Gurpreet Singh Hari nau

Gurpreet Singh Hari nau ਹੋਂਦ ਦੀ ਲੜਾਈ

15/08/2026

ਸਰਦਾਰ ਇਮਾਨ ਸਿੰਘ ਮਾਨ , ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ

fans

***ਸੂਬੇਦਾਰੀ ਨਹੀਂ, ਬਾਗੀ ਜਾਂ ਬਾਦਸ਼ਾਹ — (ਅਜ਼ਾਦੀ ਸੰਗਰਾਮ ਦੇ ਪਾਂਧੀਆਂ ਵਾਸਤੇ)(੧) ਅਜ਼ਾਦੀ ਦੇ ਸੰਘਰਸ਼ ਦੇ ਪਾਂਧੀਆਂ ਨੂੰ “ਬਾਗੀ ਜਾਂ ਬਾਦਸ਼...
14/08/2026

***ਸੂਬੇਦਾਰੀ ਨਹੀਂ, ਬਾਗੀ ਜਾਂ ਬਾਦਸ਼ਾਹ — (ਅਜ਼ਾਦੀ ਸੰਗਰਾਮ ਦੇ ਪਾਂਧੀਆਂ ਵਾਸਤੇ)

(੧) ਅਜ਼ਾਦੀ ਦੇ ਸੰਘਰਸ਼ ਦੇ ਪਾਂਧੀਆਂ ਨੂੰ “ਬਾਗੀ ਜਾਂ ਬਾਦਸ਼ਾਹ” ਵਾਲੀ ਪਹੁੰਚ ਤੇ ਹੀ ਦ੍ਰਿੜ ਰਹਿਣਾ ