Gtv News Network ਜੀ.ਟੀਵੀ ਨਿਊਜ਼ ਨੈੱਟਵਰਕ

Gtv News Network ਜੀ.ਟੀਵੀ ਨਿਊਜ਼ ਨੈੱਟਵਰਕ Watch Latest and True Punjabi News on Web Channel GTV Network , Web Channel GTV Network records

ਜੀ.ਟੀਵੀ ਨੈਂਟਵਰਕ ਤੇ ਦੇਖੋ ਤਾਜ਼ਾ ਅਤੇ ਸੱਚੀਆਂ ਪੰਜਾਬੀ ਖ਼ਬਰਾਂ ਵੈਬ ਚੈਂਨਲ ਜੀ.ਟੀਵੀ ਨੈੱਟਵਰਕ 'ਤੇ, ਜੀ.ਟੀਵੀ ਨੈਟਵਰਕ ਪੂਰੇ ਪੰਜਾਬ 'ਚ ਰਾਜਨੀਤਕ,ਧਾਰਮਿਕ,ਖੇਡ ਮੇਲਿਆ ਅਤੇ ਸਭਿਆਚਾਰਕ ਮੇਲਿਆ ਦੀ ਰਿਕਾਰਡਿੰਗ ਕਰਦਾ ਹੈ । ਅਗਰ ਤੁਸੀਂ ਚੰਗੇ ਇੰਟਰਵਿਊ ਕਰਤਾ ਤੇ ਬੁਲਾਰੇ ਹੋ ਤਾਂ ਤੁਸੀਂ ਵੀ ਅਸਾਨੀ ਨਾਲ ਬਣ ਸਕਦੇ ਹੋ ਚੈਂਨਲ ਦਾ ਹਿੱਸਾ ਬਿਲਕੁੱਲ ਫਰੀ 'ਚ...
Watch Latest and True Punjabi News on GTV Network On Web Channel, GTV Network records political, religious, s

ports fairs and cultural fairs all over Punjab. If you are a good interviewer and speaker then you too can easily become a part of the channel for free ...

09/11/2025

ਪੰਜਾਬ ਯੂਨੀਵਰਸਿਟੀ ਰਾਤ ਪੌਣੇ 11 ਵਜੇ ਦੇਖੋ ਮੌਕੇ ਦੀਆਂ ਤਸਵੀਰਾਂ

ਤਰਨਤਾਰਨ ਕਾਂਗਰਸ ਪਿੱਛੇ ਹਟੀ ..?
09/11/2025

ਤਰਨਤਾਰਨ ਕਾਂਗਰਸ ਪਿੱਛੇ ਹਟੀ ..?

09/11/2025

ਕੱਲ੍ਹ ਅਸੀਂ ਪਹੁੰਚ ਰਹੇ ਹਾਂ ਪੰਜਾਬ ਯੂਨੀਵਰਸਿਟੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਗੂ ਸਰਵਨ ਸਿੰਘ ਪੰਧੇਰ

09/11/2025

10 ਨਵੰਬਰ ਜਾਨੀ ਕਿ ਆਉਣ ਵਾਲੇ ਕੱਲ੍ਹ ਪੰਜਾਬ ਯੂਨੀਵਰਸਿਟੀ ਪਹੁੰਚੋ,ਕੇਂਦਰ ਸਰਕਾਰ ਨੂੰ ਹਲੂਣਾਂ ਦੇਣ ਵਾਸਤੇ

08/11/2025

ਪੰਜਾਬ ਯੂਨੀਵਰਸਿਟੀ ਪਹੁੰਚੇ ਹਰਸਿਮਰਤ ਕੌਰ ਬਾਦਲ ਕੀ ਬੋਲੇ ਭਗਵੰਤ ਮਾਨ ਸਰਕਾਰ ਬਾਰੇ ?

08/11/2025

ਅਰਵਿੰਦ ਕੇਜਰੀਵਾਲ ਦੇ ਦਾਆਵਿਆਂ 'ਚ ਕਿੰਨੀ ਕੁ ਸਚਾਈ ?

