Azad Bharat News

  • Home
  • Azad Bharat News

Azad Bharat News Azad Bharat News

Azad Bharat News Presented By Rohit Azad, Press Reporter Kotkapura Distt Faridkot.

30/10/2025

https://youtu.be/DxQ1N-m8SEg?si=FD_SODC49PH-3qvF

ਫਰੀਦਕੋਟ ਦੇ ਪਿੰਡ ਕੰਮੇਆਣਾ ਤੋਂ ਪੰਜਾਬੀ ਲੋਕ ਗਾਇਕ ਰਾਣਾ ਰਣਜੀਤ ਕੰਮੇਆਣਾ ਜੀ ਨਾਲ ਪੱਤਰਕਾਰ ਰੋਹਿਤ ਆਜ਼ਾਦ ਵੱਲੋਂ ਕੀਤਾ ਗਿਆ ਬਹੁਤ ਹੀ ਸੋਹਣਾ ਅਤੇ ਇੱਕ ਯਾਦਗਾਰ ਪੌਡਕਾਸਟ।

ਜਿਲ੍ਹਾ ਫਰੀਦਕੋਟ ਦੇ ਪਿੰਡ ਕੰਮੇਆਣਾ ਦਾ ਮਾਣ ਆ ਪੰਜਾਬੀ -ਗਾਇਕ ਰਾਣਾ ਰਣਜੀਤ ਕੰਮੇਆਣਾ ਜਿਸਦੇ ਨਾਂ ਮਗਰ ਪਿਆ ਕੰਮੇਆਣਾ ਹੋਇਆ ਮਸ਼ਹੂਰ

-ਬਹੁਤ ਹੀ ਸੋਹਣੀ ਆਵਾਜ਼ ਦੇ ਮਾਲਕ ਹਨ ਪੰਜਾਬੀ ਲੋਕ ਗਾਇਕ ਰਾਣਾ ਰਣਜੀਤ ਕੰਮੇਆਣਾ, ਉਨਾਂ ਦੇ ਨਾਂ ਮਗਰ ਪਿਆ ਕੰਮੇਆਣਾ ਹੋਇਆ ਮਸ਼ਹੂਰ

ਪੰਜਾਬੀ ਲੋਕ ਗਾਇਕ ਰਾਣਾ ਰਣਜੀਤ ਕੰਮੇਆਣਾ ਵਾਕੇਈ ਬਹੁਤ ਹੀ ਸੋਹਣੀ ਆਵਾਜ਼ ਅਤੇ ਸੋਹਣੀ ਲਿਖਤ ਦੇ ਹਨ ਮਾਲਕ, ਰੱਬ ਸਦਾ ਇਹਨਾਂ ਦੀ ਆਵਾਜ਼ ਅਤੇ ਲਿਖਤ ਨੂੰ ਇੱਦਾਂ ਹੀ ਬਰਕਰਾਰ ਰੱਖਣ।

Video From- News Channel- Azad Bharat News.

Presented By:- Rohit Sharma Azad, Press Reporter, Kotkapura Distt Faridkot. Mobile No:- 99882-92431.
E-Mail:- [email protected]

ਸਾਡੇ ਚੈਨਲ 'ਆਜ਼ਾਦ ਭਾਰਤ ਨਿਊਜ ਕੋਟਕਪੂਰਾ' ਨੂੰ ਯੂ-ਟਿਊਬ, ਫੇਸਬੁੱਕ ਅਤੇ ਵਾਟਸਅੱਪ ਉੱਪਰ ਫੋਲੋ ਜਰੂਰ ਕੀਤਾ ਜਾਵੇਜੀ। ਧੰਨਵਾਦ।

26/10/2025

https://youtu.be/ra2_Aqgb-0U?si=TRN2p_jn7Xd0AXhT

-ਰੇਲਵੇ ਸਟੇਸ਼ਨ ਦੇ ਮੇਨ ਗੇਟ ਤੇ ਪਈ ਗੰਦਗੀ ਦੇ ਰਹੀ ਹੈ ਭਿਆਨਕ ਬੀਮਾਰੀਆਂ ਨੂੰ ਸੱਦਾ

- ਇਸ ਸਬੰਧੀ ਕੋਟਕਪੂਰਾ ਰੇਲਵੇ ਸਟੇਸ਼ਨ ਮਾਸਟਰ, ਰੇਲਵੇ ਦੇ ਸੀਨੀਅਰ ਉੱਚ ਅਧਿਕਾਰੀਆਂ ਅਤੇ ਡੀਆਰਐਮ ਫਿਰੋਜਪੁਰ ਨੂੰ ਕੀਤੀ ਗਈ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਦੀ ਮੰਗ

News From- News Channel- Azad Bharat News.

