Panjab Flame

Panjab Flame Contact information, map and directions, contact form, opening hours, services, ratings, photos, videos and announcements from Panjab Flame, Digital creator, Kapurthala.
(2)

ਕੱਲ ਵਾਲੀ ਵੀਡੀਓ ਚ ਹੀ ਆਪਾਂ ਦੱਸ ਦਿੱਤਾ ਸੀ....
11/08/2025

ਕੱਲ ਵਾਲੀ ਵੀਡੀਓ ਚ ਹੀ ਆਪਾਂ ਦੱਸ ਦਿੱਤਾ ਸੀ....

A - B - C - Dਕਮੈਂਟ ਵਿੱਚ ਆਪਣਾ ਜਵਾਬ ਲਿਖੋ
11/08/2025

A - B - C - D

ਕਮੈਂਟ ਵਿੱਚ ਆਪਣਾ ਜਵਾਬ ਲਿਖੋ

10/08/2025

👉 Shiromani Akali Dal in Crisis 💪 Revival Time 🙏 Thought Leadership

10/08/2025
05/08/2025

The Negative Effects of Artificial Intelligence in Sikhism 😱 Conversational Ai Companies 👁 Fake Gurbani by Ai

ਜਿਸਨੂੰ ਪਤਾ ਉਹ ਜਰੂਰ Comment ਕਰੋ
03/08/2025

ਜਿਸਨੂੰ ਪਤਾ ਉਹ ਜਰੂਰ Comment ਕਰੋ

ਗੁ.ਸੰਗਤ ਸਾਹਿਬ (ਨੰਦੇੜ,ਸ੍ਰੀ ਹਜ਼ੂਰ ਸਾਹਿਬ) ਉਹ ਅਸਥਾਨ ਜਿਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫੌਜਾਂ ਨੂੰ ਸੋਨੇ ਦੀਆਂ ਮੋਹਰਾਂ ਦੀਆਂ ਢਾ...
03/08/2025

ਗੁ.ਸੰਗਤ ਸਾਹਿਬ (ਨੰਦੇੜ,ਸ੍ਰੀ ਹਜ਼ੂਰ ਸਾਹਿਬ) ਉਹ ਅਸਥਾਨ ਜਿਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫੌਜਾਂ ਨੂੰ ਸੋਨੇ ਦੀਆਂ ਮੋਹਰਾਂ ਦੀਆਂ ਢਾਲਾਂ ਭਰ-ਭਰਕੇ ਤਨਖਾਹਾਂ ਵੰਡੀਆਂ ਸੀ

ਪੱਤਰਕਾਰ ਪ੍ਰਵੀਨ ਸ਼ਰਮਾ ਦੀ ਪੋਸਟ ਥੱਲੇ ਲਿਖੀ ਹੈ 👇👇ਇਨਕਾ ਲਾਬ ਦੇ ਹਾਲ ਦੇਖਲੋ !!!!!ਮਹਾਨ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰ...
02/08/2025

