ਗਿਆਨ ਦੀਆਂ ਗੱਲਾਂ

ਗਿਆਨ ਦੀਆਂ ਗੱਲਾਂ ਜਿੰਦਗੀ ਹਰ ਪਲ ਸਿਖਾਉਂਦੀ ਹੈ , ਤੁਸੀਂ ਸਿੱਖਣ ਵਾਲੇ ਬਣੋ ?

24/10/2025

ਨੇਕੀ ਕਦੇ ਵਿਅਰਥ ਨਹੀਂ ਜਾਂਦੀ | ਗਿਆਨ ਦੀਆਂ ਗੱਲਾਂ | ਪੰਜਾਬੀ ਕਹਾਣੀ ਗਿਆਨ ਦੀਆਂ ਗੱਲਾਂ

24/10/2025

ਉਹ ਤਿੰਨ ਲੋਕ ਕਿਹੜੇ ਹਨ ਜਿਹੜੇ ਇਸ ਜਨਮ ਵਿੱਚ ਵੀ ਦੁਖੀ ਰਹਿੰਦੇ ਹਨ ਤੇ ਅਗਲੇ ਜਨਮ ਵਿੱਚ ਵੀ #ਪੰਜਾਬੀਕਹਾਣੀ #ਮਜ਼ੇਦਾਰ_ਕਹਾਣੀ_

23/10/2025

ਇਹ ਸੱਤ ਗੱਲਾਂ ਪੱਲੇ ਬੰਨ ਲਓ ਬਿਨਾਂ ਲੜੇ ਦੁਸ਼ਮਣ ਹਾਰ ਜਾਵੇਗਾ | Gyan ki Bate | Motivational Story

#ਮਜ਼ੇਦਾਰ_ਕਹਾਣੀ_

23/10/2025

ਇਹਨਾਂ ਪੰਜ ਗੱਲਾਂ ਤੋਂ ਪਤਾ ਲੱਗਦੈ ਕਿ ਕੌਣ ਵਫਾਦਾਰ ਹੈ ਤੇ ਕੌਣ ਧੋਖੇਬਾਜ | Gyan ki Baten | Motivational Story #ਮਜ਼ੇਦਾਰ_ਕਹਾਣੀ_

22/10/2025

ਇਹਨਾਂ ਪੰਜ ਤਰ੍ਹਾਂ ਦੇ ਲੋਕਾਂ ਦੇ ਖੂਨ ਦੇ ਵਿੱਚ ਹੀ ਧੋਖੇਬਾਜੀ | Gyan ki Bate | Motivational Story #

22/10/2025

ਸਹਿਣ ਵਾਲੇ ਨੂੰ ਜੇਕਰ ਸਬਰ ਕਰਨਾ ਆ ਜਾਵੇ ਤਾਂ ਕਹਿਣ ਵਾਲੇ ਦੀ ਔਕਾਤ ਦੋ ਟਕੇ ਦੀ ਵੀ ਨਹੀਂ ਰਹਿੰਦੀ।

21/10/2025

Happy Diwali
To All of you 🪔🪔

20/10/2025

ਸੱਚ ਦੀ ਇੱਛਾ ਹੁੰਦੀ ਹੈ ਕਿ ਹਰ ਕੋਈ ਉਸ ਨੂੰ ਪਛਾਣੇ ਤੇ
ਝੂਠ ਨੂੰ ਹਰ ਸਮੇਂ ਡਰ ਲੱਗਿਆ ਰਹਿੰਦਾ ਹੈ ਕਿ ਕੋਈ ਉਸ ਨੂੰ ਪਛਾਣ ਨਾ ਲਵੇ।

19/10/2025

ਤੇਰੇ 'ਤੇ ਹੀ ਡੋਰਾਂ
ਤੇਰੇ 'ਤੇ ਹੀ ਆਸ ਮਾਲਕਾ
ਟੁੱਟਣ ਨਾ ਦੇਵੀ
ਮੇਰਾ ਵਿਸ਼ਵਾਸ ਮਾਲਕਾ।

18/10/2025

ਭੋਲੇ ਇਨਸਾਨ ਨੂੰ ਕਦੇ ਧੋਖਾ ਨਾ ਦਿਓ ਕਿਉਂਕਿ ਉਸਦਾ ਜਵਾਬ ਉੱਪਰ ਵਾਲਾ ਥੋੜੇ ਟੇਢੇ ਤਰੀਕੇ ਨਾਲ ਦਿੰਦਾ ਹੈ।

17/10/2025

ਕੁਝ ਗੱਲਾਂ ਉਦੋਂ ਤੱਕ ਸਮਝ ਨਹੀਂ ਆਉਂਦੀਆਂ ਜਦੋਂ ਤੱਕ ਖੁਦ 'ਤੇ ਨਾ ਬੀਤ ਜਾਣ ।

16/10/2025

ਪਾਪ ਇਕ ਅਜਿਹੀ ਚੀਜ਼ ਹੈ ਜੋ ਖਰੀਦਣ ਵੇਲੇ ਤਾਂ ਬਹੁਤ ਸਸਤੀ ਹੁੰਦੀ ਹੈ ਪਰ ਇਸ ਦੀਆਂ ਕਿਸਤਾਂ ਪੀੜੀ ਦਰ ਪੀੜੀ ਚਲਦੀਆਂ।

Address

VPO Sarawan Teh. Jaitu Distt. Faridkot
Kot Kapura
151204

Alerts

Be the first to know and let us send you an email when ਗਿਆਨ ਦੀਆਂ ਗੱਲਾਂ posts news and promotions. Your email address will not be used for any other purpose, and you can unsubscribe at any time.

Share