Real Arts

Real Arts Contact information, map and directions, contact form, opening hours, services, ratings, photos, videos and announcements from Real Arts, Film/Television studio, Kapurthala Town.

13/06/2015

People said that .....!!!!!!!!!!!
My should be placed in....
:P :P :P :P :P ︻╦╤─•••••҉ : :P :P :P :P :P

Photography : Real Arts Photography Get clicked by : Rohan Rampal (Admin)Presents : Endless Shots Films
12/06/2015

Photography : Real Arts Photography
Get clicked by : Rohan Rampal (Admin)
Presents : Endless Shots Films

10/06/2015

Rabba ਕੋੲੀ ਕੁੜੀ ਸੈਟ ਕਰਾ ਦੋ
ਨੀ ਤਾ ਮੈਂ #ਮੈਗੀ ਖਾ ਕੇ ਮਰ ਜਾਨਾ

Photography : Real Arts Photography Get clicked by : Tanuj Rampal Presents : Endless Shots Films
10/06/2015

Photography : Real Arts Photography
Get clicked by : Tanuj Rampal
Presents : Endless Shots Films

09/06/2015

ਕੁੱਝ ਸੁਪਨੇ ਮੇਰੇ ਮੋਏ ਨੇ, ਕੁੱਝ ਪਲਕਾਂ ਵਿੱਚ ਸਮੋਏ ਨੇ,
ਕੁੱਝ ਸੁਪਨੇ ਮੇਰੇ ਗੁੱਮ ਹੋ ਗਏ, ਕੁੱਝ ਦਿਲ ਦੇ ਵਿੱਚ ਲਕੋਏ ਨੇ,
ਕੁੱਝ ਸੁਪਨੇ ਮੇਰੇ ਅੱਦ ਵਾਟੇ..ਟੁੱਟ ਟੁੱਟ ਕੇ ਬਹੁਤ ਹੀ ਰੋਏ ਨੇ,
ਇਹ ਸੁਪਨੇ ਹੀਰੇ ਮੋਤੀ ਹੁਣ, ਮੈਂ ਲੜੀਆਂ ਵਿੱਚ ਪਰੋਏ ਨੇ,
ਕੁੱਝ ਸੁਪਨੇ ਸੀ ਲਾਸ਼ਾਂ ਵਰਗੇ, ਜੋ ਮੋਡੇ ਉੱਤੇ ਢੋਏ ਨੇ,
ਕੁੱਝ ਸੁਪਨੇ ਮੇਰੇ ਯਾਰਾਂ ਜਿਹੇ, ਅੱਜ ਜਾਨ ਦੇ ਵੈਰੀ ਹੋਏ ਨੇ,
ਕੁੱਝ ਲੋਕਾਂ ਮੇਰੇ ਰਾਹਾਂ ਵਿੱਚ, ਅੱਜ ਚੁਣ ਕੇ ਕੰਡੇ ਬੋਏ ਨੇ,
ਬਸ ਇਹੋ ਤਾਂ ਮੇਰੇ ਸੁਪਨੇ ਨੇ ਜੋ ਤੀਲਾ ਤੀਲਾ ਹੋਏ ਨੇ..

07/06/2015

Don't yourself with ....
If you do so ....it means you are yourself...
B| B| B|

Photography : Real Arts Photography  Get clicked by : Pawan MattuPresents : Endless Shots Presents
07/06/2015

Photography : Real Arts Photography
Get clicked by : Pawan Mattu
Presents : Endless Shots Presents

05/06/2015

ਸਾਡੀ ਸੱਧਰਾਂ ਦੀ ਸੁੱਕੀ ਏ ਫ਼ੁਲਵਾੜੀ, ਕਦ ਮੀਂਹ ਬਣ ਕੇ ਤੂੰ ਵਰਸੇਂਗੀ ਅੱਜ ਤੂੰ ਗੱਲ ਕਰਨੇ ਨੂੰ ਰਾਜ਼ੀ ਨਹੀਂ, ਮਗਰੋਂ Selfie ਖਿਚਵਾਉਣ ਨੂੰ ਤਰਸੇਂਗੀਂ

04/06/2015

ਅੱਜਕਲ ਪੰਜਾਬ ਚ Single ਮੁੰਡੇ ਏਨੇ ਵਧ ਗਏ ਨੇ ਕਿ...
,
,
,
,
ਜੇ ਆਪਾ ਹਨੇਰੇ ਚ ਵੀ ਨਿਸ਼ਾਨਾ ਮਾਰੀਏ
ਤਾ ਪੱਕਾ ਕਿਸੇ Single ਦੇ ਹੀ ਵੱਜ

30/05/2015

_/\_ _/\_ #ਪਿਤਾ _/\_ _/\_. ....
ਮਾਂ ਦੀ ਸਿਫਤ ਤਾਂ ਹਰ ਕੋਈ ਕਰ ਜਾਂਦਾ
#ਪਿਤਾ ਕਿਸੇ ਨੂੰ ਵੀ ਨਹੀਂਊ ਯਾਦ ਰਹਿੰਦਾ
ਹੁੰਦਾ #ਪਿਉ ਵੀ ਰਬ ਦਾ ਰੂਪ ਯਾਰੋ
ਜਿਸ ਦੇ ਸਿਰ ਤੇ ਘਰ ਆਬਾਦ ਰਹਿੰਦਾ
ਉਹਦੇ ਸੀਨੇ ਚ ਵੀ ਇਕ ਦਿਲ ਹੁੰਦਾ ਏ
ਜੋ ਔਲਾਦ ਦੀ ਖੁਸ਼ੀ ਲਈ ਸਦਾ ਬੇਤਾਬ ਰਹਿੰਦਾ
ਬੇਹਿਸਾਬ ਪਿਆਰ ਨਹੀਂ ਦੇਖਦਾ ਕੋਈ
ਬਸ ਉਹਦੇ #ਗੁਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ. .....
#ਰਾਮਪਾਲ

28/05/2015

ਸੱਚੇ ਪਿਆਰ ਦਾ ਹੁਣ ਨੀ TreNd
ਕੱਲ begining ਪਰਸੋਂ eNd :v :v

28/05/2015

Page ਦਾ ਪਹਿਲਾ status ਹੈ ...
ਇਸਨੂੰ like ਅਤੇ support ਕਰੋ ...
ਧੰਨਵਾਦ ..
:v :v ਤੁਹਾਡਾ ਵਿਸ਼ਵਾਸ ਪਾਤਰ ♡♡

Address

Kapurthala Town

Telephone

8699119524

Website

Alerts

Be the first to know and let us send you an email when Real Arts posts news and promotions. Your email address will not be used for any other purpose, and you can unsubscribe at any time.

Share