08/11/2025

ਮੋਗਾ 'ਚ ਕੈਬਨਿਟ ਮੰਤਰੀ ਡਾ.ਬਲਬੀਰ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਕੀ ਦੱਸਿਆ ਸੁਣੋ

08/11/2025

ਪਟਿਆਲਾ ਡਾ.ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਉਪਰਾਲੇ ਸੱਦਕਾ ਵੰਦੇ ਭਾਰਤ ਰੇਲ ਪਟਿਆਲਾ ਸਟੇਸ਼ਨ ਤੇ ਰੁਕੇਗੀ ਹਫਤੇ ਛੇ ਦਿਨ

08/11/2025

ਤਰਨਤਾਰਨ ਵਿੱਚ ਸਰਕਾਰੀਆਂ ਗੱਡੀਆਂ ਬਿਨ੍ਹਾਂ ਨੰਬਰਾਂ ਤੋਂ ਕਿਉਂ -ਰਵਨੀਤ ਸਿੰਘ ਬਿੱਟੂ

ਸੁਖਪਾਲ ਸਿੰਘ ਖਹਿਰਾ ਨੇ ਘੇਰੀ ਪੰਜਾਬ ਸਰਕਾਰ..ਖਹਿਰੇ ਦੀ ਸ਼ਿਕਾਇਤ ਤੇ ਪੰਜਾਬ ਪੁਲਸ ਵੱਲੋਂ ਖਰੀਦੀਆਂ 144 Toyota Hilux ਗੱਡੀਆਂ ਦੇ ਮਾਮਲੇ 'ਚ  ...
08/11/2025

ਸੁਖਪਾਲ ਸਿੰਘ ਖਹਿਰਾ ਨੇ ਘੇਰੀ ਪੰਜਾਬ ਸਰਕਾਰ..
ਖਹਿਰੇ ਦੀ ਸ਼ਿਕਾਇਤ ਤੇ ਪੰਜਾਬ ਪੁਲਸ ਵੱਲੋਂ ਖਰੀਦੀਆਂ 144 Toyota Hilux ਗੱਡੀਆਂ ਦੇ ਮਾਮਲੇ 'ਚ ਗਵਰਨਰ ਨੇ ਕਾਰਵਾਈ ਲਈ ਪੰਜਾਬ ਦੇ ਡੀਜੀਪੀ ਨੂੰ ਹਦਾਇਤ ਕਰ ਦਿੱਤੀ ਹੈ। ਹੁਣ ਦੇਖਣਾ ਇਹ ਹੈ ਕਿ ਜਾਂਚ ਕਰਵਾਈ ਜਾਂਦੀ ਹੈ ਜਾਂ ਨਹੀਂ,ਸਰਕਾਰ ਲਈ ਔਖਾ ਆ ਜੇ ਜਾਂਚ ਕਰਵਾਈ ਤੇ ਕੁਝ ਨਿੱਕਲ ਆਇਆ ? ਤੇ ਜੇ ਜਾਂਚ ਨਾ ਕਰਵਾਈਚ ਤਾਂ ਵਿਰੋਧੀਆਂ ਦੇ ਨਾਲ-ਨਾਲ ਲੋਕਾਂ ਨੇ ਕਹਿਣਾ ਕਿ ਔਹ ਜਾਂਦੀ ਹਿੱਸਾ ਪੱਤੀ Toyota Hilux..।

07/11/2025

ਪੁਸਤਕ 'ਤੇ ਚਰਚਾ | ||ਪੁਸਤਕ-ਵਲਵਲੇ||ਲੇਖਕ-ਸਤਨਾਮ ਸਿੰਘ ਅਬੋਹਰ|| ਮੁੱਖ ਸੰਚਾਲਕ-ਡਾ.ਹਰੀਸ਼ ਗਰੋਵਰ

ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਤਸਵੀਰ ਦਾ ਬੇਹੁਰਮਤੀ ਦਾ ਮਾਮਲਾ: 10ਨਵੰਬਰ ਨੂੰ ਐਸ.ਸੀ. ਕਮਿਸ਼ਨ ਵੱ...
07/11/2025

ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਤਸਵੀਰ ਦਾ ਬੇਹੁਰਮਤੀ ਦਾ ਮਾਮਲਾ: 10ਨਵੰਬਰ ਨੂੰ ਐਸ.ਸੀ. ਕਮਿਸ਼ਨ ਵੱਲੋਂ ਪ੍ਰਤਾਪ ਸਿੰਘ ਬਾਜਵਾ ਤਲਬ

Address

Kot Ise Khan, Moga(Punjab)
Kot-Ise-Khan
142043

Alerts

Be the first to know and let us send you an email when Gtv News Network ਜੀ.ਟੀਵੀ ਨਿਊਜ਼ ਨੈੱਟਵਰਕ posts news and promotions. Your email address will not be used for any other purpose, and you can unsubscribe at any time.

Contact The Business

Send a message to Gtv News Network ਜੀ.ਟੀਵੀ ਨਿਊਜ਼ ਨੈੱਟਵਰਕ:

Share

Gtv Network

Gtv Network: Read the latest and current Punjabi news online at Gtv Network. Gtv Network covers all update in Punjab regarding politics, religion, entertainment, and sports.