AGS News Channel

AGS News Channel News Channel

13/12/2025

ਬਾਈਟ: ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਨਵਜੋਤ ਕੌਰ -

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀਆਂ ਅਦਾਲਤਾਂ ਵਿੱਚ ਅੱਜ ਇਸ ਸਾਲ ਦੀ ਆਖਰੀ ਅਤੇ ਚੌਥੀ ਨੈਸ਼ਨਲ ਲੋਕ ਅਦਾਲਤ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਅਤੁਲ ਕਸਾਨਾ ਦੀ ਅਗਵਾਈ ਹੇਠ ਲਾਈ ਗਈ।

ਇਸ ਲੋਕ ਅਦਾਲਤ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਦੇ ਮੈਂਬਰ ਸਕੱਤਰ ਨਵਜੋਤ ਕੌਰ ਨੇ ਇਸ ਲੋਕ ਅਦਾਲਤ ਦੌਰਾਨ 10 ਦੇ ਕਰੀਬ ਜੋੜਿਆਂ ਵਿਚਾਲੇ ਮਤਭੇਦਾਂ ਨੂੰ ਖਤਮ ਕਰਵਾ ਕੇ, ਉਨ੍ਹਾਂ ਦਾ ਪੁਨਰ ਮਿਲਣ ਕਰਵਾਇਆ ਅਤੇ ਉਨ੍ਹਾਂ ਦੀ ਵਿਵਾਹਿਕ ਜਿੰਦਗੀ ਨੂੰ ਟੁੱਟਣ ਤੋਂ ਬਚਾਇਆ।

ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੈਂਬਰ ਸਕੱਤਰ ਨਵਜੋਤ ਕੌਰ ਨੇ ਦੱਸਿਆ ਕਿ ਨੈਸ਼ਨਲ ਲੋਕ ਅਦਾਲਤਾਂ ਵਿੱਚ 12 ਸਾਲ ਤੱਕ ਜਾਂ ਉਸ ਤੋਂ ਵੀ ਪੁਰਾਣੇ ਕੇਸਾਂ ਦਾ ਫੈਸਲਾ ਕਰਵਾਉਣ ਦਾ ਰਿਕਾਰਡ ਜੁੜਿਆ ਹੈ। ਉਹਨਾਂ ਕਿਹਾ ਕਿ ਨੈਸ਼ਨਲ ਲੋਕ ਅਦਾਲਤ ਰਾਹੀਂ ਜਿੱਥੇ ਲੋਕਾਂ ਵਿੱਚ ਆਪਸੀ ਝਗੜਾ ਮੁੱਕ ਜਾਂਦਾ ਹੈ, ਉੱਥੇ ਆਪਸੀ ਭਾਈਚਾਰਾ ਵੀ ਵਧਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਅੱਜ ਮੋਹਾਲੀ ਜ਼ਿਲ੍ਹਾ ਕਚਹਿਰੀ ਵਿਖੇ ਲੱਗੀ ਨੈਸ਼ਨਲ ਲੋਕ ਅਦਾਲਤ ਦੀ ਇੰਸਪੈਕਸ਼ਨ ਦੌਰਾਨ ਉਨ੍ਹਾਂ ਖੁਦ ਫੈਮਲੀ ਕੋਰਟ ਰਾਹੀਂ ਆਪਣੀ ਹਾਜ਼ਰੀ ਵਿੱਚ ਰਿਸ਼ਤਾ ਟੁੱਟਣ ਦੇ ਕੰਢੇ ਪੁੱਜੇ, 10 ਦੇ ਕਰੀਬ ਪਰਿਵਾਰਾਂ ਨੂੰ ਆਪਸ ਵਿੱਚ ਮਿਲਦਿਆਂ ਦੇਖਿਆ ਹੈ, ਜੋ ਕਿ ਇਹਨਾਂ ਲੋਕ ਅਦਾਲਤਾਂ ਦੀ ਸਭ ਤੋਂ ਵੱਡੀ ਕਾਮਯਾਬੀ ਹੈ।

ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਲੋਕ ਅਦਾਲਤਾਂ ਰਾਹੀਂ ਝਗੜਿਆਂ ਦੀ ਨਿਪਟਾਰਾ ਦਰ ਬਹੁਤ ਉੱਚੀ ਰਹੀ ਹੈ। ਉਨ੍ਹਾਂ ਵੇਰਵਾ ਦਿੰਦਿਆਂ ਦੱਸਿਆ ਕਿ ਇਸ ਸਾਲ ਦੀ ਪਹਿਲੀ ਲੋਕ ਅਦਾਲਤ ਦੌਰਾਨ ਸਮੁੱਚੇ ਪੰਜਾਬ ਵਿੱਚ ਆਏ 4.37 ਲੱਖ ਮੁਕੱਦਮਿਆਂ ਚੋਂ 3.66 ਲੱਖ ਦਾ ਨਿਪਟਾਰਾ ਕੀਤਾ ਗਿਆ ਸੀ। ਦੂਸਰੀ ਲੋਕ ਅਦਾਲਤ ਦੌਰਾਨ 5.48 ਲੱਖ ਮੁਕੱਦਮਿਆਂ 'ਚੋਂ 4.81 ਲੱਖ ਮੁਕੱਦਮੇ ਆਪਸੀ ਸਹਿਮਤੀ ਨਾਲ ਨਿਪਟਾਏ ਗਏ ਸਨ। ਤੀਸਰੀ ਲੋਕ ਅਦਾਲਤ ਦੌਰਾਨ 5.8 ਲੱਖ ਮੁਕੱਦਮਿਆਂ ਚੋਂ 4.49 ਲੱਖ ਮੁਕੱਦਮੇ ਨਿਪਟਾਏ ਗਏ ਸਨ। ਅੱਜ ਇਸ ਸਾਲ ਦੀ ਆਖਰੀ ਅਤੇ ਚੌਥੀ ਨੈਸ਼ਨਲ ਲੋਕ ਅਦਾਲਤ ਦੌਰਾਨ ਸਮੁੱਚੇ ਪੰਜਾਬ ਦੀਆਂ ਅਦਾਲਤਾਂ ਵਿੱਚ 4.5 ਲੱਖ ਮੁਕਦਮੇ ਨਿਪਟਾਰੇ ਲਈ ਆਏ ਹਨ।

