ EXCISE ਵਿਭਾਗ ਕੀ ਵੱਡਾ ਹੋ ਗਿਆ ਹੈ❓ਪੁਲਿਸ ਦੇ ਘੱਟ ਮੁਲਾਜ਼ਮਾਂ ਦੇ ਹੋਣ ਦੇ ਬਾਵਜੂਦ ਵੀ ਪੁਲਿਸ ਪੂਰੀ ਤਰਾਂ ਚੌਕਸ ਰਹੀ🤝Act19 news Tv ਨੂੰ ਵੇਖ ਕੇ ਫਟਾਫਟ ਲਾਈਟਾਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ👉ਖੁਦ ਵੇਖੋ ਰਿਪੋਰਟ..®️eport By🎤SOURAV MARRIA🤳 ACT19news T✔️ ☎️9815776177🙏Pls..SHARE, SUBSCRIBE YouTube & ⭕n Facebook Follow➕LIKE👍

27/04/2025

👁️ACTIVA ਤੇ ਚੋਰ ਕਿੰਨਾ ACTIVE... ਕਪੂਰਥਲਾ ਦੇ ਭਗਤ ਸਿੰਘ ਚੌਂਕ ਨੇੜੇ NAGPAL GIFT SHOP ਦੇ ਸਾਹਮਣੇ ਗੁਜਰ ਰਹੀ ਮਹਿਲਾ ਕੋਲ ਬਿਲਕੁਲ ਘੱਟ ਸਪੀਡ ਕਰਕੇ ਚੋਰ ਚੈਨੀ ਉੜਾ ਕੇ.. ਐਕਟੀਵਾ ਤੇ ਆਰਾਮ ਨਾਲ ਨਿਕਲ ਗਿਆ❓ਖੁਦ ਵੇਖੋ Viral CC video📸®️eport By🎤SOURAV MARRIA🤳 ACT19news T✔️ ☎️9815776177🙏Pls..SHARE, SUBSCRIBE YouTube & ⭕n Facebook Follow➕LIKE👍

15/04/2025

🔔62 ਕਿਲੋ ਸੋਨਾ ਚੰਡੀਗੜ੍ਹ👉434 ਗਰਾਮ ਸੋਨਾ ਕਪੂਰਥਲੇ ਪਿਆ..230 ਸਾਲ ਪੁਰਾਣੇ ਮਿੰਨੀ ਵਰਿੰਦਾਵਨ ਪੰਜ ਮੰਦਰ ਦਾ❓ ਜੇਕਰ ਇਹੋ ਮੰਦਰ ਹੁਣ ਬਣਾਉਣਾ ਪਵੇ ਤਾਂ ਲੱਗਣਗੇ 500 ਕਰੋੜ👉32 ਸਾਲ ਤੋਂ SSK ਨੇ ਲਗਾਏ 4 ਕਰੋੜ👉ਦੁਕਾਨਾਂ ਦਾ ਲੱਖਾਂ ਦਾ ਕਿਰਾਇਆ ਸਰਕਾਰੀ ਖਜ਼ਾਨੇ'ਚ❓ਪਰ ਸਰਕਾਰੀ ਮੰਦਰ ਦਾ ਹੁਣ ਹੋ ਗਿਆ ਬੁਰਾ ਹਾਲ💁‍♂️ਇੱਕੋ ਪੁਜਾਰੀ ਜਿਸ ਦੀ ਕੋਈ ਛੁੱਟੀ ਨਹੀਂ👉ਨਾ ਕੋਈ ਸਫਾਈ ਕਰਮਚਾਰੀ👉 ਨਾ ਕੋਈ ਸਿਕਿਉਰਟੀ❓ਇਮਾਰਤ ਨੂੰ PWD ਵੱਲੋਂ ਘੋਸ਼ਿਤ ਕੀਤਾ ਅਨਸੇਫ ਜੋਨ 🏴‍☠️ ਭਗਤਾਂ ਦਾ ਚੜਾਵਾ.. ਗੋਲਕਾਂ ਸੀਲ ਕਾਰਨ ਸਿੱਧਾ ਜਾ ਰਿਹਾ ਖਜਾਨੇ🤫ਪਰ ਸਰਕਾਰ ਵੱਲੋਂ ਕੋਈ ਵੀ ਬਜਟ ਮੰਦਰ ਨੂੰ ਨਹੀਂ❓ ਗਵਰਨਰ, ਲੋਕਪਾਲ, ਪੁਰਾਤਨ ਵਿਭਾਗ,PM, CM, DC ਵੱਲੋਂ ਸਾਲਾਂ ਤੋਂ ਸਿਰਫ ਵਾਅਦੇ🤝ਲੱਕੜਾਂ ਦੀ ਛੱਤਾਂ ਭੁਰੀ ਹੋਣ ਕਾਰਨ ਇਮਾਰਤ ਹੇਠ ਹੋ ਸਕਦਾ ਹੈ ਕਿਸੇ ਵੇਲੇ ਵੀ ਭਿਆਨਕ ਹਾਦਸਾ❓ਲੀਡਰਾਂ ਅਤੇ ਚੇਅਰਮੈਨ ਨੂੰ ਉਨਾਂ ਦੇ ਕਹਿਣ ਤੇ ਸਰੋਪੇ ਪਾ ਕੇ ਥੱਕੇ ਹਾਰੇ ਵਿਨੋਦ ਸ਼ਰਮਾ(ਬਿਲਗਾਂ) ਨੇ ਹੋਰ ਕੀ ਕੀਤੇ ਖੁਲਾਸੇ❓®️eport By🎤SOURAV MARRIA🤳 ACT19news T✔️ ☎️9815776177🙏Pls..SHARE, SUBSCRIBE YouTube & ⭕n Facebook Follow➕LIKE👍

