5 Dariya News

5 Dariya News A leading multilingual news portal of the region
visit us https://www.5dariyanews.com/
India Registe

20/09/2025

ਤਿਉੜ ਪਿੰਡ ਦੇ ਲੋਕਾਂ ਲਈ ਵੱਡੀ ਖ਼ੁਸ਼ਖਬਰੀ 🚜✨ ਰਣਜੀਤ ਸਿੰਘ ਗਿੱਲ ਵੱਲੋਂ ਪਿੰਡ ਦੀਆਂ ਟੁੱਟੀਆਂ ਸੜਕਾਂ ਕਰਵਾਈਆਂ ਠੀਕ। ਇਸਦੇ ਨਾਲ ਹੀ ਆਪਣੇ ਕੰਮਾਂ ‘ਤੇ ਉਠੇ ਸਵਾਲਾਂ ਦਾ ਦਿੱਤਾ ਸਪੱਸ਼ਟ ਜਵਾਬ l

#ਤਿਉੜਪਿੰਡ #ਰਣਜੀਤਸਿੰਘਗਿੱਲ #ਸੜਕਾਂਦੀਮੁਰੰਮਤ #ਪਿੰਡਵਿਕਾਸ

17/09/2025

ਖਰੜ ਵਿੱਚ ਕੁੜੇ ਵਾਲਿਆਂ ਦੀ ਚੱਲ ਰਹੀ ਹੜਤਾਲ ਹੁਣ ਮੁੱਕ ਗਈ ਹੈ। ਹੁਣ ਖਰੜ ਸ਼ਹਿਰ ਵਿੱਚ ਸਫ਼ਾਈ ਦੀ ਸੇਵਾ ਮੁੜ ਸ਼ੁਰੂ ਹੋਵੇਗੀ l

15/09/2025

ਮੋਹਾਲੀ ‘ਚ ਨਿਜੱਜਰ ਰੋਡ SBP Homes ਦੇ ਲੋਕਾਂ ਵੱਲੋਂ ਬਿਲਡਰ ਖ਼ਿਲਾਫ਼ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਲੋਕਾਂ ਅਤੇ ਬਿਲਡਰ ਵਿਚਾਲੇ ਤਿੱਖੀ ਬਹਿਸ ਵੀ ਹੋਈ। ਵਸਨੀਕਾਂ ਨੇ ਕਿਹਾ ਕਿ ਉਹ ਮੌਜੂਦਾ ਹਾਲਾਤਾਂ ਤੋਂ ਬਹੁਤ ਪਰੇਸ਼ਾਨ ਹਨ ਅਤੇ ਨਿਆਂ ਦੀ ਮੰਗ ਕਰ ਰਹੇ ਹਨ।

13/09/2025

ਖਰੜ ਵਿੱਚ ਨਕਲੀ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਖਿਲਾਫ ਵੱਡੀ ਕਾਰਵਾਈ ਦੀ ਸ਼ੁਰੂਆਤ ਹੋ ਚੁੱਕੀ ਹੈ। ਵੱਡੇ ਪੱਧਰ 'ਤੇ ਜਾਂਚ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਨਕਲੀ ਤੇ ਨੁਕਸਾਨਦਾਇਕ ਸਮੱਗਰੀ ਤੋਂ ਛੁਟਕਾਰਾ ਮਿਲ ਸਕੇ। ਇਸ ਕਦਮ ਨਾਲ ਖਰੜ ਵਾਸੀਆਂ ਨੂੰ ਸਿਹਤਮੰਦ ਜੀਵਨ ਵੱਲ ਵੱਡੀ ਰਾਹਤ ਮਿਲੇਗੀ।

13/09/2025

BJP ਆਗੂ ਰਣਜੀਤ ਸਿੰਘ ਗਿੱਲ ਨੇ ਆਪਣੇ ਨਿੱਜੀ ਖ਼ਜ਼ਾਨੇ ਵਿਚੋਂ ਖਰਚ ਕਰਕੇ ਪਿੰਡ ਰੜਿਆਲਾ ਦੀਆਂ ਸੜਕਾਂ ਦੀ ਮੁਰੰਮਤ ਤੇ ਨਵੀਂ ਤਿਆਰੀ ਦਾ ਕੰਮ ਕਰਵਾਇਆ ਹੈ। ਇਸ ਯਤਨ ਨਾਲ ਪਿੰਡ ਵਾਸੀਆਂ ਨੂੰ ਸਹੂਲਤ ਮਿਲੇਗੀ ਅਤੇ ਆਵਾਜਾਈ ਹੋਰ ਸੁਗਮ ਹੋਵੇਗੀ। ਲੋਕਾਂ ਵੱਲੋਂ ਇਸ ਕਦਮ ਦੀ ਖੁੱਲ੍ਹ ਕੇ ਸਰਾਹਨਾ ਕੀਤੀ ਜਾ ਰਹੀ ਹੈ।