05/12/2025

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ਼੍ਰੀ ਪ੍ਰਿਆਂਕ ਕਾਨੂੰਗੋ ਵੱਲੋਂ ਜੀਰਕਪੁਰ ਮਿਉਂਸਪਲ ਕੌਂਸਲ ਵਿਖੇ ਸਫਾਈ ਕਾਮਿਆਂ ਲਈ ਜਾਗਰੂਕਤਾ ਪ੍ਰੋਗਰਾਮ ਵਿੱਚ ਸ਼ਿਰਕਤ

ਕਿਹਾ, ਕੌਮੀ ਮਾਨਵੀ ਅਧਿਕਾਰ ਕਮਿਸ਼ਨ ਹਰ ਵਰਗ ਦੇ ਮਾਨਵੀ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ

ਏ ਡੀ ਸੀ ਅਨਮੋਲ ਸਿੰਘ ਧਾਲੀਵਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤਾ ਮਾਨਵੀ ਅਧਿਕਾਰਾਂ ਦੀ ਰਾਖੀ ਦਾ ਭਰੋਸਾ

ਜ਼ੀਰਕਪੁਰ (ਐੱਸ.ਏ.ਐੱਸ. ਨਗਰ), 5 ਦਸੰਬਰ, 2025:

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ਼੍ਰੀ ਪ੍ਰਿਆਂਕ ਕਾਨੂੰਗੋ ਵੱਲੋਂ ਅੱਜ ਜ਼ੀਰਕਪੁਰ ਨਗਰ ਕੌਂਸਲ ਵਿਖੇ ਸਫਾਈ ਕਾਮਿਆਂ ਲਈ ਆਯੋਜਿਤ ਮਨੁੱਖੀ ਅਧਿਕਾਰ ਜਾਗਰੂਕਤਾ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਸਫਾਈ ਕਾਮਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ।

ਇਸ ਮੌਕੇ ਬੌਲਦਿਆਂ ਉਨ੍ਹਾਂ ਕਿਹਾ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਹਰ ਵਰਗ ਦੇ ਮਾਨਵੀ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਇਸ ਦਾ ਮਨੋਰਥ ਹੀ ਆਮ ਵਿਅਕਤੀ ਦੇ ਮਨੁੱਖੀ ਅਧਿਕਾਰਾਂ ਦੀ ਕਿਸੇ ਵੀ ਪੱਧਰ ਤੇ ਉਲੰਘਣਾ ਨਾ ਹੋਣ ਦੇਣਾ ਹੈ। ਉਹਨਾਂ ਸਫਾਈ ਕਾਮਿਆਂ ਦੀ ਸਮਾਜ ਵਿੱਚ ਅਹਿਮ ਭੂਮਿਕਾ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਸਫਾਈ ਕਰਮਚਾਰੀ ਤਨਦੇਹੀ ਨਾਲ ਆਪਣੀ ਡਿਊਟੀ ਨਾ ਨਿਭਾਉਣ ਤਾਂ ਸਮਾਜ ਵਿੱਚ ਹਰ ਪਾਸੇ ਗੰਦਗੀ ਦਾ ਖਿਲਾਰਾ ਹੋ ਜਾਵੇਗਾ। ਉਹਨਾਂ ਕਿਹਾ ਇਸ ਲਈ ਸਾਨੂੰ ਸਭਨਾਂ ਨੂੰ ਸਫਾਈ ਕਰਮਚਾਰੀਆਂ ਦੇ ਧੰਨਵਾਦੀ ਹੁੰਦੇ ਹੋਏ ਉਹਨਾਂ ਨਾਲ ਬਹੁਤ ਹੀ ਨਿਮਰਤਾ ਵਾਲਾ ਵਿਹਾਰ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਫਾਈ ਕਾਮਿਆਂ ਦਾ ਕਿਸੇ ਵੀ ਪੱਧਰ ਤੇ ਕਿਸੇ ਵੀ ਤਰ੍ਹਾਂ ਦਾ ਸ਼ੋਸ਼ਣ ਨਾ ਹੋਵੇ ਅਤੇ ਨਗਰ ਕੌਂਸਲਾਂ ਅਤੇ ਪ੍ਰਸ਼ਾਸਨ ਇਸ ਪ੍ਰਤੀ ਪੂਰਾ ਧਿਆਨ ਰੱਖੇ।

ਉਹਨਾਂ ਇਹ ਵੀ ਆਖਿਆ ਕਿ ਕੂੜਾ ਚੁੱਕਣ ਲਈ ਕੰਪਨੀਆਂ ਦੀ ਆਮਦ ਦੇ ਮੱਦੇ ਨਜ਼ਰ ਪ੍ਰਸ਼ਾਸਨ ਅਤੇ ਨਗਰ ਕੌਂਸਲਾਂ ਦੀ ਜਿੰਮੇਵਾਰੀ ਸਫਾਈ ਕਾਮਿਆਂ ਪ੍ਰਤੀ ਹੋਰ ਵੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਖਿਆਲ ਰੱਖਣਾ ਚਾਹੀਦਾ ਹੈ ਕਿ ਠੋਸ ਕੂੜਾ ਕਰਕਟ ਸੰਭਾਲਣ ਲਈ ਕੰਪਨੀਆਂ ਜਾਂ ਠੇਕੇਦਾਰਾਂ ਦੀ ਆਮਦ ਦੇ ਮੱਦੇ ਨਜ਼ਰ ਸਫਾਈ ਕਰਮਚਾਰੀਆਂ ਦੇ ਹਿੱਤ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਾ ਹੋਣ।