Presented By:- Rohit Sharma Azad, Press Reporter, Kotkapura Distt Faridkot. Mobile No:- 99882-92431.
E-Mail:- [email protected]

ਸਾਡੇ ਚੈਨਲ 'ਆਜ਼ਾਦ ਭਾਰਤ ਨਿਊਜ ਕੋਟਕਪੂਰਾ' ਨੂੰ ਯੂ-ਟਿਊਬ, ਫੇਸਬੁੱਕ ਅਤੇ ਵਾਟਸਅੱਪ ਉੱਪਰ ਫੋਲੋ ਜਰੂਰ ਕੀਤਾ ਜਾਵੇਜੀ। ਧੰਨਵਾਦ।

20/10/2025

https://youtube.com/shorts/IaE3i-CX7VU?si=sKfAoLCQ2LAmvLew

ਪੰਜਾਬੀ ਲੋਕ ਗਾਇਕ ਅਤੇ ਅਦਾਕਾਰ ਕੋਟਕਪੂਰੇ ਦਾ ਮਾਣ ਗਾਇਕ ਇੰਦਰ ਮਾਨ ਵੱਲੋਂ ਆਜ਼ਾਦ ਭਾਰਤ ਨਿਊਜ ਚੈਨਲ ਤੇ ਵਿਸ਼ੇਸ਼ ਤੌਰ ਤੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ

Shorts From News Channel:- Azad Bharat News Kotkapura.

Presented By:- Rohit Sharma Azad, Press Reporter, Kotkapura Distt Faridkot. Mobile No:- 99882-92431.
E-Mail:- [email protected]

ਸਾਡੇ ਚੈਨਲ 'ਆਜ਼ਾਦ ਭਾਰਤ ਨਿਊਜ ਕੋਟਕਪੂਰਾ' ਨੂੰ ਯੂ-ਟਿਊਬ, ਫੇਸਬੁੱਕ ਅਤੇ ਵਾਟਸਅੱਪ ਉੱਪਰ ਫੋਲੋ ਜਰੂਰ ਕੀਤਾ ਜਾਵੇਜੀ। ਧੰਨਵਾਦ।

10/10/2025

I got over 50 reactions on my posts last week! Thanks everyone for your support! 🎉

https://youtu.be/fCRjMIAoCdY?si=C6AZth8eDOlak3Hp15 ਤੋਂ 02 ਅਕਤੂਬਰ ਤੱਕ ਪੀਐਮਆਈਡੀਸੀ ਵੱਲੋਂ ਨਗਰ ਕੌਂਸਲ ਕੋਟਕਪੂਰਾ ਰਾਹੀਂ ਲਗਾਏ ਸੁੱਕ...
05/10/2025

https://youtu.be/fCRjMIAoCdY?si=C6AZth8eDOlak3Hp

15 ਤੋਂ 02 ਅਕਤੂਬਰ ਤੱਕ ਪੀਐਮਆਈਡੀਸੀ ਵੱਲੋਂ ਨਗਰ ਕੌਂਸਲ ਕੋਟਕਪੂਰਾ ਰਾਹੀਂ ਲਗਾਏ ਸੁੱਕੀ ਖਾਦ ਦੇ ਅਵੇਅਰਨੈੱਸ ਪ੍ਰੌਗ੍ਰਾਮ

News From News Channel:- Azad Bharat News Kotkapura.