08/04/2025

💁‍♂️ਗਊ ਦੇ ਕਤਲ ਅਤੇ ਤਿੰਨ ਔਰਤਾਂ ਦੇ ਵੱਖ-ਵੱਖ ਗੰਭੀਰ ਮਸਲੇ ਲੈ ਕੇ ਜੀਵਨ ਵਾਲੀਆਂ ਨੇ DSP ਦਫਤਰ ਬਾਹਰ ਦਿੱਤਾ ਧਰਨਾ❓ਮੌਕੇ ਤੇ ਸਾਹਿਬ ਸਿੰਘ ਭੀਲਾ, ਮੁਕੇਸ਼ ਕਸ਼ਅਪ ਅਤੇ ਹੋਰ ਸਨ ਮੌਜੂਦ,
DSP ਕੀ ਬੋਲੇ❗®️eport By🎤SOURAV MARRIA🤳 ACT19news T✔️ ☎️9815776177🙏Pls..SHARE, SUBSCRIBE YouTube & ⭕n Facebook Follow➕LIKE👍

07/04/2025

💥ਮਾਨਵ ਉਬਰਾਏ V/s ਚਰਨਜੀਤ ਹੰਸ V/s ਗੁਰਮੀਤ ਲਾਲ ਬਿੱਟੂ, ਏਕਤਾ(ਪਾਰਟੀ) ਬੋਲੇ🏹ਹੰਸ ਲੱਗਦਾ ਚੀਨ ਦਾ ਚੀਨੀ ਮਾਡਲ, ਨੇਪਾਲੀ, ਪਹਾੜੀਆਂ,ਚੀਨੀ-ਚੀਨੀ ਬਾਈ-ਬਾਈ, ਝੋਨੇ ਦੀ ਪਰਵਾਹ ਨਹੀਂ, ਨਾ ਕਿਸੀ ਪਾਰਟੀ ਦਾ, ਨਾ ਕਾਂਗਰਸੀਆਂ, ਨਾ MC, ਇਹਦਾ ਕੀ ਕਾਰੋਬਾਰ, MAYOR ਦੇ ਮੁੰਡੇ ਦਾ ਕੀ ਰੋਲ🏹 ਮਾਨਵ ਉਬਰਾਏ ਕਰਦਾ ਵਿਆਜ ਦਾ ਕੰਮ,55 ਲੱਖ ਸਰਕਾਰੀ ਬੰਦੇ ਕੋਲ ਲਿੱਤਾ,5 ਲੱਖ ਸ਼ਗਨ ਪਾਉ,SSP ਦਫਤਰ ਅੱਗੇ ਤੇਲ ਪਾਉ,ਬਲੈਂਕ ਚੈੱਕ ਰੱਖੇ, ਗੈਂਗਸਟਰ ਹੈ ਅਤੇ ਗੁੰਡੇ ਪਾਲੇ, ਮਿਲੀ ਭੁਗਤ ਨਾਲ ਨਜਾਇਜ ਲਾਈਸੈਂਸ ਬਣਾਉਂਦਾ, ਮਾਂ ਦਾ ਦੁੱਧ ਪੀਤਾ ਤਾਂ...❓ਬਿੱਟੂ ਬੋਲੇ ਮੈਂ 7 ਕਰੋੜ ਦੀ ਕੱਟੀ ਕਲੋਨੀ👉ਮੇਰੇ ਪਰਿਵਾਰ ਨੂੰ ਦੋਵਾਂ ਤੋਂ ਖਤਰਾ🫵 ਦੂਜੇ ਪਾਸੇ ਹੰਸ ਅਤੇ ਮਾਨਵ ਨੇ ਪੱਖ ਰੱਖਦੇ ਕੀ ਛੱਡੇ ਜਵਾਬੀ ਤੀਰ🏹👥®️eport By🎤SOURAV MARRIA🤳 ACT19news T✔️ ☎️9815776177🙏Pls..SHARE, SUBSCRIBE YouTube & ⭕n Facebook Follow➕LIKE👍