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ਼੍ਰੀ ਪ੍ਰਿਆਂਕ ਕਾਨੂੰਗੋ ਵੱਲੋਂ ਇਹ ਵੀ ਕਿਹਾ ਗਿਆ ਕਿ ਆਜੀਵਿਕਾ ਮਿਸ਼ਨ ਤਹਿਤ ਔਰਤਾਂ ਦੇ ਸੈਲਫ ਹੈਲਪ ਗਰੁੱਪ ਬਣਾਏ ਜਾਣ। ਉਸ ਵਿੱਚ ਗਰੀਬ ਅਤੇ ਵਿਧਵਾ ਔਰਤਾਂ ਨੂੰ ਸ਼ਾਮਲ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਹੋਰ ਕੰਮਾਂ ਦੇ ਨਾਲ-ਨਾਲ ਝਾੜੂ ਬਣਾਉਣ ਦਾ ਕੰਮ ਵੀ ਦਿੱਤਾ ਜਾਵੇ ਅਤੇ ਮਿਊਂਸਪਲ ਸੰਸਥਾਵਾਂ ਉਨ੍ਹਾਂ ਪਾਸੋਂ ਝਾੜੂ ਖਰੀਦਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਫਾਈ ਕਾਮਿਆਂ ਪੂਰਾ ਮਾਣ ਸਨਮਾਨ ਦਿੱਤਾ ਜਾਵੇ ਅਤੇ ਕਿਸੇ ਦਾ ਵੀ ਸ਼ੋਸ਼ਣ ਨਹੀਂ ਹੋਣਾ ਚਾਹੀਦਾ।

ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਨੇ ਸਾਰਿਆਂ ਸਫਾਈ ਕਰਮਚਾਰੀਆਂ ਅਤੇ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਦੀ ਭਲਾਈ ਪ੍ਰਤੀ ਪ੍ਰਸ਼ਾਸਨ ਦੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਕਰਮਚਾਰੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਨਿਰੰਤਰ ਯਤਨਸ਼ੀਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਮਾਗਮ ਦੌਰਾਨ ਸਫਾਈ ਕਰਮਚਾਰੀਆਂ ਅਤੇ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਵੱਲੋਂ ਰੱਖੀਆਂ ਗਈਆਂ ਮੰਗਾਂ ਅਤੇ ਸੁਝਾਵਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਅਤੇ ਸੰਬੰਧਿਤ ਅਧਿਕਾਰੀਆਂ ਰਾਹੀਂ ਉਨ੍ਹਾਂ ਨੂੰ ਪੂਰਾ ਕਰਨ ਲਈ ਯਤਨ ਕੀਤੇ ਜਾਣਗੇ।

ਇਸ ਮੌਕੇ ਕਾਰਜ ਸਾਧਕ ਅਫਸਰ ਜੀਰਕਪੁਰ ਪਰਵਿੰਦਰ ਸਿੰਘ ਭੱਟੀ, ਚਰਨਪਾਲ ਸਿੰਘ ਮਿਊਂਸਪਲ ਇੰਜਨੀਅਰ ਅਤੇ ਸਫਾਈ ਕਰਮਚਾਰੀ ਹਾਜ਼ਰ ਸਨ।

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,ਸਾਹਿਬਜ਼ਾਦਾ ਅਜੀਤ ਸਿੰਘ ਨਗਰਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ਼੍ਰੀ ਪ੍ਰਿਆਂਕ ਕਾਨੂੰਗੋ ਵੱਲੋਂ ...
05/12/2025

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ਼੍ਰੀ ਪ੍ਰਿਆਂਕ ਕਾਨੂੰਗੋ ਵੱਲੋਂ ਜੀਰਕਪੁਰ ਮਿਉਂਸਪਲ ਕੌਂਸਲ ਵਿਖੇ ਸਫਾਈ ਕਾਮਿਆਂ ਲਈ ਜਾਗਰੂਕਤਾ ਪ੍ਰੋਗਰਾਮ ਵਿੱਚ ਸ਼ਿਰਕਤ

ਕਿਹਾ, ਕੌਮੀ ਮਾਨਵੀ ਅਧਿਕਾਰ ਕਮਿਸ਼ਨ ਹਰ ਵਰਗ ਦੇ ਮਾਨਵੀ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ

ਏ ਡੀ ਸੀ ਅਨਮੋਲ ਸਿੰਘ ਧਾਲੀਵਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤਾ ਮਾਨਵੀ ਅਧਿਕਾਰਾਂ ਦੀ ਰਾਖੀ ਦਾ ਭਰੋਸਾ

ਜ਼ੀਰਕਪੁਰ (ਐੱਸ.ਏ.ਐੱਸ. ਨਗਰ), 5 ਦਸੰਬਰ, 2025:

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ਼੍ਰੀ ਪ੍ਰਿਆਂਕ ਕਾਨੂੰਗੋ ਵੱਲੋਂ ਅੱਜ ਜ਼ੀਰਕਪੁਰ ਨਗਰ ਕੌਂਸਲ ਵਿਖੇ ਸਫਾਈ ਕਾਮਿਆਂ ਲਈ ਆਯੋਜਿਤ ਮਨੁੱਖੀ ਅਧਿਕਾਰ ਜਾਗਰੂਕਤਾ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਸਫਾਈ ਕਾਮਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ।

