News Update

News Update news update
(1)

20/07/2025

ਚੋਰ ਬੁਲਟ ਮੋਟਰਸਾਈਕਲ ਤੇ ਸਪਲੈਂਡਰ ਛੱਡ ਕੇ ਹੋਏ ਫਰਾਰ #ਬਰਵਾਲੀ ਖਮਾਣੋ ਟੁੱਟੀ ਹੋਈ ਸੜਕ ਨੇ ਬਰਵਾਲੀ ਕਲਾਂ ਦੇ ਕਿਸਾਨਾਂ ਦਾ ਕੀਤਾ ਫਾਇਦਾ #ਕਿਸਾਨਾਂ ਦੇ ਟਿਊਬਵੈਲਾਂ ਦੀਆਂ ਕੇਵਲਾਂ ਚੋਰੀ ਕਰਨ ਆਏ ਸਨ ਲੁਟੇਰੇ

20/07/2025

20 ਜੂਨ ਨੂੰ ਖਮਾਣੋ ਦੇ ਨੌਜਵਾਨ ਇਕਬਾਲ ਸਿੰਘ ਦੀ ਕਨੇਡਾ 'ਚ ਹੋਈ ਸੀ ਮੌਤ #ਅੱਜ ਅੰਤਿਮ ਅਰਦਾਸ ਮੌਕੇ ਸੈਂਕੜੇ ਰਾਜਨੀਤਕ ਧਾਰਮਿਕ ਸ਼ਖਸ਼ੀਅਤ ਨੇ ਕੀਤੀਆਂ ਸ਼ਰਧਾਂਜਲੀਆਂ ਭੇਟ

20/07/2025

ਰੋਡਵੇਜ਼ ਦੀ ਬੱਸ ਤੇ ਬੂਨ ਬਰੈਡ ਦੇ ਕੈਂਟਰ ਵਿਚਕਾਰ ਹੋਈ ਸਿੱਧੀ ਟੱਕਰ ਜਾਨੀ ਨੁਕਸਾਨ ਹੋਣੋ ਬਚਾ #ਪਿੰਡ ਜਟਾਣਾ ਉੱਚਾ ਲੁਧਿਆਣਾ ਚੰਡੀਗੜ੍ਹ ਮਾਰਗ

20/07/2025

ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਬੋੜ ਵਿਖੇ ਗੁਰੂ ਘਰ ਦੀ ਉਸਾਰੀ ਲਈ ਲੋਕਾਂ ਨੇ 20-20 ਲੱਖ ਦਾ ਦਿਲ ਖੋਲ ਕੇ ਕੀਤਾ ਗੁਪਤ ਦਾਨ #ਪਿੰਡ ਦੇ ਕੁਝ ਪਰਿਵਾਰਾਂ ਨੇ ਕਮੇਟੀ ਨੂੰ ਕੀਤੀ ਅਪੀਲ ਕਿਤੇ ਵੀ ਨਾ ਲਿਖਿਆ ਜਾਵੇ ਸਾਡਾ ਨਾਮ #

19/07/2025
ਵਧੀਆ ਪ੍ਰਸ਼ਾਸਨਿਕ ਸੇਵਾਵਾਂ ਦੇਣ ਬਦਲੇ ਐਸ.ਡੀ.ਐਮ ਖਮਾਣੋਂ ਮਨਰੀਤ ਰਾਣਾ ਦਾ ਕੀਤਾ ਪੰਚਾਇਤਾਂ ਨੇ ਸਨਮਾਨ
18/07/2025

ਵਧੀਆ ਪ੍ਰਸ਼ਾਸਨਿਕ ਸੇਵਾਵਾਂ ਦੇਣ ਬਦਲੇ ਐਸ.ਡੀ.ਐਮ ਖਮਾਣੋਂ ਮਨਰੀਤ ਰਾਣਾ ਦਾ ਕੀਤਾ ਪੰਚਾਇਤਾਂ ਨੇ ਸਨਮਾਨ

ਪਿੰਡ ਕੋਟਲਾ ਬਡਲਾ 'ਚ  90 ਸਾਲਾ ਦਾਦੀ ਤੇ ਉਸ ਦੇ ਪੁੱਤਰ ਨੇ ਪੋਤੇ ਤੇ ਘਰੋਂ ਕੱਢਣ ਦੇ ਲਗਾਏ  ਦੋਸ਼,ਪੋਤਰੇ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ
18/07/2025

ਪਿੰਡ ਕੋਟਲਾ ਬਡਲਾ 'ਚ 90 ਸਾਲਾ ਦਾਦੀ ਤੇ ਉਸ ਦੇ ਪੁੱਤਰ ਨੇ ਪੋਤੇ ਤੇ ਘਰੋਂ ਕੱਢਣ ਦੇ ਲਗਾਏ ਦੋਸ਼,ਪੋਤਰੇ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ

15/07/2025

ਹੁਣ ਖਮਾਣੋਂ ਵਿਖੇ ਸੁਨੀਲ ਸਵੀਟ ਸ਼ਾਪ ਤੇ ਪਾਰਟੀ ਹਾਲ ਬਿਲਕੁਲ ਮੁਫਤ # >>>>ਸਿਰਫ ਖਾਣ ਪੀਣ ਦੇ ਪੈਸੇ ਹੀ ਲਏ ਜਾਣਗੇ। ਇਸ ਲਈ ਹੁਣ ਤੁਸੀਂ ਕੋਈ ਵੀ ਵਿਆਹ ਕਰਨਾਂ ਜਾਂ ਆਪਣੇ ਬੱਚੇ ਦਾ ਜਨਮ ਦਿਨ ਮਨਾਉਣਾ ਤਾਂ ਹੁਣ ਬਿਲਕੁਲ ਮੁਫ਼ਤ ਵਾਂਗ ਤੁਹਾਡੇ ਹੋਣਗੇ ਸੁਪਨੇ ਪੂਰੇ।

