Kartarpur Mail

Kartarpur Mail ਕਰਤਾਰਪੁਰ ਦੀ ਹਰ ਖ਼ਬਰ ਤੁਹਾਡੇ ਤੱਕ ਸਭਤੋਂ ਪਹ

ਗੁਰੂ ਸਾਹਿਬਾਨਾਂ ਦੀ ਚਰਣ ਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਤੋਂ ਕਰਤਾਰਪੁਰ ਮੇਲ ਇੱਕ ਹਫਤਾਵਾਰ ਨਿਕਲਦੀ ਅਖਬਾਰ ਅਤੇ ਰੋਜਾਨਾ ਅਪਡੇਟ ਹੁੰਦਾ ਫੇਸਬੂਕ ਪੇਜ ਤੂਹਾਨੂੰ ਸ਼ਹਿਰ ਕਰਤਾਰਪੁਰ ਦੀ ਹਰ ਘਟਨਾ, ਸੂਚਨਾ ਆਦਿ ਸੰਬੰਧੀ ਜਾਣਕਾਰੀ ਪ੍ਰਦਾਨ ਕਰਦਾ ਹੈ ... ਮਾਤਾ ਗੁਜਰੀ ਜੀ ਦਾ ਪੈਕਾ ਘਰ 'ਕਰਤਾਰਪੁਰ' ਸੰਬੰਧੀ ਨਿਰੰਤਰ ਜਾਣਕਾਰੀ ਪ੍ਰਾਪਤ ਕਰਦੇ ਰਹਿਣ ਲਈ ਅਤੇ ਅਪ-ਟੂ-ਡੇਟ ਰਹਿਣ ਲਈ #ਕਰਤਾਰਪੁਰ_ਮੇਲ ਪੇਜ ਨੂੰ ਲਾਈਕ ਕਰੋ ਜੀ ..

ਨੇਹਾ ਕੇਸਃ ਉਮੰਗ ਬੱਸੀ ਆਪਣੀ ਮਾਂ ਨਾਲ, ਮਾਣਯੋਗ ਅਦਾਲਤ 'ਚ ਪੇਸ਼ੀ ਮੌਕੇ ਦੀਆਂ ਤਸਵੀਰਾਂ
28/08/2026

ਨੇਹਾ ਕੇਸਃ ਉਮੰਗ ਬੱਸੀ ਆਪਣੀ ਮਾਂ ਨਾਲ, ਮਾਣਯੋਗ ਅਦਾਲਤ 'ਚ ਪੇਸ਼ੀ ਮੌਕੇ ਦੀਆਂ ਤਸਵੀਰਾਂ

28/08/2026



Recorded on 23.8.26..

ਕਾਹਲਵਾਂ ਪੰਚਾਇਤ ਨੂੰ 51 ਲੱਖ ਦੀ ਗ੍ਰਾਂਟ ਚੈੱਕ ਦਿੱਤਾ ਗਿਆ CM ਭਗਵੰਤ ਸਿੰਘ ਮਾਨ ਜੀ ਵੱਲੋਂ।
28/08/2026

ਕਾਹਲਵਾਂ ਪੰਚਾਇਤ ਨੂੰ 51 ਲੱਖ ਦੀ ਗ੍ਰਾਂਟ ਚੈੱਕ ਦਿੱਤਾ ਗਿਆ CM ਭਗਵੰਤ ਸਿੰਘ ਮਾਨ ਜੀ ਵੱਲੋਂ।

ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕਾਹਲਵਾਂ (ਕਰਤਾਰਪੁਰ) ਜ਼ਿਲ੍ਹਾ ਜਲੰਧਰ ਵਿਖੇ ਪਹੁੰਚਣ ਸਬੰਧੀ ਕਰਤਾਰਪੁਰ ਤੋਂ ਭਾਰਤੀ ਜਨਤਾ ਪ...
28/08/2026

ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕਾਹਲਵਾਂ (ਕਰਤਾਰਪੁਰ) ਜ਼ਿਲ੍ਹਾ ਜਲੰਧਰ ਵਿਖੇ ਪਹੁੰਚਣ ਸਬੰਧੀ ਕਰਤਾਰਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਦਿਨੇਸ਼ ਕੁਮਾਰ ਉਰਫ ਤਾਊ ਜੀ ਸਣੇ ਕਈ ਲੀਡਰਾਂ ਨੂੰ ਪੰਜਾਬ ਪੁਲਿਸ ਨੇ ਕੀਤਾ ਨਜ਼ਰਬੰਦ।

27/08/2026

CM Bhagwant ਮਾਨ ਪੁੱਜੇ ਕਰਤਾਰਪੁਰ, NRI's ਵੱਲੋਂ ਬਣਾਏ ਖੂਬਸੂਰਤ ਪਿੰਡ ਕਾਹਲਵਾਂ ਤੋਂ ਪਹਿਲੀ ਤਸਵੀਰ..

25/08/2026

Neha Case: ਧੂਰੀ ਬਹੁਤ ਵੱਡਾ ਰੋਸ ਮਾਰਚ।

25/08/2026

ਧੂਰੀ ਤੋਂ ਆਈ ਕਰਤਾਰਪੁਰ ਮੇਲ ਨੂੰ ਵੀਡਿਓ... ਧਿਆਨ ਨਾਲ ਸੁਣਿਓ

25/08/2026

ਨੇਹਾ ਕੇਸਃ cm ofc ਧੁਰੀ ਚ , ਜਾਂਚ ਅਧਿਕਾਰੀ ਬੋਧਰਾਜ ਸਸਪੈਂਡ ਤੇ SHO ਬਦਲੀ ਦੀ ਚਰਚਾ।

ਨੇਹਾ ਨੂੰ ਇਨਸਾਫ ਦਿਵਾਉਣ ਲਈ ਕਰਤਾਰਪੁਰ ਸ਼ਹਿਰ ਵਿੱਚ ਕੱਢਿਆ ਰੋਸ ਮਾਰਚ
24/08/2026

ਨੇਹਾ ਨੂੰ ਇਨਸਾਫ ਦਿਵਾਉਣ ਲਈ ਕਰਤਾਰਪੁਰ ਸ਼ਹਿਰ ਵਿੱਚ ਕੱਢਿਆ ਰੋਸ ਮਾਰਚ

Address

Kartarpur
144801

Alerts

Be the first to know and let us send you an email when Kartarpur Mail posts news and promotions. Your email address will not be used for any other purpose, and you can unsubscribe at any time.

Contact The Business

Send a message to Kartarpur Mail:

Shortcuts

Share