Gram Panchayat Pind Koharwala Kotakpura

Gram Panchayat Pind Koharwala Kotakpura Year 2024 To 2029 Sarpanch Mrs Mahinder Kaur

12/02/2025

11ਫਰਵਰੀ 2025 ਨੂੰ ਸ. ਚੰਦ ਸਿੰਘ ਸਰਪੰਚ ਅਤੇ ਗਰਾਮ ਪੰਚਾਇਤ ਪਿੰਡ ਕੋਹਾਰਵਾਲਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਕੋਹਾਰਵਾਲਾ ਦਾ ਜਾਇਜ਼ਾ ਲਿਆ ਸਰਪੰਚ ਚੰਦ ਸਿੰਘ

On 11 February 2025 Chand Singh Sarpanch and Gram Panchayat Village Koharwala inspected Government Senior Secondary School and Government Primary School Village Koharwala Sarpanch Chand
Singh

10/02/2025

ਅਜੇ ਤੱਕ ਮੈਂ ਤਾਂ ਇਹੋ ਜਿਹਾ ਸਰਪੰਚ ਦੇਖਿਆ ਨਈਂ। ਕਮਾਲ ਇਨਸਾਨ ਐ।
So far I have not seen such a Sarpanch. He is a wonderful person.

04/02/2025

Village panchayat village Koharwala is fulfilling the demands of Kothe Wazir Singh - Sarpanch Mahinder Kaur wife. Chand Singh
Jagjit Singh Sandhu, President Kulwant Titu, group panch and town residents
Report - B Singh Kohar

ਗਾ੍ਮ ਪੰਚਾਇਤ ਪਿੰਡ ਕੋਹਾਰਵਾਲਾ ਵੱਲੋਂ ਕੋਠੇ ਵਜ਼ੀਰ ਸਿੰਘ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ - ਸਰਪੰਚ ਮਹਿੰਦਰ ਕੌਰ ਪਤਨੀ ਸ. ਚੰਦ ਸਿੰਘ
ਜਗਜੀਤ ਸਿੰਘ ਸੰਧੂ, ਪ੍ਧਾਨ ਕੁਲਵੰਤ ਟੀਟੂ, ਸਮੂਹ ਪੰਚ ਅਤੇ ਨਗਰ ਨਿਵਾਸੀ
ਰਿਪੋਰਟ - ਬੀ ਸਿੰਘ ਕੋਹਾਰ

11/12/2024

ਪਿੰਡ ਕੋਹਾਰਵਾਲਾ ਦੇ ਖੇਤਾਂ ਚ ਨਹਿਰੀ ਸੂਆ ਟੁੱਟਣ ਕਾਰਨ ਸੌ ਡੇਢ ਸੌ ਏਕੜ ਖੇਤੀ ਅਧੀਨ ਰਕਬਾ ਜਿਸ ਚ ਫਸਲਾਂ, ਸਬਜ਼ੀਆਂ ਬੀਜੀਆਂ ਪਾਣੀ ਨਾਲ ਤਬਾਹ ਹੋ ਚੁੱਕੀਆਂ ।ਸ: ਚੰਦ ਸਿੰਘ ਸਰਪੰਚ, ਜਗਜੀਤ ਸਿੰਘ ਸੰਧੂ ਸਮੂਹ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਮੌਜੂਦਾ ਸਰਕਾਰਾਂ ਤੋਂ ਮੰਗ ਹੈ ਕਿ ਪਾਣੀ ਨਾਲ ਮਰੀਆਂ ਫਸਲਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ।
:- ਸ:ਚੰਦ ਸਿੰਘ ਸਰਪੰਚ
One hundred and fifty acres of cultivated area in the fields of village Koharwala due to the breaking of canal sluice in which crops and vegetables have been destroyed by water. S: Chand Singh Sarpanch, Jagjit Singh Sandhu Group Gram Panchayat and town residents There is a demand from the present government that compensation should be given to the farmers for the crops killed by water.
:- S: Chand Singh Sarpanch
Gram Panchayat Pind Koharwala Kotakpura Prince Kanwal Jit Singh

29/11/2024

ਭਾਗ -2
ਗਰਾਮ ਪੰਚਾਇਤ ਪਿੰਡ ਕੋਹਾਰਵਾਲਾ ( ਕੋਟਕਪੂਰਾ ) ਵੱਲੋਂ ਵਾਟਰ ਵਰਕਸ ਦੇ ਪੀਣ ਵਾਲੇ ਪਾਣੀ ਦੇ ਟੈਂਕਾਂ ਦੀ ਸਫਾਈ ਕਰਵਾਈ ਜਾ ਰਹੀ ਹੈ | ਸਰਪੰਚ ਮਹਿੰਦਰ ਕੌਰ , ਸ:ਚੰਦ ਸਿੰਘ ਸਰਪੰਚ, ਜਗਜੀਤ ਸਿੰਘ ਸੰਧੂ, ਪ੍ਧਾਨ ਕੁਲਵੰਤ ਸਿੰਘ ਸੰਚਾਲਕ ਬੀ. ਸਿੰਧ ਕੋਹਾਰ ਤੇ ਸਮੂਹ ਗਰਾਮ ਪੰਚਾਇਤ ਅਤੇ ਨਗਰ ਨਿਵਾਸੀ ਆਦਿ
The drinking water tanks of the water works are being cleaned by Gram Panchayat village Koharwala (Kotakpura). Sarpanch Mahinder Kaur, S: Chand Singh Sarpanch, Jagjit Singh Sandhu, President Kulwant Singh Moderator B. Sindh Kohar and the entire gram Panchayat and city dwellers etc
Gram Panchayat Pind Koharwala Kotakpura Prince Kanwal Jit Singh

Address

Kotkapura

Telephone

+919815985980

Website

Alerts

Be the first to know and let us send you an email when Gram Panchayat Pind Koharwala Kotakpura posts news and promotions. Your email address will not be used for any other purpose, and you can unsubscribe at any time.

Share