The Hind News

The Hind News Contact for Advertising or Sharing News +91 9463439313, +91 7389019990
(2)

19/09/2025

ਫਗਵਾੜਾ ਦੇ ਮੁਹੱਲਾ ਪੀਪਾ ਰੰਗੀ ਵਿਖੇ ਨਗਰ ਨਿਗਮ ਨੇ ਇੱਕ ਵਧੀਆ ਉਪਰਾਲਾ ਕੀਤਾ, ਜਿਹਦੇ ਤਹਿਤ ਮਹਲਾ ਪੀਪਾ ਰੰਗੀ ਵਿਖੇ ਮੱਛਰਾਂ ਅਤੇ ਮੱਖੀਆਂ ਤੋਂ ਬਚਾ ਲਈ ਦਵਾਈ ਦਾ ਛਿੜਕਾਅ ਕਰਵਾਇਆ ਗਿਆ। ਇਸ ਮੌਕੇ ਤੇ ਉੱਥੇ ਦੇ ਮੌਜੂਦਾ ਐਮ ਸੀ ਇੰਦਰਜੀਤ ਸਿੰਘ ਜੀ ਦੀ ਅਗਵਾਈ ਹੇਠ ਹੋਰ ਵਸਨੀਕ ਮੌਜੂਦ ਰਹੇ।

ਫਗਵਾੜਾ ਵਿੱਚ ਇੰਡਿਅਨ ਪ੍ਰੈੱਸ ਕੌਂਸਲ ਵੱਲੋਂ ਮੁਫ਼ਤ ਕੈਂਪਫਗਵਾੜਾ, 19 ਸਤੰਬਰ (ਰਿਪੋਰਟਰ ਮੱਖਣ ਸਿੰਘ) – ਇੰਡਿਅਨ ਪ੍ਰੈੱਸ ਕੌਂਸਲ (IPC) ਵੱਲੋਂ ਅ...
19/09/2025

ਫਗਵਾੜਾ ਵਿੱਚ ਇੰਡਿਅਨ ਪ੍ਰੈੱਸ ਕੌਂਸਲ ਵੱਲੋਂ ਮੁਫ਼ਤ ਕੈਂਪ

ਫਗਵਾੜਾ, 19 ਸਤੰਬਰ (ਰਿਪੋਰਟਰ ਮੱਖਣ ਸਿੰਘ) – ਇੰਡਿਅਨ ਪ੍ਰੈੱਸ ਕੌਂਸਲ (IPC) ਵੱਲੋਂ ਅੱਜ ਦਰਬਾਰ ਬਾਬਾ ਪੀਪਾ ਰੰਗੀ ਵਿਖੇ ਲੋਕਾਂ ਦੀਆਂ ਸਰਕਾਰੀ ਸਕੀਮਾਂ ਨਾਲ ਸੰਬੰਧਤ ਸਮੱਸਿਆਵਾਂ ਦਾ ਹੱਲ ਕਰਨ ਲਈ ਇੱਕ ਮੁਫ਼ਤ ਕੈਂਪ ਲਗਾਇਆ ਗਿਆ।

ਇਸ ਕੈਂਪ ਦੌਰਾਨ ਲੋਕਾਂ ਦੀਆਂ ਪੈਨਸ਼ਨ ਤੇ ਸ਼ਗੁਨ ਯੋਜਨਾ ਨਾਲ ਜੁੜੀਆਂ ਸ਼ਿਕਾਇਤਾਂ ਨੂੰ ਧਿਆਨ ਨਾਲ ਸੁਣ ਕੇ ਤੁਰੰਤ ਦੂਰ ਕੀਤਾ ਗਿਆ। ਇਸ ਦੇ ਨਾਲ ਹੀ, ਸ਼ਗੁਨ ਯੋਜਨਾ ਦੇ ਫਾਰਮ ਵੀ ਭਰਵਾਏ ਗਏ ਤਾਂ ਜੋ ਹੱਕਦਾਰਾਂ ਨੂੰ ਸਰਕਾਰੀ ਸੁਵਿਧਾਵਾਂ ਸਮੇਂ-ਸਿਰ ਮਿਲ ਸਕਣ।

ਇੰਡਿਅਨ ਪ੍ਰੈੱਸ ਕੌਂਸਲ ਦੇ ਆਯੋਜਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਭਵਿੱਖ ਵਿੱਚ ਹੋਰ ਇਲਾਕਿਆਂ ਵਿੱਚ ਵੀ ਲਗਾਏ ਜਾਣਗੇ, ਤਾਂ ਜੋ ਲੋਕਾਂ ਨੂੰ ਸਰਕਾਰੀ ਸਕੀਮਾਂ ਦੇ ਲਾਭ ਘਰ-ਦਰਵਾਜ਼ੇ 'ਤੇ ਮਿਲ ਸਕਣ।

अंदेश्वर ग्राम पंचायत में कृषि विभाग द्वारा प्राकृतिक खेती पर की गोष्ठी व  दिया प्रशिक्षणराजस्थान के बांसवाड़ा जिले के क...
16/09/2025

अंदेश्वर ग्राम पंचायत में कृषि विभाग द्वारा प्राकृतिक खेती पर की गोष्ठी व दिया प्रशिक्षण
राजस्थान के बांसवाड़ा जिले के कुशलगढ़ उप खंड क्षेत्र के अंदेश्वर में राष्ट्रीय प्राकृतिक खेती मिशन के अंतर्गत कृषि विभाग द्वारा ग्राम पंचायत अंदेश्वर में एकदिवसीय चयनित कृषकों की गोष्ठी एवं प्रशिक्षण कार्यक्रम आयोजित किया गया। कार्यक्रम में बड़ी संख्या में किसान उपस्थित रहे।
कृषि विभाग के अधिकारियों व विशेषज्ञों ने किसानों को आने वाले रबी सीजन में प्राकृतिक खेती अपनाने के लिए प्रेरित किया। उन्होंने बताया कि प्राकृतिक खेती से खेती की लागत में कमी आती है, मिट्टी की उर्वरता बनी रहती है तथा स्वास्थ्यवर्धक उत्पादन प्राप्त होता है।
कार्यक्रम में भरत कुमावत, सुयश प्रबंधक एवं कृषि सुपरवाइजर ने किसानों को जीवामृत, घनजीवामृत, बीजामृत जैसे जैविक इनपुट तैयार करने की विधि और उनके प्रयोग की जानकारी दी। साथ ही, रबी की प्रमुख फसलें—गेहूं, चना, सरसों आदि—में प्राकृतिक पद्धतियों से अधिक उत्पादन लेने के लिए व्यवहारिक सुझाव भी साझा किए।
किसानों ने प्रशिक्षण को उपयोगी बताते हुए आगामी रबी सीजन में प्राकृतिक खेती अपनाने का संकलप लिया उक्त जानकारी भरतजी कुमावत ने दी।

