Kapurthala live khabar

Kapurthala live khabar Contact information, map and directions, contact form, opening hours, services, ratings, photos, videos and announcements from Kapurthala live khabar, Digital creator, Kapurthala.

ਪੰਜਾਬ ਤੇ ਦੇਸ਼ ਵਿਦੇਸ਼ ਨਾਲ ਜੁੜੀ ਹਰ ਖਬਰ ਦੇਖਣ ਲਈ ਪੇਜ਼ ਨੂੰ Follow ਤੇ Like ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਅਤੇ ਕਵਰੇਜ ਲਈ ਸੰਪਰਕ ਕਰੋ 78148-19303

13/09/2026

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਮੈਰੀਪੁਰ ਵਿਖੇ ਹੋਏ ਮੁਕਾਬਲੇ, ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਪਹੁੰਚੇ

13/09/2026

ਸਾਬਕਾ ਕੌਂਸਲਰ ਕਰਨ ਮਹਾਜਨ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤੇ ਵੱਡੇ ਖੁਲਾਸੇ

ਜ਼ਿਲ੍ਹਾ ਪ੍ਰਧਾਨ ਕਪੂਰਥਲਾ ਮਹਿਲਾ ਵਿੰਗ ਆਮ ਆਦਮੀ ਪਾਰਟੀ ਮੈਡਮ ਕਿਰਨਜੀਤ ਕੌਰ ਨੇ ਸਾਂਸਦ ਡਾ ਰਾਜ ਕੁਮਾਰ ਚੱਬੇਵਾਲ ਅਤੇ ਵਿਧਾਇਕ ਡਾ ਇਸ਼ਾਨ ਕੁਮਾਰ...
12/09/2026

ਜ਼ਿਲ੍ਹਾ ਪ੍ਰਧਾਨ ਕਪੂਰਥਲਾ ਮਹਿਲਾ ਵਿੰਗ ਆਮ ਆਦਮੀ ਪਾਰਟੀ ਮੈਡਮ ਕਿਰਨਜੀਤ ਕੌਰ ਨੇ ਸਾਂਸਦ ਡਾ ਰਾਜ ਕੁਮਾਰ ਚੱਬੇਵਾਲ ਅਤੇ ਵਿਧਾਇਕ ਡਾ ਇਸ਼ਾਨ ਕੁਮਾਰ ਚੱਬੇਵਾਲ ਨਾਲ ਮੁਲਾਕਾਤ ਕੀਤੀ, ਫਗਵਾੜਾ ਪਹੁੰਚਣ ਤੇ ਸਾਂਸਦ ਚੱਬੇਵਾਲ ਨੇ ਉਹਨਾਂ ਨੂੰ ਸਨਮਾਨਿਤ ਕੀਤਾ।

12/09/2026

ਬਿਜਲੀ ਸੰਕਟ ਤੇ ਰਾਣਾ ਗੁਰਜੀਤ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ
ਦੱਸਿਆ ਕਿਉਂ ਘਾਟੇ ਵਿੱਚ ਜਾ ਰਿਹਾ ਹੈ ਬਿਜਲੀ ਮਹਿਕਮਾ

ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ ਪੰਜਾਬ ਵਿੱਚ ਬਿਜਲੀ ਸੰਕਟ ਤੇ ਸੂਬਾ ਸਰਕਾਰ ਨੂੰ ਘੇਰਿਆ ਦੱਸਿਆ ਪੰਜਾਬ ਵਿਚਲੇ...
12/09/2026

ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ
ਪੰਜਾਬ ਵਿੱਚ ਬਿਜਲੀ ਸੰਕਟ ਤੇ ਸੂਬਾ ਸਰਕਾਰ ਨੂੰ ਘੇਰਿਆ
ਦੱਸਿਆ ਪੰਜਾਬ ਵਿਚਲੇ ਬਿਜਲੀ ਸੰਕਟ ਲਈ ਕੌਣ ਹੈ ਜੁੰਮੇਵਾਰ

12/09/2026

🪔 ਸ੍ਰੀ ਹਰਿਮੰਦਰ ਸਾਹਿਬ ਵਿਖੇ ਅਲੌਕਿਕ ਨਜ਼ਾਰਾ! 🎇ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਮੜਿਆ ਸ਼ਰਧਾਲੂਆਂ ਦਾ ਸੈਲਾਬ। ਸੰਗਤਾਂ ਵੱਲੋਂ ਕੀਤੀ ਗਈ ਦੀਪਮਾਲਾ, ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਹੋਵੇਗੀ ਵਿਸ਼ੇਸ਼ ਆਤਿਸ਼ਬਾਜ਼ੀ।

12/09/2026

ਕਪੂਰਥਲਾ ਚ ਨੌਜਵਾਨ ਮਹਿਲਾ ਵਕੀਲ ਨੇ ਗੱਡੇ ਜਿੱਤ ਦੇ ਝੰਡੇ

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਜਿਲਾ ਮੰਡੀ ਅਫਸਰ ਕਪੂਰਥਲਾ ਦੇ ਨਾਲ ਕੀਤੀ ਮੁਲਾਕਾਤ ਮਾਮਲਾ ਝੋਨੇ ਦੀ ਖਰੀਦ ਵਿੱਚ ਆ ਰਹੀ ਰੁਕਾਵਟ ਦਾ
12/09/2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਜਿਲਾ ਮੰਡੀ ਅਫਸਰ ਕਪੂਰਥਲਾ ਦੇ ਨਾਲ ਕੀਤੀ ਮੁਲਾਕਾਤ
ਮਾਮਲਾ ਝੋਨੇ ਦੀ ਖਰੀਦ ਵਿੱਚ ਆ ਰਹੀ ਰੁਕਾਵਟ ਦਾ

12/09/2026

ਬਾਰ ਐਸੋਸੀਏਸ਼ਨ ਕਪੂਰਥਲਾ ਦੀ ਉਪ ਪ੍ਰਧਾਨ ਦੀ ਚੋਣ ਜਿੱਤਣ ਤੋਂ ਬਾਅਦ ਹਰਪ੍ਰੀਤ ਕੌਰ ਬੱਗਾ ਦਾ ਬਿਆਨ

Address

Kapurthala

Alerts

Be the first to know and let us send you an email when Kapurthala live khabar posts news and promotions. Your email address will not be used for any other purpose, and you can unsubscribe at any time.

Contact The Business

Send a message to Kapurthala live khabar:

Shortcuts

Share