17/11/2025
ਗੱਲ ਫਿਲਮ 25 ਕਿੱਲੇ ਦੀ
ਸਭ ਤੋਂ ਪਹਿਲਾਂ ਇਹ ਕਹਾਣੀ ਯੋਗਰਾਜ ਜੀ ਨੂੰ ਸੁਣਾਈ ਸੀ
ਕਹਿੰਦੇ ਕਹਾਣੀ ਬਹੁਤ ਵਧੀਆ ਹੈ
ਮੇਰੇ ਸਾਹਮਣੇ ਰੋਲ ਕੌਣ ਕਰ ਰਿਆ ਮੈਂ ਕਿਹਾ ਜੀ Guggu Gill ਭਾਜੀ
ਸੁਣ ਕੇ ਬੜਾ ਖੁਸ਼ ਹੋਏ, ਕਹਿੰਦੇ ਲੋਕ ਪਾੜੇ ਪਾਉਣ ਵਾਲੇ ਹੁੰਦੇ ਨੇ ਤੂੰ ਸਾਨੂੰ ਮਲਾਉਣ ਵਾਲਾ ਪਹਿਲਾ ਮਿਲਿਆ ਏ
ਕਈ ਸਾਲ ਬਾਅਦ ਸਕਰੀਨ ਤੇ ਫਿਰ ਤੋਂ ਨਜ਼ਰ ਆਏ ਸਨ
ਯੋਗਰਾਜ ਜੀ ਤੇ ਗੁੱਗੂ ਗਿੱਲ ਭਾਜੀ
ਕਿੰਨੇ ਕਿੰਨੇ ਦੇਖੀ ਆ ਇਹ ਮੇਰੀ ਫਿਲਮ 🙏