Untold Punjab

Untold Punjab ਪੰਥ, ਪੰਜਾਬ ਤੇ ਸਿਆਸਤ ਦੇ ਰੰਗ
ਦੇਖੋ Untold Punjab ਦੇ ਸੰਗ
(1)

Permanently closed.
ਸ੍ਰੀ ਦਰਬਾਰ ਸਾਹਿਬ ( ਸ਼੍ਰੀ ਅੰਮ੍ਰਿਤਸਰ ) ਤੋਂ ਅੱਜ ਦਾ ਹੁਕਮਨਾਮਾ |
20/07/2025

ਸ੍ਰੀ ਦਰਬਾਰ ਸਾਹਿਬ ( ਸ਼੍ਰੀ ਅੰਮ੍ਰਿਤਸਰ ) ਤੋਂ ਅੱਜ ਦਾ ਹੁਕਮਨਾਮਾ |

20/07/2025

ਗੈਂਗਸਟਰਵਾਦ ਖਤਮ ਕਰਨ ਲਈ
ਸਿਰਫ਼ ਯੋਗੀ ਮਾਡਲ ਹੀ ਕਿਉਂ ?

ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ ॥ ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ ॥
19/07/2025

ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ ॥
ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ ॥

ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤ ਵੀ ਸੁਖਾਲੇ ਹੋ ਜਾਂਦੇ ਹਨ |
19/07/2025

ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤ ਵੀ ਸੁਖਾਲੇ ਹੋ ਜਾਂਦੇ ਹਨ |

AAP ਨੂੰ ਲੱਗਿਆ ਵੱਡਾ ਝਟਕਾ MLA ਅਨਮੋਲ ਗਗਨ ਮਾਨ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ |
19/07/2025

AAP ਨੂੰ ਲੱਗਿਆ ਵੱਡਾ ਝਟਕਾ
MLA ਅਨਮੋਲ ਗਗਨ ਮਾਨ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ |

19/07/2025

ਪੰਜਾਬੀਆਂ ਤੋਂ ਜ਼ਮੀਨਾਂ ਖੋਹਣ ਦੀ ਤਿਆਰੀ !
ਕੱਲੀ ਕੱਲੀ ਗੱਲ ਧਿਆਨ ਨਾਲ ਸੁਣਿਓ

19/07/2025

ਪੰਜਾਬ ਦੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦੀ ਤਿਆਰੀ !
ਖੇਤੀ ਕਾਨੂੰਨਾਂ ਤੋਂ ਬਾਅਦ Land Pooling Policy !
ਪਿੰਡ ਉਜਾੜਕੇ ਵਸਾਉਣਗੇ ਨਵੇਂ ਸ਼ਹਿਰ
POV: Dr. Sewak Singh



Untold Punjab ਚੈਨਲ ਲੁਕਵੇਂ ਬਿਰਤਾਂਤ ਨੂੰ ਉਜਾਗਰ ਕਰਨ ਲਈ ਸਮਰਪਿਤ ਹੈ। ਸਾਡਾ ਮਿਸ਼ਨ ਸੁਰਖੀਆਂ ਤੋਂ ਪਰੇ ਸਥਾਨਕ ਮੁੱਦਿਆਂ, ਸੱਭਿਆਚਾਰ ਅਤੇ ਮੁੱਖ ਧਾਰਾ ਮੀਡੀਆ ਵੱਲੋਂ ਨਜ਼ਰਅੰਦਾਜ਼ ਕੀਤੇ ਵਿਲੱਖਣ ਅਨੁਭਵਾਂ ਦੀ ਡੁੰਘਾਈ ਨਾਲ ਕਵਰੇਜ ਕਰਨਾ ਹੈ।

The Untold Punjab channel is dedicated to uncovering the hidden narrative. Our mission is to go beyond the headlines to provide in-depth coverage of local issues, culture and unique experiences overlooked by the mainstream media.

FOLLOW US ON

INSTAGRAM - https://www.instagram.com/untoldpunjab_?utm_source=ig_web_button_share_sheet&igsh=ZDNlZDc0MzIxNw==
FACEBOOK - https://www.facebook.com/untoldpunjab
Twitter (x) - https://x.com/UntoldPunjab/media

ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ ॥
18/07/2025

ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥
ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ ॥

ਜਦੋ ਤੁਸੀਂ ਰੋਜ਼ ਡਿੱਗ ਕੇ ਦੁਬਾਰਾ ਖੜੇ ਹੁੰਦੇ ਹੋ ਤਾਂ ਤੁਹਾਡੇ ਹੋਂਸਲੇ ਜ਼ਿੰਦਗੀ ਤੋਂ ਵੀ ਵੱਡੇ ਹੋ ਜਾਂਦੇ ਹਨ |
18/07/2025

ਜਦੋ ਤੁਸੀਂ ਰੋਜ਼ ਡਿੱਗ ਕੇ ਦੁਬਾਰਾ ਖੜੇ ਹੁੰਦੇ ਹੋ ਤਾਂ ਤੁਹਾਡੇ ਹੋਂਸਲੇ ਜ਼ਿੰਦਗੀ ਤੋਂ ਵੀ ਵੱਡੇ ਹੋ ਜਾਂਦੇ ਹਨ |

18/07/2025

ਪੰਜਾਬ ਦੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦੀ ਤਿਆਰੀ ! UNTOLD PUNJAB

Address

Khanna

Website

Alerts

Be the first to know and let us send you an email when Untold Punjab posts news and promotions. Your email address will not be used for any other purpose, and you can unsubscribe at any time.

Share