Presented By:- Rohit Sharma Azad, Press Reporter, Kotkapura Distt Faridkot. Mobile No:- 99882-92431.
E-Mail:- [email protected]

ਸਾਡੇ ਚੈਨਲ 'ਆਜ਼ਾਦ ਭਾਰਤ ਨਿਊਜ ਕੋਟਕਪੂਰਾ' ਨੂੰ ਯੂ-ਟਿਊਬ, ਫੇਸਬੁੱਕ ਅਤੇ ਵਾਟਸਅੱਪ ਉੱਪਰ ਫੋਲੋ ਜਰੂਰ ਕੀਤਾ ਜਾਵੇਜੀ। ਧੰਨਵਾਦ।

ਪੀਐਮਆਈਡੀਸੀ ਵੱਲੋਂ ਨਗਰ ਕੌਂਸਲ ਕੋਟਕਪੂਰਾ ਰਾਹੀਂ ਲਗਾਏ ਜਾ ਰਹੇ ਸੁੱਕੀ ਖਾਦ ਦੇ ਅਵੇਅਰਨੈੱਸ ਪ੍ਰੌਗ੍ਰਾਮ ਮੌਕੇ ਦੀ ਇੱਕ ਝਾਤ। Shorts From News Channel...

05/10/2025

https://youtu.be/ZzU3Eyu4Ww4?si=G5R5bIaihJNKgD8I

ਪੀਐਮਆਈਡੀਸੀ ਵੱਲੋਂ ਨਗਰ ਕੌਂਸਲ ਕੋਟਕਪੂਰਾ ਰਾਹੀਂ ਲਗਾਏ ਜਾ ਰਹੇ ਸੁੱਕੀ ਖਾਦ ਦੇ ਅਵੇਅਰਨੈੱਸ ਪ੍ਰੌਗ੍ਰਾਮ ਮੌਕੇ ਦੀ ਇੱਕ ਝਾਤ।

Shorts From News Channel:- Azad Bharat News Kotkapura.

Presented By:- Rohit Sharma Azad, Press Reporter, Kotkapura Distt Faridkot. Mobile No:- 99882-92431.
E-Mail:- [email protected]

ਸਾਡੇ ਚੈਨਲ 'ਆਜ਼ਾਦ ਭਾਰਤ ਨਿਊਜ ਕੋਟਕਪੂਰਾ' ਨੂੰ ਯੂ-ਟਿਊਬ, ਫੇਸਬੁੱਕ ਅਤੇ ਵਾਟਸਅੱਪ ਉੱਪਰ ਫੋਲੋ ਜਰੂਰ ਕੀਤਾ ਜਾਵੇਜੀ। ਧੰਨਵਾਦ।

https://youtu.be/lB_rertYLaM?si=bM-7ojmE_8exmIzYਫਰੀਦਕੋਟ ਰੋਡ ਦੇਵ ਬਰੋਸ ਕੱਪੜੇਆਂ ਦੇ ਸ਼ੌਰੂਮ ਵਿਖੇ ਸ਼ਹੀਦ-ਏ-ਆਜਮ ਭਗਤ ਸਿੰਘ ਜੀ ਦੇ ਜਨਮ...
05/10/2025

https://youtu.be/lB_rertYLaM?si=bM-7ojmE_8exmIzY

ਫਰੀਦਕੋਟ ਰੋਡ ਦੇਵ ਬਰੋਸ ਕੱਪੜੇਆਂ ਦੇ ਸ਼ੌਰੂਮ ਵਿਖੇ ਸ਼ਹੀਦ-ਏ-ਆਜਮ ਭਗਤ ਸਿੰਘ ਜੀ ਦੇ ਜਨਮਦਿਵਸ ਤੇ ਪੀਬੀਜੀ ਵੈੱਲਫੇਅਰ ਕਲੱਬ ਨੇ ਲਗਾਇਆ ਖੂਨਦਾਨ ਕੈਂਪ

News From News Channel:- Azad Bharat News Kotkapura.

Presented By:- Rohit Sharma Azad, Press Reporter, Kotkapura Distt Faridkot. Mobile No:- 99882-92431.
E-Mail:- [email protected]

ਸਾਡੇ ਚੈਨਲ 'ਆਜ਼ਾਦ ਭਾਰਤ ਨਿਊਜ ਕੋਟਕਪੂਰਾ' ਨੂੰ ਯੂ-ਟਿਊਬ, ਫੇਸਬੁੱਕ ਅਤੇ ਵਾਟਸਅੱਪ ਉੱਪਰ ਫੋਲੋ ਜਰੂਰ ਕੀਤਾ ਜਾਵੇਜੀ। ਧੰਨਵਾਦ।

ਫਰੀਦਕੋਟ ਰੋਡ ਦੇਵ ਬਰੋਸ ਕੱਪੜੇਆਂ ਦੇ ਸ਼ੌਰੂਮ ਵਿਖੇ ਸ਼ਹੀਦ-ਏ-ਆਜਮ ਭਗਤ ਸਿੰਘ ਜੀ ਦੇ ਜਨਮਦਿਵਸ ਤੇ ਪੀਬੀਜੀ ਵੈੱਲਫੇਅਰ ਕਲੱਬ ਨੇ ਲਗਾਇਆ ਖੂ.....