कुशलगढ़ जिला बांसवाड़ा राजस्थान रिपोर्टर धर्मेन्द्र कुमार सोनी

📢 ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਦਿੱਤਾ ਖੂਨਦਾਨ – ਮਨੁੱਖਤਾ ਲਈ ਸ਼ਾਨਦਾਰ ਪਹਿਲ!ਫਗਵਾੜਾ: ਹਿੰਦੁਸਤਾਨ ਵੈਲਫੇਅਰ ਸੋਸਾਇਟੀ ਵੱਲੋਂ ਲਗਾਏ ਗਏ ਵਿਸ਼ਾ...
16/09/2025

📢 ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਦਿੱਤਾ ਖੂਨਦਾਨ – ਮਨੁੱਖਤਾ ਲਈ ਸ਼ਾਨਦਾਰ ਪਹਿਲ!

ਫਗਵਾੜਾ: ਹਿੰਦੁਸਤਾਨ ਵੈਲਫੇਅਰ ਸੋਸਾਇਟੀ ਵੱਲੋਂ ਲਗਾਏ ਗਏ ਵਿਸ਼ਾਲ ਬਲੱਡ ਕੈਂਪ ਵਿੱਚ ਨੌਜਵਾਨਾਂ ਨੇ ਬੇਹੱਦ ਉਤਸ਼ਾਹ ਅਤੇ ਜੋਸ਼ ਨਾਲ ਖੂਨਦਾਨ ਕੀਤਾ। ਸਮਾਜ ਦੀ ਭਲਾਈ ਲਈ ਨੌਜਵਾਨਾਂ ਦੀ ਇਹ ਪਹਿਲ ਕਾਬਿਲ-ਏ-ਤਾਰੀਫ਼ ਹੈ। ਇਸ ਮੌਕੇ ‘ਤੇ ਅੰਨੂ ਸਹੌਤਾ, ਕਮਲ ਧਾਲੀਵਾਲ, ਅਸ਼ਵਨੀ ਸਹੋਤਾ ਅਤੇ ਹਨੀ ਧਾਲੀਵਾਲ ਨੇ ਵਿਸ਼ੇਸ਼ ਯੋਗਦਾਨ ਪਾਇਆ ਅਤੇ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕੀਤਾ।

ਇਹ ਪਹਿਲ ਸਿਰਫ਼ ਖੂਨ ਇਕੱਠਾ ਕਰਨ ਤੱਕ ਸੀਮਤ ਨਹੀਂ ਰਹੀ, ਸਗੋਂ ਨੌਜਵਾਨਾਂ ‘ਚ ਸਮਾਜਿਕ ਜ਼ਿੰਮੇਵਾਰੀ ਅਤੇ ਮਨੁੱਖਤਾ ਲਈ ਵਧ ਰਹੇ ਜਾਗਰੂਕਤਾ ਦਾ ਸੰਦੇਸ਼ ਵੀ ਦਿੱਤਾ। ਹਰ ਇਕ ਦਾਨੀ ਦੀ ਇਹ ਭਾਗੀਦਾਰੀ ਜ਼ਿੰਦਗੀਆਂ ਬਚਾਉਣ ‘ਚ ਅਹਿਮ ਭੂਮਿਕਾ ਨਿਭਾਵੇਗੀ।

ਅਸੀਂ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਦੇ ਹਾਂ ਜੋ ਅੱਗੇ ਆ ਕੇ ਸਮਾਜ ਦੀ ਭਲਾਈ ਲਈ ਕੰਮ ਕਰ ਰਹੇ ਹਨ।

हिंदी दिवस पर मीडिया काउंसिल ऑफ जर्नलिस्ट्स की  राष्ट्रीय विचार गोष्ठी आयोजित–गन्ना एवं विकास मंत्री उत्तर प्रदेश चौधरी ...
16/09/2025

हिंदी दिवस पर मीडिया काउंसिल ऑफ जर्नलिस्ट्स की राष्ट्रीय विचार गोष्ठी आयोजित

–गन्ना एवं विकास मंत्री उत्तर प्रदेश चौधरी लक्ष्मी नारायण रहे मुख्य अतिथि

–विधायक पूरन प्रकाश रहे विशिष्ट अतिथि

कोटा/मथुरा । हिंदी दिवस के अवसर पर मीडिया काउंसिल ऑफ जर्नलिस्ट्स उत्तर प्रदेश द्वारा खंडेलवाल सदन, मथुरा में राष्ट्रीय विचार गोष्ठी का आयोजन किया गया। कार्यक्रम की अध्यक्षता संजय राठी, राष्ट्रीय अध्यक्ष, मीडिया काउंसिल ऑफ जर्नलिस्ट्स ने की। मुख्य अतिथि के रूप में उत्तर प्रदेश सरकार के गन्ना एवं विकास मंत्री लक्ष्मी नारायण चौधरी ने शिरकत की। उन्होंने अपने संबोधन में घोषणा की कि मथुरा में शीघ्र ही प्रेस क्लब की स्थापना की जाएगी, जिससे स्थानीय पत्रकारों को एक संगठित और सशक्त मंच प्राप्त होगा। मथुरा के विधायक पूरन प्रकाश ने कहा कि मथुरा जैसे सांस्कृतिक और आध्यात्मिक नगर में पत्रकारिता केवल समाचारों का संचार नहीं करती, बल्कि यह समाज की संस्कृति और परंपराओं के संरक्षण का भी कार्य करती है। उन्होंने पत्रकारों के हितों के लिए सरकार तक अपनी आवाज पहुँचाने का आश्वासन दिया। कार्यक्रम के मुख्य वक्ता, मीडिया कॉन्सिल ऑफ इंडिया के राष्ट्रीय संयोजक ललित शर्मा ने हिंदी पत्रकारिता के महत्व पर जोर देते हुए कहा कि यह मातृभाषा और लोकतंत्र दोनों की पहचान है। उन्होंने पत्रकारों और युवाओं से अपील की कि वे हिंदी के प्रचार-प्रसार और इसे जनभाषा के रूप में सशक्त बनाने में सक्रिय योगदान दें।
शर्मा ने पत्रकारों की भूमिका बताते हुए कहा कि पत्रकार प्रजातंत्र का सशक्त पहरी होता है जो समाज के विभिन्न वर्गों और सरकार के बीच सत् की भूमिका निभाता है।संगठन महामंत्री नीरज गुप्ता ने अपने संबोधन में कहा कि आज पत्रकारिता अनेक चुनौतियों का सामना कर रही है, इसलिए संगठनों की भूमिका और वरिष्ठ पत्रकारों का मार्गदर्शन ओर भी महत्वपूर्ण हो गया है, गुप्ता ने कहा कि मीडिया कौंसिल ऑफ जर्नलिस्ट्स पत्रकार सुरक्षा कानून व ग्रामीण स्तर के पत्रकारों के हित में संघर्षरत है।उन्होंने बताया कि राजस्थान से 30 सदस्यों ने कार्यक्रम में भाग लिया। अध्यक्षीय संबोधन मे संजय राठी, राष्ट्रीय अध्यक्ष, मीडिया काउंसिल ऑफ जर्नलिस्ट्स ने कहा कि पत्रकारिता लोकतंत्र की रीढ़ है। उन्होंने जोर दिया कि आज मीडिया अनेक सामाजिक, आर्थिक और तकनीकी चुनौतियों का सामना कर रहा है। ऐसे समय में संगठनों और वरिष्ठ पत्रकारों की भूमिका अत्यंत महत्वपूर्ण है।
श्री राठी ने मथुरा में प्रेस क्लब की स्थापना की घोषणा का स्वागत करते हुए कहा कि यह स्थानीय पत्रकारों के लिए एक सशक्त मंच होगा। इस अवसर पर समाजसेवी दीपक गोयल, राष्ट्रीय कोषाध्यक्ष घनश्याम बाघी, राष्ट्रीय सचिव वीरेंद्र सैनी, राष्ट्रीय उपाध्यक्ष शान्तिगौतम ने भी अपने विचार रखे। मंच संचालन करते हुए राष्ट्रीय प्रवक्ता मनोज गोयल ने हिंदी पत्रकारिता के महत्व को रेखांकित किया।
मीडिया काउंसिल ऑफ जर्नलिस्ट्स उत्तर प्रदेश के संयोजक मफ़तलाल अग्रवाल ने मुख्य अतिथि, विशिष्ट अतिथियों, वक्ताओं और देशभर से आए पत्रकार साथियों का स्वागत एवं आभार व्यक्त किया। उन्होंने कहा कि विभिन्न राज्यों से पत्रकारों की सहभागिता इस कार्यक्रम को ऐतिहासिक बनाती है और यही एकजुटता संगठन की सबसे बड़ी शक्ति है। इससे पूर्व दीप प्रज्वलन से गोष्ठी का शुभारंभ हुआ। आयोजकों की ओर से सभी अतिथियों का स्वागत एवं सम्मान किया गया। इस अवसर पर वरिष्ठ पत्रकार सुक्रमपाल, राजस्थान से मीडिया कॉन्सिल ऑफ राजस्थान के महासचिव संगठन योगेश जोशी, वरिष्ठ पत्रकार सुरेश जैन, गेंदमल पालीवाल, ललित मेहरा,दिलीप शाह,दिनेश पंचोली,रमेश नाथ योगी, शिवकुमार कौशिक,मनीष जाजड़ा,ब्रह्मानंद गोचर, हरीश शर्मा,महेंद्र माहेश्वरी,सुशील गोस्वामी, सुरेश उपमन्यु , अजय वार्ष्णेय, दिल्ली से अजेश कुमार, सोमबीर कादियान सहित अनेकों पत्रकार एवं गणमान्य लोग उपस्थित रहे।*हिंदी दिवस पर मीडिया काउंसिल ऑफ जर्नलिस्ट्स की राष्ट्रीय विचार गोष्ठी आयोजित*
**गन्ना एवं विकास मंत्री उत्तर प्रदेश चौधरी लक्ष्मी नारायण रहे मुख्य अतिथि*
**विधायक पूरन प्रकाश रहे विशिष्ट अतिथि*