ਪੱਤਰਕਾਰ ਪ੍ਰਵੀਨ ਸ਼ਰਮਾ ਦੀ ਪੋਸਟ ਥੱਲੇ ਲਿਖੀ ਹੈ 👇👇

ਇਨਕਾ ਲਾਬ ਦੇ ਹਾਲ ਦੇਖਲੋ !!!!!
ਮਹਾਨ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਨੇ ਵੱਡੇ ਵਾਅਦੇ ਹੋਰਡਿੰਗਜ਼ ਲਾ ਕੇ ਤੇ ਮੀਡੀਆ ਰਾਹੀਂ ਇਹ ਪ੍ਰਚਾਰ ਕੀਤਾ ਕਿ ਸੁਨਾਮ ਦਾ ਬਹੁਤ ਵੱਡੇ ਪੱਧਰ ‘ਤੇ ਵਿਕਾਸ ਕਰਾਂਗੇ,,,,, ਇਹ ਵਿਕਾਸ ਤਾਂ ਜਦੋਂ ਹੋਊ ਓਦੋਂ ਦੇਖੀ ਜਾਊ ਪਰ ਸ਼ਹੀਦਾਂ ਦੇ ਨਾਂਅ ‘ਤੇ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਭਗਵੰਤ ਮਾਨ ਦੇ ਅਮਲੇ ਫਾਲੇ ਦੀ ਉੱਥੇ ਕਰਤੂਤ ਦੇਖਲੋ,,,,, ਸ਼ਹੀਦ ਊਧਮ ਸਿੰਘ ਦੇ ਵਾਰਿਸ ਪਰਿਵਾਰ ਚੋਂ ਜੀਤ ਸਿੰਘ ਜਿਨ੍ਹਾਂ ਦੇ ਕੋਲ ਬਕਾਇਦਾ ਸਟੇਜ ‘ਤੇ ਜਾਣ ਦਾ ਪਾਸ ਵੀ ਸੀ ਪਰ ਜਦੋਂ ਪ੍ਰਸਾਸ਼ਨ ਨੂੰ ਇਹ ਪਤਾ ਲੱਗਿਆ ਕਿ ਜੀਤ ਸਿੰਘ ਸਟੇਜ ‘ਤੇ ਜਾ ਕੇ ਕੋਈ ਮੰਗ ਪੱਤਰ ਦੇਣਾ ਚਾਹੁੰਦੇ ਨੇ ਤਾਂ ਉਹਨਾਂ ਨੇ ਨਾਲ ਦੀ ਨਾਲ ਜੀਤ ਸਿੰਘ ਨੂੰ ਜ਼ਬਰਦਸਤੀ ਧੂਹ ਕੇ ਚੱਕਿਆ ਤੇ ਕਮਰੇ ‘ਚ ਉਨ੍ਹਾ ਚਿਰ ਬੰਦ ਰੱਖਿਆ ਜਿਨ੍ਹਾਂ ਚਿਰ ਸਮਾਗਮ ਨੇਪਰੇ ਨਹੀਂ ਚੜ੍ਹਿਆ,,,,, ਸ਼ੁਕਰ ਹੈ ਜਾਨ ਬਚ ਗਈ ਨਹੀਂ ਤਾਂ ਕਿਸੇ ਬੌਂਦਲੇ ਅਫ਼ਸਰ ਨੇ ਇਹ ਕਹਿ ਕੇ ਕਿ ਇਹਨੇ ਤਾਂ ਸਾਰੇ ਪੰਜਾਬ ਨੂੰ ਅੱਗ ਲਾ ਦੇਣੀ ਸੀ ਪੁਲਿਸ ਮੁਕਾਬਲਾ ਨਾ ਬਣਾ ‘ਤਾ,,,, ਬਾਅਦ ‘ਚ ਉਨ੍ਹਾਂ ਦੇ ਸਪੁੱਤਰ ਮੰਗਾ ਸਿੰਘ ਨੇ ਇਹ ਗੱਲ ਬਾਹਰ ਕੱਢੀ,,,, ਇੱਕ ਪਾਸੇ ਸਟੇਜਾਂ ਤੋਂ ਵੱਡੇ ਭਾਸ਼ਣ ਤੇ ਤਕਰੀਰਾਂ ਤੇ ਦੂਜੇ ਪਾਸੇ ਅਸਲੀਅਤ ਦੇਖਲੋ,,,, ਜੇ ਤੁਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਇੱਜ਼ਤ ਨ੍ਹੀ ਦੇ ਸਕਦੇ,,,, ਉਹਨਾਂ ਦੀ ਗੱਲ ਨ੍ਹੀ ਸੁਣ ਸਕਦੇ ਫੇਰ ਆ ਸਮਾਗਮਾਂ ਵਾਲਾ ਢੌਂਗ ਬੰਦ ਕਰੋ,,,,, ਇੱਕ ਪਰਿਵਾਰ ਦੇ ਬੰਦੇ ਨੂੰ ਪਾਸ ਜਾਰੀ ਕਰਕੇ ਬਾਅਦ ‘ਚ ਜ਼ਲੀਲ ਕਰਨਾ ਇਹ ਕਿੱਥੋਂ ਦਾ ਸਨਮਾਨ ਹੈ ? ਮਾਨ ਸਾਹਬ ਨੂੰ ਇਸ ਕੁਤਾਹੀ ਦੀ ਜਾਂਚ ਕਰਵਾਉਣੀ ਚਾਹੀਦੀ ਹੈ,,,,ਕੀਤੀ ਭਾਵੇਂ ਕਿਸੇ ਨੇ ਵੀ ਹੋਵੇ ਪਰ ਖਾਤੇ ਉਹਨਾਂ ਦੇ ਬੋਲੇਗੀ,,,,,