ਇਸ ਮੌਕੇ ਬੌਲਦਿਆਂ ਉਨ੍ਹਾਂ ਕਿਹਾ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਹਰ ਵਰਗ ਦੇ ਮਾਨਵੀ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਇਸ ਦਾ ਮਨੋਰਥ ਹੀ ਆਮ ਵਿਅਕਤੀ ਦੇ ਮਨੁੱਖੀ ਅਧਿਕਾਰਾਂ ਦੀ ਕਿਸੇ ਵੀ ਪੱਧਰ ਤੇ ਉਲੰਘਣਾ ਨਾ ਹੋਣ ਦੇਣਾ ਹੈ। ਉਹਨਾਂ ਸਫਾਈ ਕਾਮਿਆਂ ਦੀ ਸਮਾਜ ਵਿੱਚ ਅਹਿਮ ਭੂਮਿਕਾ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਸਫਾਈ ਕਰਮਚਾਰੀ ਤਨਦੇਹੀ ਨਾਲ ਆਪਣੀ ਡਿਊਟੀ ਨਾ ਨਿਭਾਉਣ ਤਾਂ ਸਮਾਜ ਵਿੱਚ ਹਰ ਪਾਸੇ ਗੰਦਗੀ ਦਾ ਖਿਲਾਰਾ ਹੋ ਜਾਵੇਗਾ। ਉਹਨਾਂ ਕਿਹਾ ਇਸ ਲਈ ਸਾਨੂੰ ਸਭਨਾਂ ਨੂੰ ਸਫਾਈ ਕਰਮਚਾਰੀਆਂ ਦੇ ਧੰਨਵਾਦੀ ਹੁੰਦੇ ਹੋਏ ਉਹਨਾਂ ਨਾਲ ਬਹੁਤ ਹੀ ਨਿਮਰਤਾ ਵਾਲਾ ਵਿਹਾਰ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਫਾਈ ਕਾਮਿਆਂ ਦਾ ਕਿਸੇ ਵੀ ਪੱਧਰ ਤੇ ਕਿਸੇ ਵੀ ਤਰ੍ਹਾਂ ਦਾ ਸ਼ੋਸ਼ਣ ਨਾ ਹੋਵੇ ਅਤੇ ਨਗਰ ਕੌਂਸਲਾਂ ਅਤੇ ਪ੍ਰਸ਼ਾਸਨ ਇਸ ਪ੍ਰਤੀ ਪੂਰਾ ਧਿਆਨ ਰੱਖੇ।

ਉਹਨਾਂ ਇਹ ਵੀ ਆਖਿਆ ਕਿ ਕੂੜਾ ਚੁੱਕਣ ਲਈ ਕੰਪਨੀਆਂ ਦੀ ਆਮਦ ਦੇ ਮੱਦੇ ਨਜ਼ਰ ਪ੍ਰਸ਼ਾਸਨ ਅਤੇ ਨਗਰ ਕੌਂਸਲਾਂ ਦੀ ਜਿੰਮੇਵਾਰੀ ਸਫਾਈ ਕਾਮਿਆਂ ਪ੍ਰਤੀ ਹੋਰ ਵੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਖਿਆਲ ਰੱਖਣਾ ਚਾਹੀਦਾ ਹੈ ਕਿ ਠੋਸ ਕੂੜਾ ਕਰਕਟ ਸੰਭਾਲਣ ਲਈ ਕੰਪਨੀਆਂ ਜਾਂ ਠੇਕੇਦਾਰਾਂ ਦੀ ਆਮਦ ਦੇ ਮੱਦੇ ਨਜ਼ਰ ਸਫਾਈ ਕਰਮਚਾਰੀਆਂ ਦੇ ਹਿੱਤ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਾ ਹੋਣ।

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ਼੍ਰੀ ਪ੍ਰਿਆਂਕ ਕਾਨੂੰਗੋ ਵੱਲੋਂ ਇਹ ਵੀ ਕਿਹਾ ਗਿਆ ਕਿ ਆਜੀਵਿਕਾ ਮਿਸ਼ਨ ਤਹਿਤ ਔਰਤਾਂ ਦੇ ਸੈਲਫ ਹੈਲਪ ਗਰੁੱਪ ਬਣਾਏ ਜਾਣ। ਉਸ ਵਿੱਚ ਗਰੀਬ ਅਤੇ ਵਿਧਵਾ ਔਰਤਾਂ ਨੂੰ ਸ਼ਾਮਲ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਹੋਰ ਕੰਮਾਂ ਦੇ ਨਾਲ-ਨਾਲ ਝਾੜੂ ਬਣਾਉਣ ਦਾ ਕੰਮ ਵੀ ਦਿੱਤਾ ਜਾਵੇ ਅਤੇ ਮਿਊਂਸਪਲ ਸੰਸਥਾਵਾਂ ਉਨ੍ਹਾਂ ਪਾਸੋਂ ਝਾੜੂ ਖਰੀਦਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਫਾਈ ਕਾਮਿਆਂ ਪੂਰਾ ਮਾਣ ਸਨਮਾਨ ਦਿੱਤਾ ਜਾਵੇ ਅਤੇ ਕਿਸੇ ਦਾ ਵੀ ਸ਼ੋਸ਼ਣ ਨਹੀਂ ਹੋਣਾ ਚਾਹੀਦਾ।

ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਨੇ ਸਾਰਿਆਂ ਸਫਾਈ ਕਰਮਚਾਰੀਆਂ ਅਤੇ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਦੀ ਭਲਾਈ ਪ੍ਰਤੀ ਪ੍ਰਸ਼ਾਸਨ ਦੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਕਰਮਚਾਰੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਨਿਰੰਤਰ ਯਤਨਸ਼ੀਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਮਾਗਮ ਦੌਰਾਨ ਸਫਾਈ ਕਰਮਚਾਰੀਆਂ ਅਤੇ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਵੱਲੋਂ ਰੱਖੀਆਂ ਗਈਆਂ ਮੰਗਾਂ ਅਤੇ ਸੁਝਾਵਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਅਤੇ ਸੰਬੰਧਿਤ ਅਧਿਕਾਰੀਆਂ ਰਾਹੀਂ ਉਨ੍ਹਾਂ ਨੂੰ ਪੂਰਾ ਕਰਨ ਲਈ ਯਤਨ ਕੀਤੇ ਜਾਣਗੇ।

ਇਸ ਮੌਕੇ ਕਾਰਜ ਸਾਧਕ ਅਫਸਰ ਜੀਰਕਪੁਰ ਪਰਵਿੰਦਰ ਸਿੰਘ ਭੱਟੀ, ਚਰਨਪਾਲ ਸਿੰਘ ਮਿਊਂਸਪਲ ਇੰਜਨੀਅਰ ਅਤੇ ਸਫਾਈ ਕਰਮਚਾਰੀ ਹਾਜ਼ਰ ਸਨ।

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਸਹਿਯੋਗ ਨਾਲ  ਕੌਮਾਂਤਰੀ ਸਾਹਿਤਕ ਮੰਚ (ਰਜਿ:) ਵੱਲ...
28/11/2025

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਸਹਿਯੋਗ ਨਾਲ ਕੌਮਾਂਤਰੀ ਸਾਹਿਤਕ ਮੰਚ (ਰਜਿ:) ਵੱਲੋਂ ਕਾਵਿ-ਪੁਸਤਕ ‘ਚਿੱਟੇ ਪ੍ਰਛਾਵੇਂ’ ਲੋਕ ਅਰਪਣ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਨਵੰਬਰ:
ਬੀਤੀ ਸ਼ਾਮ ਜ਼ਿਲ੍ਹਾ ਭਾਸ਼ਾ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਹਿਯੋਗ ਨਾਲ ਕੌਮਾਂਤਰੀ ਸਾਹਿਤਕ ਮੰਚ (ਰਜਿ:) ਵੱਲੋਂ ਗ਼ਜ਼ਲਕਾਰ ਭੁਪਿੰਦਰ ਸਿੰਘ ਬੇਕਸ ਦੀ ਦੂਜੀ ਕਾਵਿ ਪੁਸਤਕ ‘ਚਿੱਟੇ ਪ੍ਰਛਾਵੇਂ’ ਨੂੰ ਲੋਕ ਅਰਪਣ ਕੀਤਾ ਗਿਆ। ਪ੍ਰੋਗਰਾਮ ਦਾ ਆਰੰਭ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਸ. ਕੁਲਵੰਤ ਸਿੰਘ ਐੱਮ.ਐੱਲ.ਏ., ਸਮਰੱਥ ਕਵੀ ਅਤੇ ਆਲੋਚਕ ਪ੍ਰੋ. ਸੁਖਦੇਵ ਸਿੰਘ ਸਿਰਸਾ, ਪ੍ਰੋ. ਸੁਰਜੀਤ ਜੱਜ, ਡਾ: ਗੁਰਮਿੰਦਰ ਸਿੱਧੂ, ਪ੍ਰੈਸ ਕਲੱਬ ਮੋਹਾਲੀ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਤੇ ਪੁਸਤਕ ਦੇ ਲੇਖਕ ਭੁਪਿੰਦਰ ਬੇਕਸ ਸ਼ਾਮਿਲ ਸਨ।

ਮੁੱਖ ਮਹਿਮਾਨ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਮਨੁੱਖ ਨੂੰ ਅਗਾਊਂ ਸਮੇਂ ਅੰਦਰ ਪ੍ਰਫੁੱਲਿਤ ਕਰਨ ਲਈ ‘ਚਿੱਟੇ ਪ੍ਰਛਾਵੇਂ’ ਵਰਗੀ ਸ਼ਾਇਰੀ ਦੀ ਲੋੜ ਹੈ। ਉਹਨਾਂ ਭਵਿੱਖ ਵਿੱਚ ਵੀ ਮੰਚ ਨੂੰ ਅਜਿਹੀਆਂ ਕਾਰਵਾਈਆਂ ਕਰਨ ਲਈ ਪ੍ਰੇਰਿਆ।

ਪ੍ਰੋ. ਸੁਖਦੇਵ ਸਿੰਘ ਸਿਰਸਾ ਨੇ ਪੁਸਤਕ ’ਤੇ ਚਰਚਾ ਕਰਦਿਆਂ ਅਜੋਕੇ ਦੌਰ ਦੀ ਸ਼ਾਇਰੀ ’ਤੇ ਨਿੱਠ ਕੇ ਚਰਚਾ ਕੀਤੀ ’ਤੇ ‘ਚਿੱਟੇ ਪ੍ਰਛਾਵੇਂ’ ਦੀ ਸ਼ਾਇਰੀ ਦੀ ਮੁੱਖ ਸੁਰ ਮੁਹੱਬਤ ਨੂੰ ਕਬੂਲ ਕਰਦਿਆਂ ਲੇਖਕ ਨੂੰ ਥਾਪੜਾ ਵੀ ਦਿੱਤਾ।

ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਹੁਣ ਪੰਜਾਬੀ ਗਜ਼ਲ ਉਰਦੂ ਦੇ ਪ੍ਰਭਾਵ ਤੋਂ ਮੁਕੰਮਲ ਮੁਕਤ ਹੋ ਚੁੱਕੀ ਹੈ ਅਤੇ ਆਪਣੀਆਂ ਪੈੜਾਂ ਖੁ਼ਦ ਬਣਾ ਰਹੀ ਹੈ। ਉਹਨਾਂ ਮੰਚ ਵੱਲੋਂ ਉਲੀਕੇ ਪ੍ਰੋਗਰਾਮ ਦੀ ਸ਼ਲਾਘਾ ਵੀ ਕੀਤੀ।

ਸੁਖਦੇਵ ਸਿੰਘ ਪਟਵਾਰੀ ਨੇ ਮੁੱਖ ਮਹਿਮਾਨ ਸ੍ਰ. ਕੁਲਵੰਤ ਸਿੰਘ ਦੀ ਸ਼ਲਾਘਾ ਕਰਦਿਆਂ ਉਹਨਾਂ ਵੱਲੋਂ ਸਮਾਜ ਦੀ ਸੇਵਾ ਉੱਤੇ ਭਰਪੂਰ ਚਾਨਣਾ ਪਾਇਆ।

ਇਸ ਸਮੇਂ ਡਾ. ਗੁਰਮਿੰਦਰ ਸਿੱਧੂ ਨੇ ਪੁਸਤਕ ਉੱਤੇ ਭਾਵ ਪੂਰਤ ’ਤੇ ਪੜਚੋਲਵਾਂ ਪੇਪਰ ਪੜ੍ਹਦਿਆਂ ਪੁਸਤਕ ਵਿੱਚੋਂ ਕਈ ਸ਼ੇਅਰਾਂ ਦਾ ਹਵਾਲਾ ਦਿੰਦਿਆਂ ਪੁਸਤਕ ਨੂੰ ਮੁਹੱਬਤੀ ਸਿਰਨਾਵਿਆਂ ਦਾ ਸੁਨੇਹਾ ਐਲਾਨਿਆ।