ਰਾਜਾ ਵੜਿੰਗ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੇ ਹਨ, ਪੂਰਾ ਸਮਰਥਨ ਤੇ ਹਰ ਸੰਭਵ ਮਦਦ ਪਹੁੰਚਾਉਣ ਦਾ ਭਰੋਸਾ ਦਿੱਤਾ। 🙏❤️               ...
12/09/2025

ਰਾਜਾ ਵੜਿੰਗ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੇ ਹਨ, ਪੂਰਾ ਸਮਰਥਨ ਤੇ ਹਰ ਸੰਭਵ ਮਦਦ ਪਹੁੰਚਾਉਣ ਦਾ ਭਰੋਸਾ ਦਿੱਤਾ। 🙏❤️

Punjab stands strong in tough times 🙏  has announced complete support for the flood-affected families, making sure every...
12/09/2025

Punjab stands strong in tough times 🙏
has announced complete support for the flood-affected families, making sure every possible help reaches them.

10/09/2025

ਨਿੱਜਰ ਰੋਡ ‘ਤੇ ਵਿਕਾਸ ਕੰਮ ਸ਼ੁਰੂ ਕਰਨ ਲਈ MLA ਅਨਮੋਲ ਗਗਨ ਮਾਨ ਪਹੁੰਚੇ। ਇਸ ਦੌਰਾਨ ਇਲਾਕਾ ਵਾਸੀਆਂ ਨੇ ਖਰਾਬ ਸੜਕਾਂ, ਸੀਵਰੇਜ ਅਤੇ ਹੋਰ ਬੁਨਿਆਦੀ ਸਮੱਸਿਆਵਾਂ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।

10/09/2025

ਅਨਮੋਲ ਗਗਨ ਮਾਨ ਅੱਜ ਵਾਰਡ ਨੰਬਰ 25, ਖਰੜ ਪਹੁੰਚੇ, ਜਿੱਥੇ ਉਨ੍ਹਾਂ ਨੇ ਸੁਰਜੀਤ ਡੇਅਰੀ ਤੋਂ ਪਾਲ ਡੇਅਰੀ ਤੱਕ ਮੰਡੀ ਰੋਡ ਦੇ ਵਿਕਾਸ ਕੰਮ ਦੀ ਸ਼ੁਰੂਆਤ ਕੀਤੀ। 🚧✨
ਇਸ ਪ੍ਰੋਜੈਕਟ ਨਾਲ ਇਲਾਕੇ ਦੇ ਵਸਨੀਕਾਂ ਨੂੰ ਸਾਲਾਂ ਤੋਂ ਚੱਲ ਰਹੀਆਂ ਸੜਕਾਂ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ।

09/09/2025

ਸੁਖਬੀਰ ਸਿੰਘ ਬਾਦਲ ਖਰੜ ਪਹੁੰਚੇ ਅਤੇ ਕਿਹਾ ਕਿ ਇਸ ਸਮੇਂ ਰਾਜਨੀਤੀ ਨੂੰ ਪਾਸੇ ਰੱਖ ਕੇ ਸਾਰੀਆਂ ਤਾਕਤਾਂ ਨੂੰ ਇਕਜੁੱਟ ਹੋ ਕੇ ਪੰਜਾਬ ਦੇ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ 🌾✨।

ਚੰਡੀਗੜ੍ਹ ਵਿੱਚ ਰੈੱਡ ਅਲਰਟ! ਭਾਰਤੀ ਮੌਸਮ ਵਿਭਾਗ (IMD) ਵੱਲੋਂ ਅਗਲੇ ਤਿੰਨ ਦਿਨ ਤ੍ਰਿਸਿਟੀ ਵਿੱਚ ਲਗਾਤਾਰ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤ...
03/09/2025

ਚੰਡੀਗੜ੍ਹ ਵਿੱਚ ਰੈੱਡ ਅਲਰਟ! ਭਾਰਤੀ ਮੌਸਮ ਵਿਭਾਗ (IMD) ਵੱਲੋਂ ਅਗਲੇ ਤਿੰਨ ਦਿਨ ਤ੍ਰਿਸਿਟੀ ਵਿੱਚ ਲਗਾਤਾਰ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸੁਰੱਖਿਅਤ ਰਹਿਣ, ਬਿਨਾਂ ਲੋੜ ਯਾਤਰਾ ਤੋਂ ਬਚਣ ਅਤੇ ਨਵੀਨਤਮ ਅੱਪਡੇਟਾਂ ‘ਤੇ ਧਿਆਨ ਦੇਣ।

India Meteorological Department (IMD) has issued a warning of continuous heavy rainfall for the next three days across t...
03/09/2025

India Meteorological Department (IMD) has issued a warning of continuous heavy rainfall for the next three days across the Tricity. Citizens are advised to stay safe, avoid unnecessary travel, and remain alert for updates.

Address

Kharar
140301

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

9914810266

Alerts

Be the first to know and let us send you an email when 5 Dariya News posts news and promotions. Your email address will not be used for any other purpose, and you can unsubscribe at any time.

Contact The Business

Send a message to 5 Dariya News:

Share