कोटा/मथुरा । हिंदी दिवस के अवसर पर मीडिया काउंसिल ऑफ जर्नलिस्ट्स उत्तर प्रदेश द्वारा खंडेलवाल सदन, मथुरा में राष्ट्रीय विचार गोष्ठी का आयोजन किया गया। कार्यक्रम की अध्यक्षता संजय राठी, राष्ट्रीय अध्यक्ष, मीडिया काउंसिल ऑफ जर्नलिस्ट्स ने की। मुख्य अतिथि के रूप में उत्तर प्रदेश सरकार के गन्ना एवं विकास मंत्री लक्ष्मी नारायण चौधरी ने शिरकत की। उन्होंने अपने संबोधन में घोषणा की कि मथुरा में शीघ्र ही प्रेस क्लब की स्थापना की जाएगी, जिससे स्थानीय पत्रकारों को एक संगठित और सशक्त मंच प्राप्त होगा। मथुरा के विधायक पूरन प्रकाश ने कहा कि मथुरा जैसे सांस्कृतिक और आध्यात्मिक नगर में पत्रकारिता केवल समाचारों का संचार नहीं करती, बल्कि यह समाज की संस्कृति और परंपराओं के संरक्षण का भी कार्य करती है। उन्होंने पत्रकारों के हितों के लिए सरकार तक अपनी आवाज पहुँचाने का आश्वासन दिया। कार्यक्रम के मुख्य वक्ता, मीडिया कॉन्सिल ऑफ इंडिया के राष्ट्रीय संयोजक ललित शर्मा ने हिंदी पत्रकारिता के महत्व पर जोर देते हुए कहा कि यह मातृभाषा और लोकतंत्र दोनों की पहचान है। उन्होंने पत्रकारों और युवाओं से अपील की कि वे हिंदी के प्रचार-प्रसार और इसे जनभाषा के रूप में सशक्त बनाने में सक्रिय योगदान दें।
शर्मा ने पत्रकारों की भूमिका बताते हुए कहा कि पत्रकार प्रजातंत्र का सशक्त पहरी होता है जो समाज के विभिन्न वर्गों और सरकार के बीच सत् की भूमिका निभाता है।संगठन महामंत्री नीरज गुप्ता ने अपने संबोधन में कहा कि आज पत्रकारिता अनेक चुनौतियों का सामना कर रही है, इसलिए संगठनों की भूमिका और वरिष्ठ पत्रकारों का मार्गदर्शन ओर भी महत्वपूर्ण हो गया है, गुप्ता ने कहा कि मीडिया कौंसिल ऑफ जर्नलिस्ट्स पत्रकार सुरक्षा कानून व ग्रामीण स्तर के पत्रकारों के हित में संघर्षरत है।उन्होंने बताया कि राजस्थान से 30 सदस्यों ने कार्यक्रम में भाग लिया। अध्यक्षीय संबोधन मे संजय राठी, राष्ट्रीय अध्यक्ष, मीडिया काउंसिल ऑफ जर्नलिस्ट्स ने कहा कि पत्रकारिता लोकतंत्र की रीढ़ है। उन्होंने जोर दिया कि आज मीडिया अनेक सामाजिक, आर्थिक और तकनीकी चुनौतियों का सामना कर रहा है। ऐसे समय में संगठनों और वरिष्ठ पत्रकारों की भूमिका अत्यंत महत्वपूर्ण है।
श्री राठी ने मथुरा में प्रेस क्लब की स्थापना की घोषणा का स्वागत करते हुए कहा कि यह स्थानीय पत्रकारों के लिए एक सशक्त मंच होगा। इस अवसर पर समाजसेवी दीपक गोयल, राष्ट्रीय कोषाध्यक्ष घनश्याम बाघी, राष्ट्रीय सचिव वीरेंद्र सैनी, राष्ट्रीय उपाध्यक्ष शान्तिगौतम ने भी अपने विचार रखे। मंच संचालन करते हुए राष्ट्रीय प्रवक्ता मनोज गोयल ने हिंदी पत्रकारिता के महत्व को रेखांकित किया।
मीडिया काउंसिल ऑफ जर्नलिस्ट्स उत्तर प्रदेश के संयोजक मफ़तलाल अग्रवाल ने मुख्य अतिथि, विशिष्ट अतिथियों, वक्ताओं और देशभर से आए पत्रकार साथियों का स्वागत एवं आभार व्यक्त किया। उन्होंने कहा कि विभिन्न राज्यों से पत्रकारों की सहभागिता इस कार्यक्रम को ऐतिहासिक बनाती है और यही एकजुटता संगठन की सबसे बड़ी शक्ति है। इससे पूर्व दीप प्रज्वलन से गोष्ठी का शुभारंभ हुआ। आयोजकों की ओर से सभी अतिथियों का स्वागत एवं सम्मान किया गया। इस अवसर पर वरिष्ठ पत्रकार सुक्रमपाल, राजस्थान से मीडिया कॉन्सिल ऑफ राजस्थान के महासचिव संगठन योगेश जोशी, वरिष्ठ पत्रकार सुरेश जैन, गेंदमल पालीवाल, ललित मेहरा,दिलीप शाह,दिनेश पंचोली,रमेश नाथ योगी, शिवकुमार कौशिक,मनीष जाजड़ा,ब्रह्मानंद गोचर, हरीश शर्मा,महेंद्र माहेश्वरी,सुशील गोस्वामी, सुरेश उपमन्यु , अजय वार्ष्णेय, दिल्ली से अजेश कुमार, सोमबीर कादियान सहित अनेकों पत्रकार एवं गणमान्य लोग उपस्थित रहे।

रिपोर्टर –धर्मेन्द्र कुमार सोनी (कुशलगढ़, बांसवाड़ा, राजस्थान)

16/09/2025

ਫਗਵਾੜਾ – ਸਤਨਾਮਪੁਰਾ ਖੇਤਰ ‘ਚ ਨਗਰ ਨਿਗਮ ਦੀ ਵੱਡੀ ਕਾਰਵਾਈ, ਗੈਰਕਾਨੂੰਨੀ ਕਬਜ਼ਿਆਂ ‘ਤੇ ਚੱਲੀ ਪਕੜ

ਫਗਵਾੜਾ ਦੇ ਸਤਨਾਮਪੁਰਾ ਥਾਣਾ ਖੇਤਰ ਅੰਦਰ ਨਗਰ ਨਿਗਮ ਨੇ ਅੱਜ ਗੈਰਕਾਨੂੰਨੀ ਕਬਜ਼ਿਆਂ ‘ਤੇ ਵੱਡੀ ਕਾਰਵਾਈ ਕਰਦੇ ਹੋਏ ਕਈ ਅਣਅਧਿਕਾਰਤ ਰੇਹੜੀਆਂ ਹਟਾਈਆਂ। ਨਗਰ ਨਿਗਮ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਰੇਹੜੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਸ ਦੌਰਾਨ ਨਗਰ ਨਿਗਮ ਦੇਸ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਨੂੰ ਸਾਫ-ਸੁਥਰਾ ਅਤੇ ਜਾਮ ਤੋਂ ਮੁਕਤ ਰੱਖਣ ਲਈ ਇਹ ਕਾਰਵਾਈ ਲਾਜ਼ਮੀ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਥਾਵਾਂ ‘ਤੇ ਕਬਜ਼ੇ ਨਾ ਕਰਨ ਅਤੇ ਨਿਯਮਾਂ ਅਨੁਸਾਰ ਹੀ ਆਪਣਾ ਵਪਾਰ ਚਲਾਉਣ।

ਨਿਗਮ ਅਧਿਕਾਰੀਆਂ ਨੇ ਸਾਫ ਕਿਹਾ ਕਿ ਜਿਹੜੇ ਵੀ ਲੋਕ ਸ਼ਹਿਰ ਦੀਆਂ ਸੜਕਾਂ ‘ਤੇ ਅਣਅਧਿਕਾਰਤ ਰੇਹੜੀਆਂ ਲਗਾ ਕੇ ਆਵਾਜਾਈ ਵਿਚ ਰੁਕਾਵਟ ਪੈਦਾ ਕਰ ਰਹੇ ਹਨ, ਉਨ੍ਹਾਂ ਵਿਰੁੱਧ ਹੋਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਦੀ ਸੁੰਦਰਤਾ ਅਤੇ ਲੋਕਾਂ ਦੀ ਸਹੂਲਤ ਲਈ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ।

