Amna kot

Amna kot ਨਿਰਭਉ ਨਿਰਵੈਰ 🙏
ਸਬਰ ਸ਼ੁਕਰਾਨਾ ਅਰਦਾਸ 🙏
ਸਰਕਾਰੀ ਅਦਾਰਾ (ਅਧਾਰ ਕਾਰਡ ਵਾਲੀ ਬੱਸ)
ਪੰਜਾਬ ਰੋਡਵੇਜ਼ ਪਨਬਸ (ਡੀਪੂ=ਅੰਮ੍ਰਿਤਸਰ 2)
Admin = amna_kot
ਮਾਲਵਾ ਬੈਲਟ (PB 31 ਮਾਨਸਾ)

07/08/2026

ਫਿਰੋਜ਼ਪੁਰ ਚ ਜਹਿਰ ਦੀ ਫੈਕਟਰੀ ਦਾ ਪਰਦਾਫਾਸ਼
ਬਾਥਰੂਮ ਦੇ ਗੰਦੇ ਪਾਣੀ ਨਾਲ ਬਣਦੇ ਸੀ ਨੂਡਲ 🙏

06/08/2026

ਸੰਨ 2001 ਵਿੱਚ ਆਈ ਅਦਾਕਾਰ ਯੋਗਰਾਜ ਸਿੰਘ ਅਤੇ ਮੌਜੂਦਾ ਮੁੱਖ ਮੰਤਰੀ ਦੀ ਫਿਲਮ ਸਿਕੰਦਰਾ

🚌 ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) – ਬਠਿੰਡਾ ਡਿਪੂ📍 ਰੂਟਬਠਿੰਡਾ ➝ ਪਾਉਂਟਾ ਸਾਹਿਬਵਾਇਆ: ਸੰਗਰੂਰ ➝ ਪਟਿਆਲਾ ➝ ਚੰਡੀਗੜ੍ਹ ➝ ਨਾਹਨ⏰ ...
24/07/2026

🚌 ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) – ਬਠਿੰਡਾ ਡਿਪੂ

📍 ਰੂਟ

ਬਠਿੰਡਾ ➝ ਪਾਉਂਟਾ ਸਾਹਿਬ
ਵਾਇਆ: ਸੰਗਰੂਰ ➝ ਪਟਿਆਲਾ ➝ ਚੰਡੀਗੜ੍ਹ ➝ ਨਾਹਨ

⏰ ਬਠਿੰਡਾ ਤੋਂ ਰਵਾਨਗੀ

- 🕗 ਬਠਿੰਡਾ – 08:46 AM
- 🕥 ਸੰਗਰੂਰ – 10:48 AM
- 🕛 ਪਟਿਆਲਾ – 12:15 PM
- 🕑 ਚੰਡੀਗੜ੍ਹ – 02:10 PM
- 🕔 ਨਾਹਨ – 05:05 PM
- 🏁 ਪਾਉਂਟਾ ਸਾਹਿਬ ਪਹੁੰਚ – ਲਗਭਗ 06:30 PM

🔄 ਵਾਪਸੀ ਸਮਾਂ ਸਾਰਣੀ

- 🕕 ਪਾਉਂਟਾ ਸਾਹਿਬ – 05:50 AM
- 🕖 ਨਾਹਨ – 07:05 AM
- 🕙 ਚੰਡੀਗੜ੍ਹ – 10:10 AM
- 🕛 ਪਟਿਆਲਾ – 12:10 PM
- 🕜 ਸੰਗਰੂਰ – 01:28 PM
- 🏁 ਬਠਿੰਡਾ ਪਹੁੰਚ – ਲਗਭਗ 03:30 PM

📢 ਪੰਜਾਬ ਰੋਡਵੇਜ਼, ਪਨਬਸ ਅਤੇ PRTC ਦੀਆਂ ਨਵੀਆਂ ਟਾਈਮ ਟੇਬਲਾਂ, ਰੂਟਾਂ ਅਤੇ ਹੋਰ ਅਹਿਮ ਜਾਣਕਾਰੀਆਂ ਲਈ ਸਾਡੇ ਪੇਜ ਨੂੰ Follow ਕਰਨਾ ਨਾ ਭੁੱਲੋ।

📲 Instagram: Amna_kot

🙏 ਧੰਨਵਾਦ! ਸੁਰੱਖਿਅਤ ਯਾਤਰਾ ਕਰੋ।

🚌 ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC)ਬਠਿੰਡਾ ➜ ਲੁਧਿਆਣਾ ਬੱਸ ਟਾਈਮ ਟੇਬਲ⏰ ਰਵਾਨਗੀ ਸਮਾਂਸਵੇਰ• 4:30 AM• 5:05 AM• 5:18 AM• 5:31 ...
24/07/2026

