Prime Khetibadi - ਖੇਤੀਬਾੜੀ ਜਾਣਕਾਰੀ

Prime Khetibadi - ਖੇਤੀਬਾੜੀ ਜਾਣਕਾਰੀ ਖੇਤੀਬਾੜੀ ਬਾਰੇ ਜਾਣਕਾਰੀ
ਮੱਕੀ । ਝੋਨਾ । ਆਲੂ । ਕਣਕ । ਹਦਵਾਣੇ ।।
ਫਸਲ ਨੂੰ ਖਾਦ ਅਤੇ ਸਪਰੇ ਕਦੋਂ ਅਤੇ ਕਿੰਨੀ ਪੋਣੀ
[email protected]

09/08/2026

🌾 ਝੋਨੇ ਦਾ ਝਾੜ ਵਧਾਉਣਾ? ਪਹਿਲਾਂ ਬਿਮਾਰੀ ਰੋਕੋ!
⚠️ 7301 ਤੇ PR 126 ‘ਤੇ ਰੱਖੋ ਨਜ਼ਰ,
💊 ਸਹੀ ਦਵਾਈ + ਸਹੀ ਟਾਈਮਿੰਗ,
🔥 ਫਸਲ ਤੰਦਰੁਸਤ ਤਾਂ ਝਾੜ ਵੀ ਜ਼ਬਰਦਸਤ!

09/08/2026

🌾 7301 ਜਾਂ PR 126? 🤔
ਜੇ ਨਿਸ਼ਾਨਾ 34+ ਝਾੜ ਦਾ ਹੈ ਤਾਂ ਕਿਹੜੀ ਕਿਸਮ ਤੇ ਧਿਆਨ ਦੇਈਏ? 🔥
💊 ਸਪਰੇ ਕਿਹੜੀ ਤੇ ਕਦੋਂ?
🌱 ਖਾਦ ਕਿੰਨੀ ਤੇ ਕਿਹੜੀ?
⚠️ 7301 ਵਿੱਚ ਬਿਮਾਰੀ ਦਾ ਖਤਰਾ ਕਦੋਂ ਵੱਧਦਾ?
🚜 7301 vs PR 126 — ਕਿਸਾਨਾਂ ਲਈ ਪੂਰੀ ਜਾਣਕਾਰੀ ਇੱਕੋ ਵੀਡੀਓ ਵਿੱਚ!

09/08/2026

🌾 ਝਾੜ ਚਾਹੀਦਾ ਤਾਂ ਬਿਮਾਰੀ ਨਾ ਆਉਣ ਦਿਓ!
⚠️ 7301 & PR 126 ਵਿੱਚ ਨਿਗਰਾਨੀ ਜ਼ਰੂਰੀ,
💊 ਸਹੀ ਸਮੇਂ ਕਰੋ ਸਪਰੇ,
🔥 ਫਿਰ ਹੀ ਝੋਨਾ ਰਹੇ ਤੰਦਰੁਸਤ ਤੇ ਝਾੜ ਵਧੀਆ!

09/08/2026

7301 ਤੇ PR 126 ਵਿੱਚ ਕਿੰਨਾ ਫਰਕ? 👀 ਖੁਦ ਦੇਖੋ!
34+ ਝਾੜ ਲਈ ਕਿਹੜਾ ਝੋਨਾ ਰਹੇਗਾ ਵਧੀਆ?ਸਪਰੇ ਕਿਹੜੀ ਤੇ ਕਦੋਂ ਕਰਨੀ ?ਕੀ 7301 ਨੂੰ PR 126 ਨਾਲੋਂ ਬਿਮਾਰੀ ਜਲਦੀ ਆਉਂਦੀ ? 7301 ਵਧੀਆ ਜਾਂ PR 126



08/08/2026

ਕਿਸਾਨ ਭਰਾਵੋ 7301 ਤੇ PR 126 ਵਾਲੇ ਧਿਆਨ ਦਿਓ! ਬਲਾਸਟ/ਗਾਲਾ ਜਲਦੀ ਨੁਕਸਾਨ ਕਰ ਸਕਦਾ, 💊 ਟਾਈਮ ਨਾਲ ਸਪਰੇ ਕਰਨਾ ਨਾ ਭੁੱਲੋ, 🌾 ਝਾੜ ਲੈਣਾ ਤਾਂ ਬਿਮਾਰੀ ਨੂੰ ਪਹਿਲਾਂ ਰੋਕੋ!

Sava 7301 Sava 7501 7301 7501
08/08/2026

Sava 7301
Sava 7501
7301
7501

08/08/2026

Comment kro sare

08/08/2026

Share krdo sare

08/08/2026

🌾 PR 126 ਝੋਨਾ — 38 ਦਿਨਾਂ ਦੀ ਫਸਲ
💊 ਯੂਰੀਆ + Cartap ਦੀ ਸਹੀ ਵਰਤੋਂ
🌱 ਫਸਲ ਦੇ ਵਾਧੇ ਲਈ ਸਹੀ ਤੱਤ ਤੇ ਸਹੀ ਸਮਾਂ ਜ਼ਰੂਰੀ
🚜 ਵਧੀਆ ਝਾੜ ਲਈ ਪੂਰੀ ਜਾਣਕਾਰੀ ਵੀਡੀਓ ਵਿੱਚ

07/08/2026

ਝੋਨੇ ਲਈ ਯੂਰੀਆ ਖਾਦ 1 ਬੈਗ

Address

Farm With Preet
Kapurthala
144603

Website

Alerts

Be the first to know and let us send you an email when Prime Khetibadi - ਖੇਤੀਬਾੜੀ ਜਾਣਕਾਰੀ posts news and promotions. Your email address will not be used for any other purpose, and you can unsubscribe at any time.

Contact The Business

Send a message to Prime Khetibadi - ਖੇਤੀਬਾੜੀ ਜਾਣਕਾਰੀ:

Shortcuts

Share