ਆਓ ਅਸੀਂ ਸਭ ਮਿਲ ਕੇ ਸ਼ਹਿਰ ਨੂੰ ਸਾਫ਼-ਸੁਥਰਾ ਤੇ ਆਵਾਜਾਈ ਲਈ ਆਸਾਨ ਬਣਾਈਏ।

#ਫਗਵਾੜਾ #ਨਗਰਨਿਗਮ #ਗੈਰਕਾਨੂੰਨੀਕਬਜ਼ਾ #ਸਾਫ਼ਸ਼ਹਿਰ #ਆਵਾਜਾਈ #ਸਮਾਜਸੇਵਾ #ਫਗਵਾੜਾਨਿਊਜ਼

14/09/2025

ਸਥਾਨਕ ਨਾਮਧਾਰੀ ਸੰਗਤ ਵੱਲੋਂ ਮਨੁੱਖਤਾ ਦੇ ਭਲੇ ਲਈ ਵਿਸ਼ਵ ਸ਼ਾਂਤੀ ਅਤੇ ਸਤਗੁਰੂ ਸ੍ਰੀ ਰਾਮ ਸਿੰਘ ਜੀ ਦੇ ਦਰਸ਼ਨਾ ਨਮਿਤ ਹਫਤਾਵਾਰੀ ਨਾਮ ਸਿਮਰਨ ਹਰ ਸ਼ਨੀਵਾਰ ਸ਼ਾਮ ਨੂੰ ਇੱਕ ਘੰਟੇ ਲਈ ਨਿਰੰਤਰ ਕੀਤਾ ਜਾ ਰਿਹਾ ਹੈ। ਇਹ ਨਾਮ ਸਿਮਰਨ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਦੇ ਹੁਕਮਾਂ ਅਨੁਸਾਰ ਹਾਜਰਾ ਹਜੂਰ ਸ੍ਰੀ ਸਤਗੁਰੂ ਉਦੇ ਸਿੰਘ ਜੀ ਦੀ ਰਹਿਨੁਮਾਈ ਵਿੱਚ ਇਕਾਗਰ ਚਿੱਤ ਹੋ ਕੇ ਕੀਤਾ ਜਾਂਦਾ ਹੈ। ਜਿਸ ਵਿੱਚ ਨਾਮ ਸਿਮਰਨ ਕਰਦਿਆਂ ਸਤਗੁਰੂ ਬਿਲਾਸ ਗ੍ਰੰਥ ਜਿਹੜਾ ਨਾਮਧਾਰੀ ਸੰਪਰਦਾ ਦੇ ਬਾਨੀ ਅਕਾਲ ਪੁਰਖ ਸ੍ਰੀ ਸਤਗੁਰੂ ਰਾਮ ਸਿੰਘ ਜੀ ਦੇ ਜੀਵਨ ਅਤੇ ਉਪਦੇਸ਼ਾਂ ਤੇ ਅਧਾਰਿਤ ਹੈ ਅਤੇ ਜੱਸ ਜੀਵਨ ਗ੍ਰੰਥ ਜੋ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਜੀਵਨ ਅਤੇ ਉਪਦੇਸ਼ਾਂ ਤੇ ਅਧਾਰਿਤ ਹੈ ਇਨ੍ਹਾਂ ਗ੍ਰੰਥਾਂ ਦੀ ਲੜੀਵਾਰ ਕਥਾ ਵੀ ਸੁਣਾਈ ਜਾਂਦੀ ਹੈ। ਜਿਸ ਦਾ ਮਨੋਰਥ 84 ਲੱਖ ਜੂਨ ਤੋਂ ਬਾਅਦ ਮਿਲੇ ਇਸ ਮਨੁੱਖੀ ਜਨਮ ਦੇ ਉਧਾਰ ਲਈ ਅਤੇ ਗੁਰਮਤ ਅਨੁਸਾਰ ਜੀਵਨ ਜਿਉਣ ਲਈ ਕੀਤੀ ਜਾਂਦੀ ਹੈ। ਇਸੇ ਦੌਰਾਨ ਕਈ ਵਾਰੀ ਨਾਮਧਾਰੀ ਟਕਸਾਲੀ ਅੰਦਾਜ਼ ਵਿੱਚ ਹੱਲੇ ਦਾ ਦੀਵਾਨ ਵੀ ਲਗਾਇਆ ਜਾਂਦਾ ਹੈ। ਅਤੇ ਕਈ ਵਾਰ ਬੱਚਿਆਂ ਵਲੋਂ ਸ਼ਬਦ ਕੀਰਤਨ ਅਤੇ ਨਾਮਧਾਰੀ ਇਤਿਹਾਸ ਨਾਲ ਸੰਬੰਧਿਤ ਗੀਤ ਵੀ ਪੇਸ਼ ਕੀਤੇ ਜਾਂਦੇ ਹਨ।

ਹੋਰ ਜਾਣਕਾਰੀ ਲਈ ਦੇਖੋ ਪੂਰੀ ਵੀਡੀਓ.....


14/09/2025

🌊💔 ਬਾੜ੍ਹ ਨੇ ਨਾ ਸਿਰਫ਼ ਇਨਸਾਨਾਂ ਨੂੰ ਪ੍ਰਭਾਵਿਤ ਕੀਤਾ, ਸਗੋਂ ਬੇਸਹਾਰੇ ਜਾਨਵਰ ਵੀ ਮੁਸ਼ਕਲ ਹਾਲਾਤ ਵਿੱਚ ਫਸੇ ਹੋਏ ਸਨ।
ਪਰ ਫਗਵਾੜੇ ਦੇ ਨੌਜਵਾਨਾਂ ਨੇ ਦਿਖਾ ਦਿੱਤਾ ਕਿ ਦਇਆ ਦੀ ਕੋਈ ਹੱਦ ਨਹੀਂ ਹੁੰਦੀ! 💙🐾

ਸ ਹਰਜੀਤ ਸਿੰਘ ਭਮਰਾ ਦੀ ਅਗਵਾਈ ‘ਚ ਪੀਯੂਸ਼ ਸੋਨੀ, ਜੀਨਸ ਟੰਡਨ (ਜਿਮੀ), ਸਮੀਰ, ਜਗਜੀਤ ਸਿੰਘ ਜੀ ਅਤੇ ਹੋਰ ਨੌਜਵਾਨ ਬਾੜ੍ਹ ਪ੍ਰਭਾਵਿਤ ਇਲਾਕੇ ਸੁਲਤਾਨਪੁਰ ਲੋਧੀ ‘ਚ ਜਾਨਵਰਾਂ ਲਈ ਆਹਾਰ, ਦਵਾਈ ਅਤੇ ਪਿਆਰ ਲੈ ਕੇ ਪਹੁੰਚੇ।
ਉਨ੍ਹਾਂ ਦਾ ਸੰਦੇਸ਼ – “ਜਾਨਵਰ ਵੀ ਦਰਦ ਮਹਿਸੂਸ ਕਰਦੇ ਹਨ, ਉਨ੍ਹਾਂ ਦੀ ਮਦਦ ਕਰਨਾ ਇਨਸਾਨੀਅਤ ਦਾ ਫਰਜ਼ ਹੈ।” 🙏🐄🐶

ਆਓ ਮਿਲ ਕੇ ਇਸ ਵਧੀਆ ਪਹਿਲ ਨੂੰ ਸਲਾਮ ਕਰੀਏ ਅਤੇ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰੀਏ। 💫❤️

