Man Preet

Man Preet Chasing dreams, not deadlines ⚠️
Nature lover 🌳
Gaining experiences 🤓

12/09/2026

ਯਾਰੀ ਲਾ ਕੇ ਫਿਰ ਯਾਰਾਂ ਚੋਂ ਫਾਇਦਾ ਨੁਕਸਾਨ ਨਹੀਂ ਵੇਖਿਆ ਜਾਂਦਾ .

ਮਸਲਾ ਇਹ ਨਹੀਂ ਕਿ ਪਿੱਠ ਪਿੱਛੇ ਬੋਲਦੇ ਨੇ ਮਸਲਾ ਇਹ ਆ ਕਿ ਮੂੰਹ ‘ਤੇ ਚੰਗੇ ਬਣ ਜਾਂਦੇ ਨੇ 🫵🏻✌️
06/09/2026

ਮਸਲਾ ਇਹ ਨਹੀਂ ਕਿ ਪਿੱਠ ਪਿੱਛੇ ਬੋਲਦੇ ਨੇ
ਮਸਲਾ ਇਹ ਆ ਕਿ ਮੂੰਹ ‘ਤੇ ਚੰਗੇ ਬਣ ਜਾਂਦੇ ਨੇ 🫵🏻✌️

23/08/2026

ਪੇਕਿਆਂ ਘਰ ਰਖੜੀ ਤੇ ਭਰਾ ਨਾਲ ਲੜਾਈ ਕਰਦੀਆਂ ਕੁੜੀਆਂ ਸਹੁਰੇ ਪਰਿਵਾਰ ਜਾ ਕੇ ਸਿਆਣੀਆਂ ਹੋ ਜਾਂਦੀਆਂ ❤️
•
•
•

17/08/2026

ਆਪਣੇ ਰਿਸ਼ਤਿਆਂ ਵਿੱਚ ਸਿਰਫ਼ ਪੈਸਾ ਨਹੀਂ ਸਮਾਂ ਵੀ ਦੇਣਾ ਜ਼ਰੂਰੀ ਹੁੰਦਾ 🏠
•
•
•
•
•

ਮੇਰਾ ਪਿੰਡ ❤️•ਕਿਹੜੇ ਕਿਹੜੇ ਪਿੰਡਾਂ ਵਿੱਚ ਅਜੇ ਵੀ ਅਜਿਹੇ ਰੇਲਵੇ ਸਟੇਸ਼ਨ ਹਨ ?
12/08/2026

ਮੇਰਾ ਪਿੰਡ ❤️
•
ਕਿਹੜੇ ਕਿਹੜੇ ਪਿੰਡਾਂ ਵਿੱਚ ਅਜੇ ਵੀ ਅਜਿਹੇ ਰੇਲਵੇ ਸਟੇਸ਼ਨ ਹਨ ?

06/08/2026

ਭਰਾ ਤੋਂ ਬਿਨਾਂ ਸੰਧਾਰਾ……see more

03/08/2026

ਕੁੜੀ ਦਾ ਆਪਣੀ ਕਮਾਈ ਪੇਕਿਆਂ ਤੇ ਲਾਉਣਾ ਸਹੀ ਹੈ ਜਾਂ ਗਲਤ ???
•
•
•







18/07/2026

Celebrating my 2nd year on Facebook. Thank you for your continuing support. I could never have made it without you. 🙏🤗🎉

16/07/2026

ਸੁਪਨਿਆਂ ਦਾ ਘਰ 🏠 ਜ਼ਾ ਮਕਾਨ ???
,
,
,
,
,

17/06/2026

ਜ਼ਰੂਰੀ ਨਹੀਂ ਕਿ ਹਰ ਭਾਬੀ ਤੁਹਾਡੇ ਘਰ ਨੂੰ ਉਜਾੜਨ ਲਈ ਹੀ ਬੋਲਣ ,
ਬਸ ਗੱਲ ਕਹਿਣ ਤੇ ਸੁਣਨ ਲਈ ਸੋਚ ਵੀ ਜ਼ਰੂਰੀ ਹੈ ।

•
•
•
•
•
•
•
•
•
•

Address

Kharar
143001

Website

Alerts

Be the first to know and let us send you an email when Man Preet posts news and promotions. Your email address will not be used for any other purpose, and you can unsubscribe at any time.

Shortcuts

Share