Sanjha Punjab News

Sanjha Punjab News Contact information, map and directions, contact form, opening hours, services, ratings, photos, videos and announcements from Sanjha Punjab News, TV Channel, Kot Kapura.

MD: GURPREET SINGH AULAKH
NEWS ANCHOR: GURPREET AULAKH
NEWS OFFICE: KOTKAPURA
Contect: 95013-38352, 87280-38352
Email: [email protected]
Contect for reporting (need all Punjab covering)

13/10/2024

ਪਿੰਡ ਸਿੱਖਾਂਵਾਲਾ ਵਾਲਾ ਵਿਖੇ ਦੋਹਾਂ ਧਿਰਾਂ ਵਿਚ ਸਖ਼ਤ ਮੁਕਾਬਲਾ ਬੱਬੂ ਸੰਧੂ ਚੋਣ ਮੁਹਿੰਮ ਤੇਜ਼ ਕੀਤੀ

https://youtu.be/NHivGsTaL4I?si=GKO-Z3hXtO9weRwMਕੁਦਰਤੀ ਖੇਤੀ ਦਾ ਸ਼ੌਕ ਚਮਕੌਰ ਸਿੰਘ ਘੋਲੀਆ ਨੂੰ ਅਤੇ ਆਪ ਕਾਸ਼ਤ ਕਰਕੇ  ਸਬਜ਼ੀਆਂ ਵੇਚ ...
20/08/2024

https://youtu.be/NHivGsTaL4I?si=GKO-Z3hXtO9weRwMਕੁਦਰਤੀ ਖੇਤੀ ਦਾ ਸ਼ੌਕ ਚਮਕੌਰ ਸਿੰਘ ਘੋਲੀਆ ਨੂੰ ਅਤੇ ਆਪ ਕਾਸ਼ਤ ਕਰਕੇ ਸਬਜ਼ੀਆਂ ਵੇਚ ਕੇ ਲੱਖਾਂ ਰੁਪਏ ਦੀ ਕਰਦੇ ਨੇ ਕਮਾਈ # ਦੇਖੋਂ ਸਾਂਝਾ ਪੰਜਾਬ ਨਿਊਜ਼ ਚੈਨਲ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ 9501338352

07/07/2024

ਪੰਜਾਬੀ ਗਾਇਕ ਮੇਜ਼ਰ ਸ਼ੋਂਕੀ ਦੀ ਇੰਟਰਵਿਊ ਦੇਖੋ ਸਾਂਝਾ ਪੰਜਾਬ ਨਿਊਜ਼ ਚੈਨਲ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਅਤੇ ਕੈਮਰਾਮੈਨ ਹਨੀ ਸੰਧੂ ਦੀ ਵਿਸ਼ੇਸ਼ ਰਿਪੋਟ

ਹਨੀ ਸੰਧੂ
23/05/2024

ਹਨੀ ਸੰਧੂ

20/05/2024

ਕੋਟਕਪੂਰਾ ਫਰੀਦਕੋਟ ਸੜਕ ਤੇ ਸਥਿਤ ਪਿੰਡ ਸੰਧਵਾਂ ਨੇੜੇ ਕ੍ਰਿਕਟ ਸਟੇਡੀਅਮ ਮਾਲਵੇ ਖੇਤਰ ਦਾ ਨਿਵੇਕਲਾ ਸਟੇਡੀਅਮ ਬਣਾਇਆਂ
ਕਿ ਕਹਿੰਦੇ ਨੇ ਬਲਜੀਤ ਸਿੰਘ ਖੀਵਾ ਇਸ ਬਾਰੇ ਦੇਖੋ ਪੂਰੀ ਵੀਡੀਉ

20/05/2024

ਕਾਕਾ ਬਰਾੜ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮੇਰੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਨੂੰ ਕੁਲਤਾਰ ਸਿੰਘ ਬਰਾੜ ਲੀਡਰ ਅਕਾਲੀ ਦਲ ਨੇ ਗਲਤ ਰੰਗਤ ਦਿੱਤੀ ਦੇਖੋ ਸਾਂਝਾ ਪੰਜਾਬ ਨਿਊਜ਼ ਚੈਨਲ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ

16/05/2024

ਪਿੰਡ ਕੋਟ ਸੁਖੀਆ ਦੇ ਕਾਂਗਰਸੀ ਅਤੇ ਅਕਾਲੀ ਦਲ ਦੇ ਵਰਕਰ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਸ਼ਾਮਲ ਹੋਏ #ਦੇਖੋ ਸਾਂਝਾ ਪੰਜਾਬ ਨਿਊਜ਼ ਚੈਨਲ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ

15/05/2024
15/05/2024

ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਜਾਅਲੀ ਸਰਟੀਫਿਕੇਟ ਬਣਾਉਣ ਦੇ ਅਜ਼ਾਦ ਉਮੀਦਵਾਰ ਅਵਤਾਰ ਸਿੰਘ ਸਹੋਤਾ ਨੇ ਕਥਿਤ ਤੌਰ ਤੇ ਲਾਏ ਦੋਸ਼ # ਡਿਪਟੀ ਕਮਿਸ਼ਨਰ ਫਰੀਦਕੋਟ ਤੋਂ ਸਰਟੀਫਿਕੇਟ ਕਾਪੀ ਦੀ ਮੰਗ ਕੀਤੀ #ਇਸ ਮਾਮਲੇ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਨਾਲ਼ ਸਰਪੰਕ ਕੀਤਾ ਗਿਆ ਤਾਂ ਉਹਨਾਂ ਨਾਲ ਰਾਬਤਾ ਕਾਇਮ ਨਹੀਂ ਹੋਇਆ

14/05/2024

ਕਰਮਜੀਤ ਅਨਮੋਲ ਦੇ ਕਾਗ਼ਜ਼ ਭਰਨ ਸਮੇਂ ਗਿੱਪੀ ਗਰੇਵਾਲ, ਬਿੰਨੂ ਢਿੱਲੋਂ ਨੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ

Address

Kot Kapura

Website

Alerts

Be the first to know and let us send you an email when Sanjha Punjab News posts news and promotions. Your email address will not be used for any other purpose, and you can unsubscribe at any time.

Contact The Business

Send a message to Sanjha Punjab News:

Share

Category