#ਫਗਵਾੜਾ #ਨੌਜਵਾਨਾਂਦੀਪਹਿਲ #ਜਾਨਵਰਾਂਦੀਮਦਦ #ਪਸ਼ੂਆਹਾਰ #ਪਸ਼ੂਇਲਾਜ #ਦਇਆ #ਸੇਵਾ #ਬਾੜ੍ਹਸਹਾਇਤਾ #ਬੇਸਹਾਰਾਜਾਨਵਰ #ਫਰਿਸ਼ਤੇ #ਨੌਜਵਾਨ #ਪੰਜਾਬ

📢 ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਵੱਲੋਂ ਕੌਮ ਦੀ ਚੜ੍ਹਦੀ ਕਲਾ ਲਈ ਅਹਿਮ ਫੈਸਲੇ ਸਰਬਸੰਮਤੀ ਨਾਲ ਪਾਸਅੱਜ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇ...
12/09/2025

📢 ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਵੱਲੋਂ ਕੌਮ ਦੀ ਚੜ੍ਹਦੀ ਕਲਾ ਲਈ ਅਹਿਮ ਫੈਸਲੇ ਸਰਬਸੰਮਤੀ ਨਾਲ ਪਾਸ

ਅੱਜ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਵੱਲੋਂ ਕੁਝ ਅਹਿਮ ਫੈਸਲੇ ਲੈਣ ਲਈ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨੂੰ ਗੁਰਦੁਆਰਾ ਭਾਈ ਲਾਲੋ ਜੀ ਸ਼ਰੀਂਹ, ਮਲੇਰਕੋਟਲਾ ਵਿਖੇ ਸੱਦਿਆ ਗਿਆ। ਮੀਟਿੰਗ ਦੀ ਅਗਵਾਈ ਸ. ਇੰਦਰਜੀਤ ਸਿੰਘ ਮਾਲਕ (ਕੇ ਐੱਸ ਐਗਰੀਕਲਚਰ ਅਤੇ ਪਰਬੰਧਕ ਗੁਰਦੁਆਰਾ ਭਾਈ ਲਾਲੋ ਜੀ) ਅਤੇ ਗਿਆਨੀ ਅਮਰ ਸਿੰਘ ਜੀ ਨੇ ਕੀਤੀ। ਇਸ ਮੌਕੇ ਕੌਮ ਦੀ ਚੜ੍ਹਦੀ ਕਲਾ ਲਈ ਸਰਬਸੰਮਤੀ ਨਾਲ ਅਹਿਮ ਫੈਸਲੇ ਲਏ ਗਏ।

ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਵੱਲੋਂ ਪਿਛਲੇ 11 ਸਾਲਾਂ ਤੋਂ ਹਰ ਸਾਲ ਦਿੱਤਾ ਜਾਂਦਾ ਭਾਈ ਲਾਲੋ ਜੀ ਅਵਾਰਡ ਇਸ ਸਾਲ ਵੀ ਦਿੱਤਾ ਜਾਵੇਗਾ। 5 ਮਈ ਨੂੰ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ‘ਤੇ ਕਿਲ੍ਹੇ ਤੋਂ ਐਲਾਨ ਕੀਤਾ ਗਿਆ ਸੀ ਕਿ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜਨਮ ਦਿਹਾੜਾ ਹਰ ਸਾਲ 5 ਮਈ ਨੂੰ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ, ਦਸੂਹਾ ਮੁਕੇਰੀਆਂ ਵਿਖੇ ਅਤੇ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਭਾਈ ਲਾਲੋ ਜੀ ਸ਼ਰੀਂਹ, ਮਲੇਰਕੋਟਲਾ ਵਿਖੇ ਮਨਾਇਆ ਜਾਵੇਗਾ। ਬਾਕੀ ਦਿਨਾਂ ਵਿੱਚ ਸਾਰੀ ਕੌਮ ਆਪਣੇ-ਆਪਣੇ ਸਥਾਨਾਂ ‘ਤੇ ਮਨਾਏਗੀ। ਇਸ ਦੀ ਅਧਿਕਾਰਕ ਘੋਸ਼ਣਾ 10 ਸਤੰਬਰ 2025 ਨੂੰ ਮਲੇਰਕੋਟਲਾ ਵਿਖੇ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਕੀਤੀ ਗਈ।

ਭਾਈ ਲਾਲੋ ਜੀ ਅਵਾਰਡ ਵੀ ਹਰ ਸਾਲ ਇੱਥੇ ਗੁਰਦੁਆਰਾ ਭਾਈ ਲਾਲੋ ਜੀ ਸ਼ਰੀਂਹ, ਮਲੇਰਕੋਟਲਾ ਤੋਂ ਦਿੱਤਾ ਜਾਵੇਗਾ, ਜੋ ਜੈਕਾਰਿਆਂ ਦੀ ਗੂੰਜ ਵਿੱਚ ਸਰਬਸੰਮਤੀ ਨਾਲ ਪਾਸ ਹੋਇਆ। ਇਸ ਸਾਲ ਇਹ ਅਵਾਰਡ ਸੰਤ ਰਣਜੀਤ ਸਿੰਘ ਮੁੱਖੀ, ਗੁਰਦੁਆਰਾ ਸ਼ਹੀਦ ਸਿੰਘਾਂ, ਹੁਸ਼ਿਆਰਪੁਰ ਜੀ ਨੂੰ ਦਿੱਤਾ ਜਾਵੇਗਾ।

ਇੱਕ ਹੋਰ ਮਤੇ ਰਾਹੀਂ ਸ੍ਰੀ ਹਰਗੋਬਿੰਦ ਸਾਹਿਬ ਵਿਖੇ ਰਾਮਗੜ੍ਹੀਆ ਸਿੱਖ ਹੈਰੀਟੇਜ ਟਰੱਸਟ ਵੱਲੋਂ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਮਹੱਲ ‘ਤੇ ਇਕ ਵਧੀਆ ਮਿਊਜ਼ੀਅਮ ਬਣਾਉਣ ਦਾ ਫੈਸਲਾ ਕੀਤਾ ਗਿਆ। ਟਰੱਸਟ ਦੀ ਮਨਜ਼ੂਰੀ ਤੋਂ ਬਾਅਦ ਮਹਾਰਾਜਾ ਜੀ ਦੀ ਚੇਅਰ ਉਥੇ ਸਥਾਪਿਤ ਕੀਤੀ ਜਾਵੇਗੀ ਅਤੇ ਬਾਹਰ ਮਹਾਰਾਜਾ ਜੀ ਦਾ ਸਟੈਚੂ ਵੀ ਲਗਾਇਆ ਜਾਵੇਗਾ।