05/10/2025

https://youtu.be/TzuGNPHLEdQ?si=ARo-BUcWKnPsUOWQ

ਦੇਵ ਬਰੋਸ ਕੱਪੜੇਆਂ ਦੇ ਸ਼ੌਰੂਮ ਵਿਖੇ ਸ਼ਹੀਦ-ਏ-ਆਜਮ ਭਗਤ ਸਿੰਘ ਜੀ ਦੇ ਜਨਮਦਿਵਸ ਤੇ ਲੱਗੇ ਖੂਨਦਾਨ ਕੈਂਪ ਮੌਕੇ ਖੂਨਦਾਨ ਕਰਦੇ ਹੋਏ ਵੱਖ-ਵੱਖ ਲੋਕ ਆਦਿ

Short From News Channel:- Azad Bharat News Kotkapura.

Presented By:- Rohit Sharma Azad, Press Reporter, Kotkapura Distt Faridkot. Mobile No:- 99882-92431.
E-Mail:- [email protected]

ਸਾਡੇ ਚੈਨਲ 'ਆਜ਼ਾਦ ਭਾਰਤ ਨਿਊਜ ਕੋਟਕਪੂਰਾ' ਨੂੰ ਯੂ-ਟਿਊਬ, ਫੇਸਬੁੱਕ ਅਤੇ ਵਾਟਸਅੱਪ ਉੱਪਰ ਫੋਲੋ ਜਰੂਰ ਕੀਤਾ ਜਾਵੇਜੀ। ਧੰਨਵਾਦ।

30/09/2025

ਗਾਇਕ ਇੰਦਰ ਦੀ ਸੋਹਣੀ ਆਵਾਜ਼ ਦੇ ਕੁਝ ਬੋਲ- ਸੌਂਗ- ਕਿਸ ਬੇਵਫਾ ਸੱਜਣ ਦਾ ਆਇਆ ਏ ਖਿਆਲ ਦਿਲ ਵੇ ਬਹੁਤ ਹੀ ਵਧਿਆ ਲਿਖਤ।

30/09/2025

ਬਹੁਤ ਹੀ ਸੁਰੀਲੀ ਤੇ ਚੰਗੀ ਆਵਾਜ਼ ਦੇ ਮਾਲਕ ਹਨ ਗਾਇਕ ਇੰਦਰ ਮਾਨ। ਸੌਂਗ- ਸੋ ਥਾਂ ਲੋਕੀ ਪਾਉਣ ਫੋਟੋਆਂ, ਸੋ ਦਾ ਪੀਜ਼ਾ ਖਾਕੇ। ਗਾਇਕ ਇੰਦਰ ਮਾਨ ਦੀ ਖੂਬਰਸੁਰਤ ਆਵਾਜ਼ ਦੇ ਵਿੱਚ।

30/09/2025

ਬਹੁਤ ਹੀ ਸੋਹਣੀ ਆਵਾਜ਼ ਦੇ ਮਾਲਕ ਹਨ ਕੋਟਕਪੂਰਾ ਦੇ ਮਾਨ ਗਾਇਕ ਇੰਦਰ ਮਾਨ- ਇਹਨਾਂ ਦੀ ਆਵਾਜ਼ ਬਹੁਤ ਹੀ ਖੂਬਸੁਰਤ ਹੈ- ਛੱਲਾ ਸੌਂਗ ਗਾਊਂਦੇ ਹੋਏ ਗਾਇਕ ਇੰਦਰ ਮਾਨ।

Address

Sharma News Agency, Near Railway Station Gate, Railway Road

151204

Alerts

Be the first to know and let us send you an email when Azad Bharat News posts news and promotions. Your email address will not be used for any other purpose, and you can unsubscribe at any time.

Contact The Business

Send a message to Azad Bharat News:

  • Want your business to be the top-listed Media Company?

Share