Aawara Bhukhad

Aawara Bhukhad • Official Page of Rohit Kanda Vlogs
• Actor, Director, Vlogger & Youtuber
• DM Us For Businesses Promotion Model, Actor, Youtuber, Vlogger, Video Director

08/08/2025

📚 Visionary Learning Point 'ਚੋਂ Graduation ਜਾ Master graduation ਅਤੇ Diploma ਕਰਦੇ ਹੋ ਤਾਂ 6 ਮਹੀਨੇ Save ਹੋ ਰਹੇ ਨੇ! 🎓 💼📖ਹੁਣੇ ਜੁੜੋ ਤੇ ਆਪਣਾ ਭਵਿੱਖ ਸੁਰੱਖਿਅਤ ਕਰੋ ✅📍 Address: Fuwara Chowk, Valmiki Chowk to Kamra Bagh Road, SBI Bank De Upr, 2nd Floor, Visionary Learning Point

03/08/2025

1 Lakh Da inaam Jeeto Dosto 😱 Full Vlog On My Youtube Channel ❤️😍

01/08/2025

Special Rakhi Offer 🎁Just at ₹1999💇🏻‍♀️ Rebonding & Smoothening➡️ Exclusively for Women ✨At Jalandhar’s TopHiz & Ziz Unisex Salon 💖📍 Address: Dhilwan Chowk, Talhan Road, Rama Mandi, Jalandhar📞 Limited Time Offer ⏳

30/07/2025

ਕਪੂਰਥਲਾ 'ਚ ਪਹਿਲੀ ਵਾਰ Italy Style Pizza & Burger 😱🍕🍔 Wood Fire Pizza & Burger ❤️ Location : A1 Italian Pizza, Sultanpur Road, Near New Sabzi Mandi, Kapurthala

24/07/2025

Kapurthala Baramkund Mandir Di History ❤️🙏

15/07/2025

Shri Guru Gobind Singh Ji Da Parshad 😱😱😳😳

13/07/2025

Kapurthala Di Sbto Vaddi 2025 Di Sale Lg Chukki Hai…AC Market De Top Quality De Kapde Di Sale Pehli Vaar Kapurthala Vich 😍

Location : Nandha Men’s Villa, Near Bus Stand, 36 Galli, Nandha Complex, Kapurthala.

Contact No. 7087969677

06/07/2025

Kapurthala Vich Lakhanpur De Famous Hygenic Laddu Jrur Taste Kro 😍❤️ Call For Location : 6284294478

01/07/2025

Kapurthala De Street Food Vich Pehli Vaar Snacks Platter Vich Aiya Ehe New Items

Address : Chaupati, Mall Road, Kapurthala

22/06/2025

ਕਪੂਰਥਲਾ ਸਾਈਕਲੋਥਾਨ 2025 ਦੀ ਸਫਲਤਾ ਲਈ ਕਪੂਰਥਲਾ ਸਿਟੀ ਆਫ ਪੈਲੇਸਿਸ ਦੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਕਪੂਰਥਲਾ ਸਾਈਕਲੋਥਾਨ 2025 ਦੀ ਸ਼ਾਨਦਾਰ ਸਫਲਤਾ ਲਈ ਤਹਿ ਦਿਲੋਂ ਧੰਨਵਾਦ।

ਇਹ ਮੁਹਿੰਮ ਸਿਰਫ ਸਾਈਕਲ ਚਲਾਉਣ ਦੀ ਨਹੀਂ ਸੀ – ਇਹ ਸਿਹਤਮੰਦ ਜੀਵਨ ਸ਼ੈਲੀ, ਨਸ਼ੇ ਤੋਂ ਮੁਕਤੀ, ਅਤੇ ਕਪੂਰਥਲਾ ਦੀ ਵਿਰਾਸਤ ਲਈ ਜਾਗਰੂਕਤਾ ਦਾ ਸੰਦੇਸ਼ ਸੀ।

ਅਸੀਂ ਸਿਰਫ ਇੱਥੇ ਨਹੀਂ ਰੁਕਣੇ – ਅਸੀਂ ਵਚਨਬੱਧ ਹਾਂ ਕਿ ਭਵਿੱਖ ਵਿੱਚ ਵੀ ਸਮਾਜਿਕ ਸੇਵਾ ਜਾਰੀ ਰਖਾਂਗੇ।

ਸਾਡੀ ਟੀਮ ਨਿਰੰਤਰ ਸਮਰਪਿਤ ਹੈ — ਨਸ਼ਾ ਮੁਕਤ ਸਮਾਜ, ਸਿਹਤਮੰਦ ਜੀਵਨ ਅਤੇ ਸਾਫ ਸੂਥਰਾ ਵਾਤਾਵਰਣ ਸਾਡਾ ਲਕਸ਼ ਹੈ। ਸਾਡੇ ਨਾਲ ਜੁੜੇ ਰਹੋ, ਸਾਥ ਦਿਓ – ਕਿਉਂਕਿ ਕਪੂਰਥਲਾ ਸਿਰਫ ਇੱਕ ਸ਼ਹਿਰ ਨਹੀਂ, ਸਾਡੀ ਜ਼ਿੰਮੇਵਾਰੀ ਵੀ ਹੈ।