01/08/2025

Real Time Billionaires 💰 Bhai Makhan Shah Lubana who Ran International Cargo Shipping Company

ਅੱਜ ਦੇ ਦਿਨ 1 ਅਗਸਤ 1863 ਈ: ਨੂੰ ਪੰਜਾਬੀਆਂ ਦੀ ਮਾਈ ਸਾਹਿਬ, ਸਰਕਾਰ ਰਣਜੀਤ ਸਿੰਘ ਦੀ ਮਹਿਬੂਬ ਰਾਣੀ, ਸਰਕਾਰ ਦਲੀਪ ਸਿੰਘ ਦੀ ਮਾਤਾ, ਮਹਾਰਾਣੀ ਜ...
01/08/2025

ਅੱਜ ਦੇ ਦਿਨ 1 ਅਗਸਤ 1863 ਈ: ਨੂੰ ਪੰਜਾਬੀਆਂ ਦੀ ਮਾਈ ਸਾਹਿਬ, ਸਰਕਾਰ ਰਣਜੀਤ ਸਿੰਘ ਦੀ ਮਹਿਬੂਬ ਰਾਣੀ, ਸਰਕਾਰ ਦਲੀਪ ਸਿੰਘ ਦੀ ਮਾਤਾ, ਮਹਾਰਾਣੀ ਜਿੰਦ ਕੌਰ ਵਲੈਤ ਦੀ ਧਰਤੀ ਤੇ ਆਖ਼ਰੀ ਫਤਹ ਬੁਲਾ ਗਏ ਸਨ 🙏🙏

ਉਨ੍ਹਾਂ ਦੀ ਮ੍ਰਿਤਕ ਦੇਹ ਲੈ ਕੇ ਭਾਰਤ ਲਿਆਂਦੀ ਪਰ ਗੋਰਾ ਹਕੂਮਤ ਨੇ ਪੰਜਾਬ ਨਾ ਆਉਣ ਦਿੱਤਾ ਉਨ੍ਹਾਂ ਦਾ ਅੰਤਿਮ ਸੰਸਕਾਰ ਨਾਸਿਕ ਵਿੱਚ ਗੋਦਾਵਰੀ ਕੰਢੇ ਕੀਤਾ ਗਿਆ 😢

ਕਿੱਸਾ ਵੈਰ ਦਾ ਹੋਵੇ ਚਾਹੇ ਅਡਵਾਇਰ ਦਾ ਹੋਵੇਵਾਛੜ ਗੋਲੀਆਂ ਦੀ ਕਰ ਕਲੇਜੇ ਪਾੜ ਦਿੰਨੇ ਆ
31/07/2025

ਕਿੱਸਾ ਵੈਰ ਦਾ ਹੋਵੇ ਚਾਹੇ ਅਡਵਾਇਰ ਦਾ ਹੋਵੇ
ਵਾਛੜ ਗੋਲੀਆਂ ਦੀ ਕਰ ਕਲੇਜੇ ਪਾੜ ਦਿੰਨੇ ਆ

Address

Kapurthala

Website

Alerts

Be the first to know and let us send you an email when Panjab Flame posts news and promotions. Your email address will not be used for any other purpose, and you can unsubscribe at any time.

Share

Nearby media companies


Other Kapurthala media companies

Show All