13/07/2025

ਸੇਂਟ ਜੋਸਫ਼ਜ਼ ਸਕੂਲ ਖਮਾਣੋਂ ਵਿਖੇ ਵਿਦਿਆਰਥੀਆਂ ਇਲੈਕਟਰੋਨਿਕ ਵੋਟਿੰਗ ਮਸ਼ੀਨ ਜਰੀਏ ਵੋਟ ਪਾਉਣ ਦੇ ਅਧਿਕਾਰ ਤਹਿਤ ਕੀਤਾ ਜਾਗਰੂਕ #ਲੋਕਤੰਤਰਿਕ ਤਰੀਕੇ ਨਾਲ ਵਿਦਿਆਰਥੀਆਂ ਨੇ ਵੋਟ ਪਾਉਣ ਦੇ ਅਧਿਕਾਰ ਦੀ ਕੀਤੀ ਵਰਤੋਂ #ਮਰਜ਼ੀ ਦੇ ਚੁਣੇ ਲੀਡਰ #

ਹੁਣੇ ਹੁਣੇ ਰਾਤ 8 ਵਜੇ ਦੇ ਕਰੀਬ ਬੱਸ ਸਟੈਂਡ ਖਮਾਣੋਂ ਵਿਖੇ ਲੁਧਿਆਣੇ ਤੋਂ ਚੰਡੀਗੜ੍ਹ ਜਾ ਰਹੀ ਪੀ.ਆਰ.ਟੀ.ਸੀ ਦੀ ਬੱਸ ਦੇ ਟਾਇਰ ਥੱਲੇ ਆ ਜਾਣ ਕਰਕੇ...
13/07/2025

ਹੁਣੇ ਹੁਣੇ ਰਾਤ 8 ਵਜੇ ਦੇ ਕਰੀਬ ਬੱਸ ਸਟੈਂਡ ਖਮਾਣੋਂ ਵਿਖੇ ਲੁਧਿਆਣੇ ਤੋਂ ਚੰਡੀਗੜ੍ਹ ਜਾ ਰਹੀ ਪੀ.ਆਰ.ਟੀ.ਸੀ ਦੀ ਬੱਸ ਦੇ ਟਾਇਰ ਥੱਲੇ ਆ ਜਾਣ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੇ ਸਮਾਚਾਰ ਮਿਲੇ ਹਨ।

07/07/2025

ਊਚੇ ਪਿੰਡ ਦੇ ਦੀਪਕ ਰਾਣੇ ਦਾ ਪਰਸ ਸਮੇਤ ਦਸਤਾਵੇਜ ਕਿਤੇ ਡਿੱਗ ਗਿਆ। ਪੈਸਿਆਂ ਦੀ ਲੋੜ ਨਹੀਂ ਜੇਕਰ ਕਿਸੇ ਨੂੰ ਮਿਲੇ ਤਾਂ ਦਸਤਾਵੇਜ ਉਸਦੇ ਅਡਰੈਸ ਤੇ ਭੇਜ ਦਿੱਤੇ ਜਾਣ। ਦੀਪਕ ਰਾਣਾ ਵਾਸੀ ਪਿੰਡ ਸੰਘੋਲ 99156-67995

ਅੱਜ ਆਪਣੇ ਦੋਸਤ ਜੀਵਨ ਸਿੰਘ ਜੀ ਭੜੀ ਵਾਲਿਆਂ ਦੀ ਪਿਆਰੀ ਬੇਟੀ ਸੁਖਮਨਪ੍ਰੀਤ ਕੌਰ ਦਾ ਦਾਜਨਮ ਦਿਨ ਹੈ। ਜਿਸ ਦਾ raj royal ਵਿੱਚ ਸਾਰੇ ਪਰਿਵਾਰ ਨੇ...
06/07/2025

ਅੱਜ ਆਪਣੇ ਦੋਸਤ ਜੀਵਨ ਸਿੰਘ ਜੀ ਭੜੀ ਵਾਲਿਆਂ ਦੀ ਪਿਆਰੀ ਬੇਟੀ ਸੁਖਮਨਪ੍ਰੀਤ ਕੌਰ ਦਾ ਦਾਜਨਮ ਦਿਨ ਹੈ। ਜਿਸ ਦਾ raj royal ਵਿੱਚ ਸਾਰੇ ਪਰਿਵਾਰ ਨੇ ਮਿਲ ਕੇ ਕੇਕ ਕੱਟ ਕੇ injoy ਕੀਤਾ। ਵਹਿਗੁਰੂ ਸੁਖਮਨਪ੍ਰੀਤ ਕੌਰ ਦੀ ਉਮਰ ਲੰਮੀ ਕਰੇ।

Address

Khamanon

Telephone

+919465360000

Website

Alerts

Be the first to know and let us send you an email when News Update posts news and promotions. Your email address will not be used for any other purpose, and you can unsubscribe at any time.

Contact The Business

Send a message to News Update:

Share