Sukhdeep Dhillon

Call Directions Contact the business

Sukhdeep  Dhillon Politics

18/04/2026
08/04/2026

Nirvaan Dhillon

31/12/2025

ਦੋਸਤੋ ਅੱਜ 2025 ਦਾ ਆਖਰੀ ਦਿਨ ਹੈ । ਸਾਰਾ ਸਾਲ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਉਤਰਾਅ ਝੜਾਅ ਆਂਉਦੇ ਰਹਿੰਦੇ ਨੇ , ਖੁਸੀ ਦੇ ਨਾਲ - ਨਾਲ ਗਮੀ ਵੀ ਚਲਦੀ ਰਹਿੰਦੀ ਹੈ , ਜਰੂਰੀ ਨਹੀਂ ਕੇ ਤੁਸੀਂ ਹਰ ਵੇਲੇ ਜਿੱਤਣਾ ਹੈ ।ਅਸਲੀ ਖਿਡਾਰੀ ਓਹੀ ਨੇ ਜੋ ਹਾਰ ਕੇ ਵੀ ਹੌਸਲਾ ਨਹੀਂ ਛੱਡਦੇ ਤੇ ਕਿਸਮਤ ਵੀ ਸਦਾ ਓਹਨਾਂ ਲੋਕਾਂ ਤੇ ਹੀ ਮਿਹਰਬਾਨ ਹੁੰਦੀ ਹੈ ,ਜਿੰਨਾ ਚਿਰ ਜਿੰਦਗੀ ਹੈ ਸੰਘਰਸ਼ ਕਦੇ ਖਤਮ ਨਹੀਂ ਹੁੰਦੇ ,ਅੰਤ ਵਿੱਚ ਓਹੀ ਲੋਕ ਮੰਜ਼ਿਲ ਨੂੰ ਪਾਂਉਦੇ ਨੇ ਜੋ ਸੰਘਰਸ਼ ਕਰਦੇ ਨੇ , ਮੈ ਆਪਣੇ ਸਾਰੇ ਮਿੱਤਰ ਬੇਲੀਆਂ ਤੇ ਚਾਹੁੰਣ ਵਾਲਿਆਂ ਲਈ ਦੁਆ ਕਰਦਾ ਹਾਂ ਕੇ ਨਵਾਂ ਸਾਲ ਸਾਰਿਆਂ ਲਈ ਚੰਗਾ ਹੋਵੇ ਪਰਮਾਤਮਾ ਸਾਰਿਆਂ ਤੇ ਮੇਹਰ ਭਰਿਆ ਹੱਥ ਰੱਖੇ ।
ਤੰਦਰੁਸਤੀ ਬਖਸ਼ੇ 🙏🏻🙏🏻🙏🏻🙏🏻🙏🏻🙏🏻🙏🏻

Address

Kothe Theh Wala
Kot Kapura
151204

Telephone

+919256100024

Website

Alerts

Be the first to know and let us send you an email when Sukhdeep Dhillon posts news and promotions. Your email address will not be used for any other purpose, and you can unsubscribe at any time.

Contact The Business

Send a message to Sukhdeep Dhillon:

Shortcuts

Share