ਮੀਟਿੰਗ ਦੌਰਾਨ ਹੋਰ ਵੀ ਕਈ ਵਿਚਾਰਾਂ ਹੋਈਆਂ ਅਤੇ ਸਾਰੀਆਂ ਸੰਗਤਾਂ ਵੱਲੋਂ ਇਸ ਸਥਾਨ ‘ਤੇ ਹਰ ਸਾਲ ਆ ਕੇ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਮਨਾਉਣ ਅਤੇ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜਨਮ ਦਿਹਾੜਾ 5 ਮਈ ਨੂੰ ਕਿਲ੍ਹਾ ਦਸੂਹਾ ਮੁਕੇਰੀਆਂ ਵਿਖੇ ਮਨਾਉਣ ਲਈ ਸੰਗਤਾਂ ਨੂੰ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ।

ਅੱਜ ਦੀ ਇਸ ਵਿਸ਼ੇਸ਼ ਮੀਟਿੰਗ ਵਿੱਚ ਕੌਮ ਦੀ ਚੜ੍ਹਦੀ ਕਲਾ ਲਈ ਲਏ ਗਏ ਅਹਿਮ ਫੈਸਲਿਆਂ ਦੀ ਸਭ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਖਾਸ ਤੌਰ ‘ਤੇ ਸ. ਹਰਦੇਵ ਸਿੰਘ ਕੌਂਸਲ (ਪ੍ਰਧਾਨ, ਆਰਐੱਸਯੂ) ਦੀ ਸ਼ਲਾਘਾ ਕੀਤੀ ਗਈ ਅਤੇ ਇਕੱਠੇ ਹੋ ਕੇ ਕੌਮ ਦੀ ਭਲਾਈ ਲਈ ਚੱਲਣ ਦਾ ਪ੍ਰਣ ਲਿਆ ਗਿਆ।

🔸 ਮੀਟਿੰਗ ਵਿੱਚ ਸ਼ਾਮਲ ਹੋਈਆਂ ਜਥੇਬੰਦੀਆਂ:

ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ

ਰਾਮਗੜ੍ਹੀਆ ਸਿੱਖ ਹੈਰੀਟੇਜ ਟਰੱਸਟ ਅੰਮ੍ਰਿਤਸਰ

ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮੈਮੋਰੀਅਲ ਐਜੂਕੇਸ਼ਨ ਟਰੱਸਟ, ਸਿੰਘਪੁਰ ਮੁਕੇਰੀਆਂ ਦਸੂਹਾ

ਰਾਮਗੜ੍ਹੀਆ ਸਿੱਖ ਫਾਉਂਡੇਸ਼ਨ ਮੁਕਤਸਰ

ਰਾਮਗੜ੍ਹੀਆ ਸਭਾ ਮੋਗਾ

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਮੋਰਿੰਡਾ ਰੋਪੜ

ਸਿੱਖ ਕੌਂਸਲ ਕੀਨੀਆ

ਰਾਮਗੜ੍ਹੀਆ ਸਿੱਖ ਫਾਉਂਡੇਸ਼ਨ ਉਨਟਾਰੀਓ ਕੈਨੇਡਾ

ਫ਼ੋਨ ਰਾਹੀਂ ਮਾਨਤਾ ਦਿੱਤੀ:
ਸ. ਗੁਰਦੀਪ ਸਿੰਘ (ਚੇਅਰਮੈਨ, ਸਿੱਖ ਕੌਂਸਲ ਕੀਨੀਆ) ਅਤੇ ਸ. ਦਲਜੀਤ ਸਿੰਘ (ਪ੍ਰਧਾਨ, ਰਾਮਗੜ੍ਹੀਆ ਸਿੱਖ ਫਾਉਂਡੇਸ਼ਨ ਉਨਟਾਰੀਓ, ਕੈਨੇਡਾ)।

ਮੌਜੂਦ ਰਹੇ:
ਸ. ਕੁਲਦੀਪ ਸਿੰਘ ਖ਼ਾਬਾਂ (ਚੇਅਰਮੈਨ, ਇੰਡੀਆ ਆਰਐੱਸਯੂ)
ਸ. ਹਰਦੇਵ ਸਿੰਘ ਕੌਂਸਲ (ਪ੍ਰਧਾਨ, ਆਰਐੱਸਯੂ)
ਸ. ਗੁਰਵਿੰਦਰ ਸਿੰਘ ਲੁਧਿਆਣਾ (ਮੀਤ ਪ੍ਰਧਾਨ, ਆਰਐੱਸਯੂ)
ਸ. ਅਮਰ ਸਿੰਘ ਮਾਲਕ (ਦਸ਼ਮੇਸ਼ ਕੰਬਾਇਨ ਅਤੇ ਪਰਬੰਧਕ, ਗੁਰਦੁਆਰਾ ਭਾਈ ਲਾਲੋ ਜੀ)
ਸ. ਇੰਦਰਜੀਤ ਸਿੰਘ ਮਾਲਕ (ਕੇ ਐੱਸ ਐਗਰੀਕਲਚਰ ਅਤੇ ਪਰਬੰਧਕ, ਗੁਰਦੁਆਰਾ ਭਾਈ ਲਾਲੋ ਜੀ)
ਸ. ਨਛੱਤਰ ਸਿੰਘ ਮਾਲਕ (ਸਟੈਂਡਰਡ ਟਰੈਕਟਰ ਕਾਰਪੋਰੇਸ਼ਨ, ਸਰਪ੍ਰਸਤ ਆਰਐੱਸਯੂ)
ਸ. ਮੱਖਣ ਸਿੰਘ ਭਰੀ ਮਾਲਕ (ਬਲਕਾਰ ਕੰਬਾਇਨ ਅਤੇ ਮੀਤ ਚੇਅਰਮੈਨ, ਇੰਡੀਆ ਆਰਐੱਸਯੂ)
ਸ. ਜਗਜੀਤ ਸਿੰਘ ਪਨੇਸਰ ਮਾਲਕ (ਪਨੇਸਰ ਕੰਬਾਇਨ ਅਤੇ ਮੀਤ ਚੇਅਰਮੈਨ, ਇੰਡੀਆ ਆਰਐੱਸਯੂ)
ਸ. ਹਰਦੀਪ ਸਿੰਘ ਨੰਨਰੇ (ਮੀਤ ਚੇਅਰਮੈਨ, ਆਰਐੱਸਯੂ)
ਸ. ਖੁਸ਼ਵਿੰਦਰ ਸਿੰਘ ਸੰਧੂ (ਚੇਅਰਮੈਨ)
ਸ. ਜਤਿੰਦਰ ਸਿੰਘ ਕੁੰਦੀ (ਮਾਲਕ, ਅਕਾਲ ਇੰਡਸਟਰੀ, ਫਗਵਾੜਾ, ਕਪੂਰਥਲਾ)
ਸ. ਲਖਵੀਰ ਸਿੰਘ (ਪਰਬੰਧਕ ਅਤੇ ਕੈਸ਼ੀਅਰ, ਕਿੱਲ੍ਹਾ ਸਿੰਘਪੁਰ)
ਸ. ਕੁਲਵੀਰ ਸਿੰਘ (ਸਰਪ੍ਰਸਤ, ਫੈਡਰੇਸ਼ਨ ਮੋਰਿੰਡਾ ਰੋਪੜ)
ਸ. ਚਰਨਜੀਤ ਸਿੰਘ ਮੋਗਾ (ਮੀਤ ਪ੍ਰਧਾਨ, ਇੰਡੀਆ ਆਰਐੱਸਯੂ ਅਤੇ ਰਾਮਗੜ੍ਹੀਆ ਸਭਾ ਮੋਗਾ)
ਸ. ਜਗਸੀਰ ਸਿੰਘ (ਜਨਰਲ ਸਕੱਤਰ, ਆਰਐੱਸਯੂ)
ਸ. ਬੀ.ਕੇ. ਕਲਸੀ (ਮੀਤ ਪ੍ਰਧਾਨ, ਆਰਐੱਸਯੂ)
ਸ. ਸਿਮਰਜੀਤ ਸਿੰਘ ਆਸੀ
ਸ. ਮਨਜੀਤ ਸਿੰਘ (ਕੈਸ਼ੀਅਰ)
ਸ. ਹਰਦੀਪ ਸਿੰਘ, ਚਰਨਜੀਤ ਸਿੰਘ ਆਦਿ।

