07/06/2026
ਪਿੰਡ ਸ਼ਹੂਰਾ ਦੀ ਕੋਮਲਪ੍ਰੀਤ ਕੌਰ ਨੇ NDA ਪ੍ਰੀਖਿਆ ’ਚ ਭਾਰਤ ਚੋ 18 ਵਾਂ ਸਥਾਨ ਕੀਤਾ ਹਾਸਲ...
* ਸਕੂਲ ਅਤੇ ਮਾਤਾ ਪਿਤਾ ਦਾ ਨਾਮ ਕੀਤਾ ਰੌਸ਼ਨ
* ਕੋਮਲਪ੍ਰੀਤ ਕੌਰ ਦੇ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਨਿੱਘਾ ਸਵਾਗਤ