04/04/2025

🤷‍♂️ਕੇਅਰ ਟੇਕਿੰਗ ਲਈ ਲਿੱਤੀ ਕੋਠੀ ਤੇ ਕਿਸ ਪਾਰਟੀ ਪ੍ਰਧਾਨ ਉਤੇ ਕਬਜ਼ੇ ਅਤੇ ਠੱਗੀ ਦੇ ਲਗਾਏ ਮਾਨਵ ਉਬਰਾਏ ਨੇ ਆਰੋਪ❓ਮੋਤੀ ਬਾਗ ਕੋਠੀ ਦਾ ਪੈਟਰੋਲ ਪੰਪ ਨਾਲ ਕੀ ਹੈ ਨਾਤਾ❓ ਚਰਨਜੀਤ ਹੰਸ ਨੇ ਕਿਸ ਨੂੰ ਕਿਹਾ ਪ੍ਰਵਾਸੀ ਅਤੇ ਲੱਗੇ ਬੋਰਡ ਦਾ ਕੀ ਕੀਤਾ ਖੁਲਾਸਾ❓ ਪੁਲਿਸ ਨੇ ਕੀ ਕਿਹਾ❓ ਪਾਰਟੀ ਪ੍ਰਧਾਨ ਨੇ ਕੈਮਰੇ ਅੱਗੇ ਨਹੀਂ ਰੱਖਿਆ ਪੱਖ🤫ਖੁਦ ਦੇਖੋ ਪ੍ਰੈਸ ਕਾਨਫਰਸ'ਚ ਹੋਏ ਕੀ ਖੁਲਾਸੇ❓®️eport By🎤SOURAV MARRIA🤳 ACT19news T✔️ ☎️9815776177🙏Pls..SHARE, SUBSCRIBE YouTube & ⭕n Facebook Follow➕LIKE👍

02/04/2025

💁‍♂️ਪਠਾਨਕੋਟ ਦਾ ਪਹਿਲਾ BOARDING ਸਕੂਲ, KLM INTERNATIONAL SCHOOL ਜਿਸ ਦੇ ਬੱਚੇ SPORTS ਵਿੱਚ ਨੈਸ਼ਨਲ ਜਾਂਦੇ👉ਵਿਦੇਸ਼ਾਂ'ਚ ਜਾਣ ਲਈ ਹਰ ਕੋਚਿੰਗ ਕਰਵਾਉਂਦੇ ਪਰ ਰੇਟ ਸੁਣ ਕੇ ਤੁਸੀਂ ਹੋਵੋਗੇ ਖੁਸ਼ ਤੇ ਹੈਰਾਨ🙂‍↔.. ®️eport By🎤SOURAV MARRIA🤳 ACT19news T✔️ ☎️9815776177🙏Pls..SHARE, SUBSCRIBE YouTube & ⭕n Facebook Follow➕LIKE👍

01/04/2025

ਪੰਜਾਬੀ ਬਾਗ ਦੀ ਕੁੜੀ ਤੇ ਨਸ਼ੇੜੀ ਪਤੀ ਦੀ ਮੌਤ ਤੋਂ ਬਾਅਦ ਵੀ ਸਹੁਰਿਆਂ ਵੱਲੋਂ ਕਹਿਰ ਢਾਉਣ ਦੇ ਆਰੋਪ👉5 ਸਾਲਾਂ ਬੱਚੇ ਅਤੇ ਪੀੜਿਤ ਪਰਿਵਾਰ ਲਈ ਜੀਆ ਲਾਲ ਨਾਹਰ, ਸੀਨੀਅਰ ਲੀਡਰ ਆਏ ਅੱਗੇ🫵 ਇਨਸਾਫ ਦੀ ਮੰਗ ਲਈ ਦੁਖਭਰੇ ਹੋਏ ਕਈ ਖੁਲਾਸੇ ਪ੍ਰੈਸ ਕਾਨਫਰੰਸ'ਚ❓..®️eport By🎤SOURAV MARRIA🤳 ACT19news T✔️ ☎️9815776177🙏Pls..SHARE, SUBSCRIBE YouTube & ⭕n Facebook Follow➕LIKE👍

24/03/2025

🤔 ਏ ਗੱਲ ਕੀ ਏ.. 💁‍♂️31 ਮਾਰਚ ਨੂੰ ਕਪੂਰਥਲਾ ਬੰਦ ਦਾ ਚਰਨਜੀਤ ਹੰਸ ਨੇ ਸਾਥੀਆਂ ਸੰਗ ਕਿਉਂ ਕੀਤਾ ਐਲਾਨ❓ਮੰਜੂ ਰਾਣਾ ਤੇ ਪਰਚੇ ਦੀ ਮੰਗ ਅਤੇ ਵਿਰੋਧ'ਚ SC ਸਮਾਜ ਨੇ ਥਾਣੇ ਬਾਅਦ ਕਿਉਂ ਦਿੱਤਾ ਸੜਕ ਤੇ ਧਰਨਾ❓ਮੌਕੇ ਤੇ DSP ਕੀ ਬੋਲੇ.... ®️eport By🎤SOURAV MARRIA🤳 ACT19news T✔️ ☎️9815776177🙏Pls..SHARE, SUBSCRIBE YouTube & ⭕n Facebook Follow➕LIKE👍

Address

Kapurthala Town

Alerts

Be the first to know and let us send you an email when Act19newstv posts news and promotions. Your email address will not be used for any other purpose, and you can unsubscribe at any time.

Contact The Business

Send a message to Act19newstv:

Share