Video Production : Navdeep Singh Films
https://www.instagram.com/navdeep_singh_film/


















ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਹਿੱਸੇ ਵਜੋਂ ਕਪੂਰਥਲਾ 'ਚ ਹੋਣ ਵਾਲੀ ਸਾਈਕਲੋਥਾਨ ਦਾ ਪੋਸਟਰ ਰਿਲੀਜ਼ਅੱਜ 20 ਜੂਨ 2025 ਨੂੰ ਹੋਣ ਵਾਲੀ ਕਪੂਰਥ...
05/06/2025

ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਹਿੱਸੇ ਵਜੋਂ ਕਪੂਰਥਲਾ 'ਚ ਹੋਣ ਵਾਲੀ ਸਾਈਕਲੋਥਾਨ ਦਾ ਪੋਸਟਰ ਰਿਲੀਜ਼

ਅੱਜ 20 ਜੂਨ 2025 ਨੂੰ ਹੋਣ ਵਾਲੀ ਕਪੂਰਥਲਾ ਸਾਈਕਲੋਥਾਨ ਦੇ ਪੋਸਟਰ ਨੂੰ ਐਸ.ਐਸ.ਪੀ. ਦਫ਼ਤਰ, ਕਪੂਰਥਲਾ 'ਚ ਰਿਲੀਜ਼ ਕੀਤਾ ਗਿਆ। ਇਹ ਸਮਾਰੋਹ ਪੰਜਾਬ ਸਰਕਾਰ ਦੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ ਹੈ, ਜਿਸ ਦਾ ਮਕਸਦ ਨੌਜਵਾਨਾਂ ਅਤੇ ਨਾਗਰਿਕਾਂ ਵਿੱਚ ਨਸ਼ੇ ਖਿਲਾਫ਼ ਜਾਗਰੂਕਤਾ ਫੈਲਾਉਣਾ ਹੈ। ਪੋਸਟਰ ਰਿਲੀਜ਼ ਮੌਕੇ ਮੌਜੂਦ ਸਨ: ਐਸ.ਐਸ.ਪੀ. ਸ਼੍ਰੀ ਗੌਰਵ ਤੂਰਾ ਜੀ, ਐਸ.ਪੀ. ਹੈੱਡਕੁਆਟਰ ਸ. ਗੁਰਪ੍ਰੀਤ ਸਿੰਘ ਜੀ, ਆਕਾਸ਼ ਕਪੂਰ – ਕਪੂਰਥਲਾ ਸਿਟੀ ਆਫ਼ ਪੈਲੇਸਿਸ, ਨਵਦੀਪ ਸਿੰਘ ਅਤੇ ਵਿਸ਼ਾਲ - ਨਵਦੀਪ ਸਿੰਘ ਫਿਲਮਜ਼, ਹਨੀ ਕੁਮਾਰ – ਕਲਾਇਂਟਸ ਕੋਡ, ਰੋਹਿਤ ਕੰਡਾ – ਰੋਹਿਤ ਕੰਡਾ ਵਲੌਗਜ਼। ਇਹ ਸਾਈਕਲੋਥਾਨ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਤੋਂ ਸ਼ੁਰੂ ਹੋਵੇਗੀ ਅਤੇ ਕਪੂਰਥਲਾ ਦੇ ਵਿਰਾਸਤੀ ਥਾਵਾਂ ਰਾਹੀਂ ਨਿਕਾਲੀ ਜਾਵੇਗੀ। ਇਸ ਰਾਹੀਂ ਲੋਕਾਂ ਨੂੰ ਸਿਹਤ, ਵਿਰਾਸਤ ਅਤੇ ਸਮਾਜਿਕ ਜਾਗਰੂਕਤਾ ਦੀ ਮਹੱਤਾ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇਗੀ।
#ਕਪੂਰਥਲਾਸਾਈਕਲੋਥਾਨ

04/06/2025

Punjabi Lokan Nu Koi Nahi Support Krda😱😱...Video Jyada To Jyada Share Krke Punjabi Praa Nu Support Kro...Save Punjab...Support Punjabi's

Address

Kapurthala Town
144601

Alerts

Be the first to know and let us send you an email when Aawara Bhukhad posts news and promotions. Your email address will not be used for any other purpose, and you can unsubscribe at any time.

Contact The Business

Send a message to Aawara Bhukhad:

Share

Contact for Shoots

Actor || Director || Editor

Short Films || Vines || Vlogs