18News Khanna PB 26 Live

18News Khanna PB 26 Live pb26khanna

ਇੱਕ ਇਤਿਹਾਸਕ ਮੋੜ 'ਤੇ, 19 ਸਾਲਾ ਪੰਜਾਬੀ ਰੈਪਰ ਪਰਮ ਨੇ Spotify ਦੀ Global Viral 50 ਚਾਰਟ 'ਤੇ ਨੰਬਰ 1 ਸਥਾਨ ਹਾਸਲ ਕਰਕੇ ਭਾਰਤ ਦੀ ਪਹਿਲੀ ...
17/10/2025

ਇੱਕ ਇਤਿਹਾਸਕ ਮੋੜ 'ਤੇ, 19 ਸਾਲਾ ਪੰਜਾਬੀ ਰੈਪਰ ਪਰਮ ਨੇ Spotify ਦੀ Global Viral 50 ਚਾਰਟ 'ਤੇ ਨੰਬਰ 1 ਸਥਾਨ ਹਾਸਲ ਕਰਕੇ ਭਾਰਤ ਦੀ ਪਹਿਲੀ ਮਹਿਲਾ ਕਲਾਕਾਰ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ।

ਇਹ ਸਫਲਤਾ ਸਿਰਫ਼ ਪਰਮ ਦੀ ਨਹੀਂ, ਸਾਰੀ ਪੰਜਾਬੀ ਕਲਚਰ ਦੀ ਜਿੱਤ ਹੈ, ਜਿੱਥੇ ਬੋਲ, ਬੀਟ ਤੇ ਭਾਵਨਾ ਨੇ ਦੁਨੀਆ ਨੂੰ ਆਪਣੀ ਲਹਿਰ ਵਿਚ ਲੈ ਲਿਆ।

ਪਰਮ ਦੀ ਆਵਾਜ਼ ਹੁਣ ਗਲੋਬਲ ਹੈ, ਪਰ ਜੜਾਂ ਪੰਜਾਬ ਵਿਚ ਹੀ ਹਨ! ਦਿਓ ਮੁਬਾਰਕਾਂ ਕੁੜੀ ਨੂੰ 🎁🙏

17/10/2025
17/10/2025
15/10/2025

Mandi gobindgarh hospital🏥 ❤️

13/10/2025

Address

Khanna
Khanna
141401

Telephone

+916283709550

Website

Alerts

Be the first to know and let us send you an email when 18News Khanna PB 26 Live posts news and promotions. Your email address will not be used for any other purpose, and you can unsubscribe at any time.

Contact The Business

Send a message to 18News Khanna PB 26 Live:

Shortcuts

Share