ਇਸ ਤੋਂ ਬਾਅਦ ਗਾਇਕ ਸੁਰਖਾਬ ਨੇ ਕਾਵਿ ਪੁਸਤਕ ‘ਚਿੱਟੇ ਪ੍ਰਛਾਵੇਂ’ ’ਚੋਂ ਮਿੱਠੀ ਸੁਰਮਈ ਅਤੇ ਬੁਲੰਦ ਅਵਾਜ਼ ਦਾ ਜਾਦੂ ਬਿਖੇਰਦਿਆਂ ਗੀਤ ‘ਆ ਮਿਲ ਰਾਂਝਣਾ’, ਜਗਤਾਰ ਸਿੰਘ ਜੋਗ ਨੇ ਗਜ਼ਲ ‘ਦਿਲ ਦੇ ਮਹਿਰਮ’ ਅਤੇ ਬੀਬਾ ਜਤਿੰਦਰ ਕੌਰ ਨੇ ਟੱਪੇ ਗਾ ਕੇ ਖੂਬ ਰੰਗ ਬੰਨ੍ਹਿਆ।

ਹਾਜ਼ਰ ਕਵੀਆਂ ’ਤੇ ਅਧਾਰਿਤ ਕਵੀ ਦਰਬਾਰ ਦਾ ਅਗਾਜ਼ ਕਰਦਿਆਂ ਗ਼ਜ਼ਲਕਾਰ ਰਮਨ ਸੰਧੂ ਨੇ ਖੂਬਸੂਰਤ ਸ਼ੇਅਰ ਕਹੇ, ਸ਼ਾਇਰ ਸ਼ਬਦੀਸ਼ ਨੇ ਤਰੰਨੁਮ ਵਿੱਚ ਗਜ਼ਲ ਸੁਣਾਈ, ਅਮਰਜੀਤ ਪਟਿਆਲਵੀ ਨੇ ਸ਼ਾਹਿਰਾਨਾ ਅੰਦਾਜ਼ ਵਿੱਚ ਵਧੀਆ ਸ਼ੇਅਰ ਕਹੇ, ਪਿਆਰਾ ਸਿੰਘ ਰਾਹੀ ਨੇ ਗਜ਼ਲ, ਬਾਬੂ ਰਾਮ ਦੀਵਾਨਾ ਨੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਨਜ਼ਮ ਕਹੀ, ਕੁਲਦੀਪ ਦੀਪ ਨੇ ਗੀਤ, ਸਰਵਨ ਸਾਬਰ ਤੇ ਹਰਜੀਤ ਸਿੰਘ ਨੇ ਆਪਣੀ ਹਾਜਰੀ ਲਗਵਾਈ।

ਮੰਚ ਵੱਲੋਂ ਡਾ. ਗੁਰਮਿੰਦਰ ਸਿੱਧੂ ਨੂੰ ਦੀਵਾਨ ਸਿੰਘ ਮਹਿਰਮ ਯਾਦਗਾਰੀ ਐਵਾਰਡ ਨਾਲ ਸਨਮਾਨਿਆ ਗਿਆ। ਗੁਰਨਾਮ ਕੰਵਰ ਨੇ ਡਾ. ਸਿੱਧੂ ਲਈ ਸਨਮਾਨ ਪੱਤਰ ਵੀ ਪੜ੍ਹਿਆ। ਮੰਚ ਵੱਲੋਂ ਸੁਖਦੇਵ ਸਿੰਘ ਪਟਵਾਰੀ, ਡਾ. ਅਨਿਲ ਅੰਗਰਿਸ਼ ਤੇ ਡਾ. ਮਨਜਿੰਦਰ ਗਿੱਲ ਨੂੰ ਵੀ ਸਨਮਾਨਿਤ ਕੀਤਾ ਗਿਆ।

ਵਿਚਾਰ ਚਰਚਾ ਵਿੱਚ ਸਰਵ ਸ਼੍ਰੀ ਗੁਰਨਾਮ ਕੰਵਰ, ਸੁਖਦੇਵ ਸਿੰਘ ਪਟਵਾਰੀ, ਡਾ. ਅਨਿਲ ਅੰਗਰਿਸ਼, ਡਾ. ਮਨਜਿੰਦਰ ਗਿੱਲ, ਡਾ. ਅਵਤਾਰ ਸਿੰਘ ਪਤੰਗ ’ਤੇ ਪਾਲ ਅਜਨਬੀ ਸ਼ਾਮਿਲ ਹੋਏ।

ਅੰਤ ਵਿੱਚ ਭੁਪਿੰਦਰ ਸਿੰਘ ਬੇਕਸ ਨੇ ਸਾਰੇ ਬੁੱਧੀਜੀਵੀਆਂ ਵੱਲੋਂ ਪ੍ਰਗਟਾਏ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ’ਤੇ ਕੁੱਝ ਸ਼ੇਅਰ ਤਰੰਨੁਮ ਵਿੱਚ ਕਹੇ।

ਸਮਾਗਮ ਵਿੱਚ ਹੋਰਾਂ ਤੋਂ ਇਲਾਵਾ ਸਾਹਿਤ ਚਿੰਤਨ ਦੇ ਮੁੱਖੀ ਸਰਦਾਰਾ ਸਿੰਘ ਚੀਮਾ, ਸ਼੍ਰੀਮਤੀ ਊਸ਼ਾ ਕੰਵਰ, ਡਾ. ਬਲਦੇਵ ਖਹਿਰਾ, ਹਰਜਿੰਦਰ ਸਿੰਘ, ਤਰਨਪ੍ਰੀਤ, ਸੁਖਜੀਤ ਕੌਰ, ਮਨਜੀਤ ਸਿੰਘ, ਜਗਜੀਤ ਸਿੰਘ ’ਤੇ ਗੁਰਜੀਤ ਕੌਰ ਬੇਕਸ ਵੀ ਸ਼ਾਮਲ ਹੋਏ। ਮੰਚ ਦਾ ਸੰਚਾਲਨ ਸ਼ਾਇਰ ਪੱਤਰਕਾਰ ‘ਤੇ ਗ਼ਜ਼ਲਗੋ ਸ੍ਰ. ਥੰਮਣ ਸਿੰਘ ਸੈਣੀ ਨੇ ਬਾਖ਼ੂਬੀ ਨਿਭਾਇਆ।