ਇਸ ਤਰ੍ਹਾਂ ਅੱਜ ਦੀ ਵਿਸ਼ੇਸ਼ ਮੀਟਿੰਗ ਕੌਮ ਦੀ ਭਲਾਈ ਅਤੇ ਵਿਰਾਸਤ ਨੂੰ ਸੰਭਾਲਣ ਲਈ ਬਹੁਤ ਹੀ ਸ਼ਲਾਘਾਯੋਗ ਰਹੀ।

#ਰਾਮਗੜ੍ਹੀਆਸਿੱਖ #ਭਾਈਲਾਲੋਅਵਾਰਡ #ਮਹਾਰਾਜਾਜੱਸਾਸਿੰਘ #ਸਿੱਖਵਿਰਾਸਤ #ਕੌਮਦਿੱਚੜਦੀਕਲਾ #ਗੁਰਦੁਆਰਾਭਾਈਲਾਲੋ #ਮਲੇਰਕੋਟਲਾ #ਦਸੂਹਾ #ਮੁਕੇਰੀਆਂ #ਸਿੱਖਇਕਤਾ #ਰਾਮਗੜ੍ਹੀਆਸਿੱਖਹੈਰੀਟੇਜ #ਮਿਊਜ਼ੀਅਮ #ਸਿੱਖਸੰਗਤ #ਕੌਮਵਾਸਤੇ #ਜੈਕਾਰਿਆਂਦੀਆਂਗੂੰਜਾਂ #ਆਓਅਤੇਸ਼ਾਮਲਹੋ #ਸਿੱਖਪਹਿਚਾਣ #ਸਿੱਖਆੰਦੋਲਨ #ਸਿੱਖਸੰਘਰਸ਼ #ਧਰਮਦੇਵਿਰਾਸਤ

ਅੱਜ ਸਮਾਰਟ ਪ੍ਰਾਇਮਰੀ ਸਕੂਲ ਮੁਹੱਲਾ ਪੀਪਾਰੰਗੀ ਫਗਵਾੜਾ ਵਿਖੇ ਮੱਛਰ ਮੱਖੀਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਸ੍ਰੀ ਇੰਦਰਜੀਤ ਕੌਂਸਲਰ ਵੱਲੋਂ ਪ੍ਰਾ...
11/09/2025

ਅੱਜ ਸਮਾਰਟ ਪ੍ਰਾਇਮਰੀ ਸਕੂਲ ਮੁਹੱਲਾ ਪੀਪਾਰੰਗੀ ਫਗਵਾੜਾ ਵਿਖੇ ਮੱਛਰ ਮੱਖੀਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਸ੍ਰੀ ਇੰਦਰਜੀਤ ਕੌਂਸਲਰ ਵੱਲੋਂ ਪ੍ਰਾਈਮਰੀ ਸਕੂਲ ਵਿਖੇ ਫੋਗਿੰਗ ਕਰਾਈ ਗਈ ਜਿਸ ਵਿੱਚ ਪੂਰਾ ਸਟਾਫ ਵੀ ਮੌਕੇ ਤੇ ਹਾਜ਼ਰ ਸੀ।

खबर का असर: पशुपालन विभाग की टीम ने पहुंचकर लंपी वायरस से ग्रस्त मवेशी का किया उपचारराजस्थान के बांसवाड़ा जिले के कुशलगढ...
11/09/2025

खबर का असर: पशुपालन विभाग की टीम ने पहुंचकर लंपी वायरस से ग्रस्त मवेशी का किया उपचार

राजस्थान के बांसवाड़ा जिले के कुशलगढ़ उपखंड क्षेत्र के खेड़ा धरती घाटा क्षेत्र में लंपी वायरस जैसी बीमारी की दस्तक की खबर प्रकाशित होने के कुछ ही घंटों बाद प्रशासन हरकत में आया। छोटी सरवा पशुपालन विभाग के कंपाउंडर गुलाब बारीया टीम के साथ हवारुंडी गाँव पहुँचे और विरसिंग भुरिया के घर लंपी वायरस से ग्रस्त केडे (मवेशी) का उपचार किया।

पशुपालन विभाग द्वारा समय रहते उपचार शुरू किए जाने से ग्रामीणों में राहत की भावना देखी गई। यह कार्रवाई उस समाचार के प्रकाशित होने के तुरंत बाद हुई, जिसे सबसे पहले हमारी टीम ने उजागर किया था।

रिपोर्टर – धर्मेन्द्र कुमार सोनी, कुशलगढ़, जिला बांसवाड़ा (राजस्थान)

Address

Kapurthala Town

Alerts

Be the first to know and let us send you an email when The Hind News posts news and promotions. Your email address will not be used for any other purpose, and you can unsubscribe at any time.

Contact The Business

Send a message to The Hind News:

Share