28/07/2025
DIG ਜਲੰਧਰ ਰੇਂਜ ਨਵੀਨ ਸਿੰਗਲਾ ਵੱਲੋਂ ਸਮੂਹ GO's ਅਤੇ SHO's ਨਾਲ Crime ਮੀਟਿੰਗ ਕੀਤੀ ਗਈ!!! ਇਸ ਵਿੱਚ ਜ਼ਿਲ੍ਹੇ ਵਿੱਚ ਲਾਅ ਐਂਡ ਆਰਡਰ ਬਣਾਈ ਰੱਖਣ, ਨਸ਼ਿਆਂ ਤੇ ਨਕੇਲ ਕਸਣ, ਲੰਬਿਤ ਦਰਖਾਸਤਾਂ, ਤਫਤੀਸ਼ ਅਧੀਨ ਮੁਕਦਮਿਆਂ ਦਾ ਜਲਦ ਨਿਪਟਾਰਾ ਕਰਨ, ਭਗੌੜਿਆਂ ਨੂੰ ਗਿਰਫ਼ਤਾਰ ਕਰਨ ਆਦਿ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ!!!👇👇👇
Please Follow Share like and Comments