Punjab Unique Media

Punjab Unique Media ਵੀਡੀਓ ਵਿੱਚ ਦਿੱਤੇ ਗਏ ਬਿਆਨ ਦਿਖਦੇ ਚਿਹਰਿਆਂ ਦੇ ਨਿੱਜੀ ਹਨ !

ਖ਼ਬਰਾ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ - ਮੁੱਖ ਸੰਪਾਦਕ: ਅਜੈ ਸੱਭਰਵਾਲ: 90412-58077
(1)

25/08/2026

📣 SHRI SHYAM VATIKA ਤੇ ਆ ਚੁੱਕਾ ਹੈ ਸਪੈਸ਼ਲ ਜਨਮਾਸ਼ਟਮੀ ਕਲੈਕਸ਼ਨ ! 😍

📍 SHRI SHYAM VATIKA (AJAY DI HATTI) ਸ਼ੀਤਲਾ ਮਾਤਾ ਮੰਦਿਰ ਨੇੜੇ, ਜੱਲੋਵਖਾਨਾ ਚੌਂਕ, ਕਪੂਰਥਲਾ | 78888-60367 📞📩

fans

24/08/2026

ਸੇਵਾਦਾਰ ਹਲਕਾ ਕਪੂਰਥਲਾ ਅਵੀ ਰਾਜਪੂਤ ਵੱਲੋ ਕੀਤੀ ਗਈ ਇੱਕ Exclusive ਪ੍ਰੈਸ ਕਾਨਫਰੰਸ !!!

Avi Rajput Avi Rajput - Kapurthala

🛑 ਗੁਰਪਾਲ ਇੰਡੀਅਨ ਬਣੇ ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ !!!  fans                     Gurpal Singh
23/08/2026

🛑 ਗੁਰਪਾਲ ਇੰਡੀਅਨ ਬਣੇ ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ !!!

fans Gurpal Singh

23/08/2026

ਕਪੂਰਥਲਾ ਤੋਂ ਖਾਟੂ ਸ਼ਿਆਮ ਜੀ ਲਈ ਰਵਾਨਾ ਹੋਈ ਵਿਸ਼ੇਸ਼ ਬੱਸ | ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਦੀ ਧਾਰਮਿਕ ਯਾਤਰਾ !!!


fans Kanhiya Mittal

21/08/2026

ਨੌਵੀਂ ਦੀ ਸਵੇਰ ਮਾਤਾ ਰਾਣੀ ਦੇ ਦਰਬਾਰ ਵਿਖੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਕੇ 45ਵੇਂ ਵਾਰਸ਼ਿਕ ਲੰਗਰ ਦੀ ਸਮਾਪਤੀ ਕੀਤੀ ਗਈ !!!


fans

18/08/2026

Day : 6 ਸੇਵਾਦਾਰਾਂ ਵੱਲੋਂ ਪੂਰੀ ਸ਼ਰਧਾ ਨਾਲ ਲੰਗਰ ਦੀ ਸੇਵਾ ਜਾਰੀ ਹੈ। ਨਾਲ ਹੀ ਸੁਣੋ ਸ਼ਰਧਾਲੂਆਂ ਦੇ ਮੂੰਹੋਂ—ਲੰਗਰ ਦੀ ਸੇਵਾ ਤੇ ਮਾਤਾ ਰਾਣੀ ਦੇ ਦਰਸ਼ਨਾਂ ਬਾਰੇ ਉਹਨਾਂ ਦਾ ਅਨੁਭਵ।


fans

17/08/2026

Day: 5 ਲੰਗਰ ਸਥਾਨ ’ਤੇ ਪਹੁੰਚ ਰਹੇ ਸ਼ਰਧਾਲੂਆਂ ਲਈ ਚਿੰਤਪੁਰਨੀ ਲੰਗਰ ਕਮੇਟੀ ਸਰਾਏ ਟਰੱਸਟ ਕਪੂਰਥਲਾ ਵੱਲੋਂ ਪੂਰੀ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਲੰਗਰ ਦੀ ਸੇਵਾ ਜਾਰੀ ਹੈ !!!


fans

16/08/2026

Day: 4 ਮਾਤਾ ਚਿੰਤਪੁਰਨੀ ਜੀ ਦੇ ਪਵਿੱਤਰ ਦਰਬਾਰ ਵਿਖੇ 45ਵੇਂ ਵਾਰਸ਼ਿਕ ਲੰਗਰ ਦੇ ਚੌਥੇ ਦਿਨ ਐਤਵਾਰ ਨੂੰ ਸ਼ਰਧਾਲੂਆਂ ਦੀ ਭਾਰੀ ਰੌਣਕ ਦੇਖਣ ਨੂੰ ਮਿਲੀ !!!


fans

16/08/2026

ਚਿੰਤਪੁਰਨੀ ਮੇਲੇ ‘ਚ ਮਹਾਜਾਮ! 🚨
ਬੱਸ ਅੱਡਾ ਚੌਕ ਤੋਂ ਤਲਵਾੜਾ ਬਾਈਪਾਸ ਤੱਕ ਲੱਗਿਆ ਕਈ ਕਿਲੋਮੀਟਰ ਲੰਮਾ ਜਾਮ, ਹਜ਼ਾਰਾਂ ਸ਼ਰਧਾਲੂ ਘੰਟਿਆਂ ਫਸੇ; ਐਂਬੂਲੈਂਸ ਵੀ ਜਾਮ ‘ਚ ਫਸੀ !!!

26/07/2026

ਗੋਪਾਲ ਥੱਪੜ ਵੱਲੋ 30 ਤਰੀਕ ਦੀ ਬੰਦ ਦੀ ਕਾਲ ਨੂੰ ਲੈਕੇ ਕੀਤੀ ਗਈ ਆਮ ਲੋਕਾਂ ਅਪੀਲ ! ਦੁਕਾਨਦਾਰ ਅਤੇ ਵਪਾਰ ਮੰਡਲ ਨੂੰ ਵੀ ਕੀਤੀ ਗਈ ਅਪੀਲ !!!

fans

Address

Kapurthala Town
144601

Alerts

Be the first to know and let us send you an email when Punjab Unique Media posts news and promotions. Your email address will not be used for any other purpose, and you can unsubscribe at any time.

Shortcuts

Share