Rajwant Kaur Raji

Rajwant Kaur Raji ਮੇਰਾ ਰੱਬ ਗਵਾਹ ਹੈ ਕਿ ਅੱਜ ਤੱਕ ਕਦੇ ਵੀ ਕਿਸੇ ਦਾ ਮਾੜਾ ਨਹੀਂ ਕੀਤਾ, ਵਾਹਿਗੁਰੂ ਜੀ ਜੇ ਸਾਡੇ ਨਾਲ ਕੋਈ ਕਰਦਾ ਤਾਂ, ਉਨਾਂ ਦਾ ਵੀ ਭਲਾ ਕਰਿਓ, ਪਤਾ ਨਹੀਂ ਅਗਲੇ ਦੀ ਕੀ ਮਜਬੂਰੀ ਹੋਵੇਗੀ 🙏🙏

Give respect take respect

27/02/2025

ਸੰਭੂ ਬਾਰਡਰ ਤੇ ਥੋੜ੍ਹੀ ਜਿਹੀ ਸੇਵ ਕਰਕੇ bhut ਸਕੂਲ ਮਿਲਿਆਂ 🙏

27/02/2025

ਵਾਹਿਗੁਰੂ sumat ਬਕਸ਼ੀ ਇਨਾਂ ਲੋਕਾਂ ਨੂੰ ਜੋ ਭੁੱਲ ਜਾਂਦੇ ਨੇ ਕਿ ap ਕਿਹੜਾ ਜਵਾਨ ਹੀ ਰੈਨਾ 🙏

27/02/2025

Plz ਜਿਨਿ ਹੁੰਦੀ ਹੈ help kro 🙏

02/02/2025

Ina ਨੂੰ ਨਜ਼ਾਰੇ ਹੈ 😆

05/01/2025

ਅੱਜਕਲ ਦੇ ਬੱਚੇ ਦੇਖ ਲਓ 😅😅 ਕਹਿੰਦੀ ਪਿਆਰ muchaa ਹੁੰਦਾ 😅😅

05/01/2025

Waheguru ਜੀ ਮੇਹਰ ਕਰਿਓ ਸਾਰਿਆ te. 🙏🙏

02/01/2025

ਸੇਵਾ ਕਰਵਾਉਣ ਦੀ ਉਮਰ ਵਿੱਚ ਕੁਰਬਾਨੀਆਂ ਦੇ ਰਹੇ ਨੇਂ ਸਾਡੇ ਬਜ਼ੁਰਗ 😔

15/12/2024

ਇਹ ਕਿਸੇ ਇੱਕ ਨਾਲ ਨਹੀਂ kayian ਨਾਲ ਹੋਇਆ ਹੋਣਾ, ਦੱਸੋ ਕੋਣ ਕੋਣ sehmat ਆ🙏

Address

Kharar

Alerts

Be the first to know and let us send you an email when Rajwant Kaur Raji posts news and promotions. Your email address will not be used for any other purpose, and you can unsubscribe at any time.

Share