🚌 ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC)

ਬਠਿੰਡਾ ➜ ਲੁਧਿਆਣਾ ਬੱਸ ਟਾਈਮ ਟੇਬਲ

⏰ ਰਵਾਨਗੀ ਸਮਾਂ

ਸਵੇਰ
• 4:30 AM
• 5:05 AM
• 5:18 AM
• 5:31 AM
• 5:38 AM
• 5:53 AM
• 6:09 AM
• 6:25 AM
• 6:52 AM
• 7:11 AM
• 7:52 AM
• 8:34 AM
• 8:57 AM
• 9:31 AM
• 10:38 AM
• 10:55 AM

ਸ਼ਾਮ
• 3:09 PM
• 3:49 PM
• 4:50 PM
• 5:10 PM
• 6:03 PM
• 6:50 PM
• 7:50 PM

📢 ਨੋਟ: ਯਾਤਰਾ ਤੋਂ ਪਹਿਲਾਂ ਬੱਸ ਦੇ ਸਮੇਂ ਦੀ ਪੁਸ਼ਟੀ ਕਰ ਲਵੋ, ਕਿਉਂਕਿ ਕਿਸੇ ਕਾਰਨ ਕਰਕੇ ਸਮਾਂ ਬਦਲ ਸਕਦਾ ਹੈ।

📲 ਪੰਜਾਬ ਰੋਡਵੇਜ਼, ਪਨਬਸ ਅਤੇ PRTC ਦੇ ਨਵੇਂ ਟਾਈਮ ਟੇਬਲ, ਰੂਟ ਅਪਡੇਟਾਂ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਲਈ ਸਾਡੇ ਪੇਜ ਨੂੰ Follow ਕਰੋ।

For More Inquiry
📸 Instagram:

🙏 ਤੁਹਾਡੇ ਸਫ਼ਰ ਲਈ ਸ਼ੁਭ ਕਾਮਨਾਵਾਂ!

24/07/2026

ਕਿਲੋਮੀਟਰ Queen 👸

Send a message to learn more

ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ ਰੂਟ = ਮਾਨਸਾ ਤੋਂ ਪਟਿਆਲਾ ਵਾਇਆ = ਭੀਖੀ ➡️ ਚੀਮਾ ➡️ ਸੁਨਾਮ ➡️ ਭਵਾਨੀਗੜ੍ਹ ਪੰਜਾਬ ਰੋਡਵੇਜ਼ ਪਨਬਸ ...
21/07/2026

ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ
ਰੂਟ = ਮਾਨਸਾ ਤੋਂ ਪਟਿਆਲਾ
ਵਾਇਆ = ਭੀਖੀ ➡️ ਚੀਮਾ ➡️ ਸੁਨਾਮ ➡️ ਭਵਾਨੀਗੜ੍ਹ

ਪੰਜਾਬ ਰੋਡਵੇਜ਼ ਪਨਬਸ ਅਤੇ PRTC ਦੇ ਟਾਈਮ ਟੇਬਲ ਅਤੇ ਹੋਰ ਜਾਣਕਾਰੀ ਲਈ ਪੇਜ ਨੂੰ follow ਕਰੋ 🙏

for more inquiry

Insta = amna_kot

📞 73074-47803

ਪੇਹਵਾ ਤੋਂ ਪਟਿਆਲਾ (ਸਾਰੇ ਦਿਨ ਦਾ ਟਾਈਮ ਟੇਬਲ)ਵਾਇਆ: ਟਿੱਬਕਰ, ਰਹੇੜਾ, ਦੇਵੀਗੜ੍ਹ, ਭੂਨੇਹੇੜੀਸਮਾਂ ਸਾਰਣੀ ⬇️ਬੱਸ ਦਾ ਨਾਮ / ਵੇਰਵਾ15:00 AMਪੰ...
21/07/2026