राजस्थान भाजपा प्रदेश मंत्री श्रीमती Steffi Chauhan  स्टेफी चौहान को जन्मदिवस की हार्दिक बधाई एवं शुभकामनाएँ।हम आपके उत्...
23/11/2025

राजस्थान भाजपा प्रदेश मंत्री श्रीमती Steffi Chauhan स्टेफी चौहान को जन्मदिवस की हार्दिक बधाई एवं शुभकामनाएँ।

हम आपके उत्तम स्वास्थ्य एवं दीर्घायु जीवन की कामना करते हैं।
♦️सरपंच प्रशासक सुनील क्रान्ति ♦️
।। ग्राम पंचायत लोंगवाला पीलीबंगा हनुमानगढ़।।




BJP Rajasthan BJP Hanumangarh BJP Sri Ganganagar Bharatiya Janata Party (BJP) Government of Rajasthan Madan Rathore Ministry of Panchayati Raj, Government of India Rural Development & Panchayati Raj Dept. Rajasthan

Bharti Janata Party, Amritsar, in connection with the 150th birth anniversary of Iron Man Sardar Dalabhbhai Patel Ji, a ...
23/11/2025

Bharti Janata Party, Amritsar, in connection with the 150th birth anniversary of Iron Man Sardar Dalabhbhai Patel Ji, a huge 'Ekta Padayatra' was organized. This walk was led by BJP District President Harvinder Singh Sandhu.
The Padayatra was attended by all leading BJP leaders, activists as well as children from various schools and colleges of Amritsar, who paid an emotional tribute to the Iron Man and pledged to create the India of their dreams.
On this occasion, Shri Shwet Malik, former Member of Parliament and Shri Rakesh Sharma, BJP Punjab Secretary were also present.

*‘बड़ा करारा पूदणा’ की कास्ट के जोशभरे गिद्धा प्रदर्शन ने प्रीमियर में मचाया धमाल!**फिल्म हुई सिनेमाघरों में रिलीज़!*बहु...
07/11/2025

*‘बड़ा करारा पूदणा’ की कास्ट के जोशभरे गिद्धा प्रदर्शन ने प्रीमियर में मचाया धमाल!*
*फिल्म हुई सिनेमाघरों में रिलीज़!*

बहुप्रतीक्षित पंजाबी फिल्म ‘बड़ा करारा पूदणा’ आज सिनेमाघरों में रिलीज़ हो गई है, इसके भव्य और स्टार-स्टडेड प्रीमियर के बाद जिसने थिएटर में इसकी शानदार शुरुआत का सही माहौल तैयार किया। प्रीमियर में फिल्म की पूरी स्टार कास्ट — *उपासना सिंह, शीबा, मनत सिंह* — के साथ निर्देशक *प्रवीण कुमार* और निर्माता *माधुरी विश्वास भोसले* मौजूद रहे, जिन्होंने इस प्रेरणादायक सिनेमाई सफर का जश्न एक साथ मनाया। कई वरिष्ठ कलाकारों ने भी प्रीमियर में शिरकत की, जिससे कार्यक्रम में और भी आकर्षण और भव्यता जुड़ गई।

फिल्म की कहानी लंदन में आधारित है, जहाँ छह दूर रह रही बहनें किस्मत के इशारे पर एक अप्रत्याशित गिद्धा प्रतियोगिता के लिए एक साथ आती हैं। यह यात्रा एक भावनात्मक पुनर्मिलन से शुरू होकर आत्म-खोज, सहनशीलता और एकता की दिल छू लेने वाली कहानी में बदल जाती है — जहाँ बहनें अपने अतीत का सामना करती हैं, पुराने घावों को भरती हैं और आपस में जुड़ने की ताकत पाती हैं।

प्रीमियर के दौरान, टीम ने महिला सशक्तिकरण, पारिवारिक रिश्तों और एकता की भावना को दिखाने वाली फिल्म बनाने के अपने अनुभव साझा किए। निर्देशक प्रवीण कुमार ने कहा, “यह फिल्म महिला सशक्तिकरण और रिश्तों का उत्सव है — इसे सीधे दिल से बनाया गया है।” निर्माता *माधुरी विश्वास भोसले* ने जोड़ा, “हम उम्मीद करते हैं कि दर्शक इस कहानी से गहराई से जुड़ेंगे और इसकी गर्मजोशी और संदेश को अपने साथ घर ले जाएंगे।”

सुलझी हुई कहानी, भावपूर्ण संगीत और दमदार अभिनय के साथ, ‘बड़ा करारा पूदणा’ दिलों को छूने और आत्माओं को ऊंचा करने का वादा करती है — अब विश्वभर के सिनेमाघरों में उपलब्ध।

*छह बहनें, एक मंच और अनगिनत एहसास — ‘बड़ा करारा पूदणा’ लाएगा रिश्तों की गर्माहट और हंसी की मिठास!*_*दलेर मेहंदी और सिमरन...
29/10/2025

*छह बहनें, एक मंच और अनगिनत एहसास — ‘बड़ा करारा पूदणा’ लाएगा रिश्तों की गर्माहट और हंसी की मिठास!*

_*दलेर मेहंदी और सिमरन भारद्वाज की जादुई आवाज़ों में सजा नया गाना हुआ लॉन्च — परिवार, संगीत और अपनापन से भरी फिल्म 7 नवंबर 2025 को करेगी दर्शकों के दिलों में जगह।*_

चंडीगढ़, 29 अक्टूबर 2025: आने वाली पंजाबी फिल्म ‘बड़ा करारा पूदणा’*की टीम चंडीगढ़ में एक रंगारंग प्रेस कॉन्फ्रेंस के लिए जुटी, जहाँ फिल्म का नया गाना लॉन्च किया गया। ट्रेलर को मिली ज़बरदस्त प्रतिक्रिया के बाद, इस कार्यक्रम ने फिल्म की यात्रा में एक और यादगार पड़ाव जोड़ा, क्योंकि दर्शकों को इसकी भावनाओं और संगीत की झलक मिली।

प्रेस कॉन्फ्रेंस के दौरान फिल्म की मुख्य कलाकार *उपासना सिंह, कुलराज रंधावा, और मन्नत सिंह* मौजूद रहीं। प्रोड्यूसर *माधुरी विश्वास भोसले* और डायरेक्टर *परवीन कुमार* ने भी इस मौके पर अपने अनुभव और उत्साह साझा किए।

नया लॉन्च किया गया गाना, जिसे *दलेर मेहंदी* और *सिमरन भारद्वाज* ने गाया है, संगीत *गुरमीत सिंह* ने तैयार किया है और इसके बोल *गुरदेव सिंह मान* और *किंग रिकी* ने लिखे हैं, फिल्म के भावनात्मक मूल को खूबसूरती से दर्शाता है — जो पंजाबी महिलाओं की शक्ति, एकता और जज़्बे का जश्न मनाता है।

प्रोड्यूसर *माधुरी भोसले* ने कहा, “यह गाना ‘बड़ा करारा पूदणा’ की रूह है। इसमें हंसी, प्यार और वो अपनापन झलकता है जो हर परिवार को जोड़ता है। हमें उम्मीद है कि हर श्रोता इस गाने की गर्मजोशी और जुड़ाव को महसूस करेगा।”

निर्देशक *प्रवीन कुमार* ने कहा, “‘बड़ा करारा पूदणा’ सिर्फ़ एक कहानी नहीं — यह एक भावना है। इस फ़िल्म के ज़रिए हमने बहनों के रिश्ते को सबसे सच्चे पंजाबी अंदाज़ में दिखाने की कोशिश की है। फ़िल्म का हर एक दृश्य हमारी संस्कृति, हमारे संगीत और उस पारिवारिक भावना को दर्शाता है जो पंजाब की पहचान है।”

एमवीबी मीडिया के बैनर तले बनी यह फिल्म छह बिछड़ी बहनों की कहानी है जो एक गिद्धा प्रतियोगिता के लिए फिर से एकजुट होती हैं। फिल्म में हंसी और दिल छू लेने वाली भावनाओं का बेहतरीन मेल देखने को मिलेगा।

‘बड़ा करारा पूदणा’ 7 नवंबर 2025 को सिनेमाघरों में रिलीज़ होगी — पेश करेगी संगीत, मनोरंजन और दिल को छू जाने वाली कहानी का शानदार संगम।

29/10/2025

MANY YOUTH JOINS BJP KHARAR SHRI RANJIT SINGH GILL

जयपुर स्थित भाजपा प्रदेश कार्यालय में आज प्रदेश उपाध्यक्ष श्री मुकेश दाधीच की अध्यक्षता में अंता विधानसभा उपचुनाव को लेक...
29/10/2025

जयपुर स्थित भाजपा प्रदेश कार्यालय में आज प्रदेश उपाध्यक्ष श्री मुकेश दाधीच की अध्यक्षता में अंता विधानसभा उपचुनाव को लेकर भाजपा मीडिया विभाग, सोशल मीडिया एवं आईटी विभाग की संयुक्त बैठक आयोजित की गई। बैठक में उपचुनाव की रणनीति, जनसंपर्क अभियान और प्रचार सामग्री के समन्वय पर विस्तृत चर्चा हुई।

इस दौरान बैठक में भाजपा मीडिया, सोशल मीडिया और आईटी विभाग के प्रभारी एवं प्रदेश मंत्री श्री पिंकेश पोरवाल, भाजपा प्रदेश कोषाध्यक्ष श्री पंकज गुप्ता, प्रदेश मीडिया संयोजक श्री प्रमोद वशिष्ठ, सोशल मीडिया संयोजक श्री हीरेंद्र कौशिक, आईटी संयोजक श्री अविनाश जोशी, एडवोकेट खेमचंद शर्मा ने भी सुझाव साझा किए और उपचुनाव में भाजपा की प्रभावी जीत सुनिश्चित करने का संकल्प लिया।

Punjab's Harman dear Chief Minister S. Millions of congratulations to Bhagwant Mann Ji on his birthday. 💐Due to their ho...
29/10/2025

Punjab's Harman dear Chief Minister S. Millions of congratulations to Bhagwant Mann Ji on his birthday. 💐
Due to their honest visionary thinking towards Punjab, Punjab is moving forward on the path of becoming a colorful Punjab again. Praying to God for their good health and success🙏

27/10/2025

🎬 The wait is over! The trailer of IK TERE KAR K is OUT NOW! 💥 Presented by BTown Motion Pictures & Team100X Entertainment 🎥✨

❤️🔥 Releasing in cinemas on 14th November 2025 – don’t miss it! 🍿🎉

A story of love tested by sacrifice, healed by forgiveness, and kept alive by family. ❤️

📅 Releasing 14 November 2025 – In cinemas worldwide!

🎥 Presented by:
| | .ikterekark | .ca

🎬 Director:
✍️ Written by:
🎞️ Produced by: &
💡 Story Consultant: .grewal.1257

PR & Marketing :



Starring: Prabh Gill, Kamal Khangura, Jaskaran Grewal, Raj Dhaliwal,


# 🎥✨

Address

NR MOHALI
Kharar
140301

Website

Alerts

Be the first to know and let us send you an email when AGS News Channel posts news and promotions. Your email address will not be used for any other purpose, and you can unsubscribe at any time.

Contact The Business

Send a message to AGS News Channel:

Share