ਪੇਹਵਾ ਤੋਂ ਪਟਿਆਲਾ (ਸਾਰੇ ਦਿਨ ਦਾ ਟਾਈਮ ਟੇਬਲ)
ਵਾਇਆ: ਟਿੱਬਕਰ, ਰਹੇੜਾ, ਦੇਵੀਗੜ੍ਹ, ਭੂਨੇਹੇੜੀ

ਸਮਾਂ ਸਾਰਣੀ ⬇️
ਬੱਸ ਦਾ ਨਾਮ / ਵੇਰਵਾ
1
5:00 AM
ਪੰਜਾਬ ਰੋਡਵੇਜ਼ ਅੰਮ੍ਰਿਤਸਰ
2
5:20 AM
ਪੰਜਾਬ ਰੋਡਵੇਜ਼ ਮੁਕਤਸਰ
3
6:00 AM
ਪੀ ਆਰ ਟੀ ਸੀ ਫਰੀਦਕੋਟ
4
6:20 AM
ਹਰਿਆਣਾ ਰੋਡਵੇਜ਼
5
7:00 AM
ਪੰਜਾਬ ਰੋਡਵੇਜ਼ ਅੰਮ੍ਰਿਤਸਰ
6
7:20 AM
ਪੀ ਆਰ ਟੀ ਸੀ
7
7:45 AM
ਪੀ ਆਰ ਟੀ ਸੀ
8
8:10 AM
ਹਰਿਆਣਾ ਰੋਡਵੇਜ਼
9
8:30 AM
ਹਰਿਆਣਾ ਰੋਡਵੇਜ਼ (ਜੀਸੂ ਕੰਡਾ)
10
8:50 AM
ਹਰਿਆਣਾ ਰੋਡਵੇਜ਼
11
9:10 AM
ਪੀ ਆਰ ਟੀ ਸੀ ਰਾਜਪੁਰੇ
12
9:30 AM
ਪੀ ਆਰ ਟੀ ਸੀ ਬਾਬਾ ਬੁੱਢਾ ਜੀ
13
9:50 AM
ਪੀ ਆਰ ਟੀ ਸੀ
14
10:10 AM
ਹਰਿਆਣਾ ਰੋਡਵੇਜ਼
15
10:32 AM
ਪੀ ਆਰ ਟੀ ਸੀ
16
10:47 AM
ਪੀ ਆਰ ਟੀ ਸੀ ਲੁਧਿਆਣਾ
17
11:02 AM
ਹਰਿਆਣਾ ਰੋਡਵੇਜ਼
18
11:17 AM
ਪੰਜਾਬ ਰੋਡਵੇਜ਼ ਜਗਰਾਓਂ
19
11:32 AM
ਹਰਿਆਣਾ ਰੋਡਵੇਜ਼
20
12:00 PM
ਪੰਜਾਬ ਰੋਡਵੇਜ਼ ਜਗਰਾਓਂ
21
12:17 PM
ਹਰਿਆਣਾ ਰੋਡਵੇਜ਼
22
12:32 PM
ਪੀ ਆਰ ਟੀ ਸੀ ਬਠਿੰਡਾ
23
12:45 PM
ਪੀ ਆਰ ਟੀ ਸੀ ਬਠਿੰਡਾ
24
1:00 PM
ਪੰਜਾਬ ਰੋਡਵੇਜ਼
25
1:15 PM
ਪੀ ਆਰ ਟੀ ਸੀ
26
1:30 PM
ਪੀ ਆਰ ਟੀ ਸੀ
27
1:45 PM
ਪੰਜਾਬ ਰੋਡਵੇਜ਼ ਜਗਰਾਓਂ
28
2:00 PM
ਹਰਿਆਣਾ ਰੋਡਵੇਜ਼
29
2:15 PM
ਪੀ ਆਰ ਟੀ ਸੀ ਲੁਧਿਆਣਾ
30
2:30 PM
ਪੀ ਆਰ ਟੀ ਸੀ
31
2:45 PM
ਪੀ ਆਰ ਟੀ ਸੀ
32
3:15 PM
ਹਰਿਆਣਾ ਰੋਡਵੇਜ਼
33
3:45 PM
ਪੀ ਆਰ ਟੀ ਸੀ
34
4:10 PM
ਪੀ ਆਰ ਟੀ ਸੀ
35
4:35 PM
ਪੀ ਆਰ ਟੀ ਸੀ
36
5:00 PM
ਪੀ ਆਰ ਟੀ ਸੀ
37
5:40 PM
ਪੀ ਆਰ ਟੀ ਸੀ
38
6:40 PM
ਪੀ ਆਰ ਟੀ ਸੀ

20/07/2026

ਆਖਿਰਕਾਰ ਕੌਣ ਜਿੰਮੇਵਾਰ ?

Is the system failing our students? 🧐 We’re diving deep into the recent NEET paper leak and the pharmacist exam controversy in Punjab. It's time to talk about transparency in our recruitment processes. What’s your take on this situation? Let’s discuss in the comments below.

20/07/2026

Tensions reached a boiling point at Panjab University today as students protested an RSS seminar on campus. The confrontation with police shows the intensity of the situation. What is your take on this?

Address

Kot Dharmun

Alerts

Be the first to know and let us send you an email when Amna kot posts news and promotions. Your email address will not be used for any other purpose, and you can unsubscribe at any time.

Shortcuts

Share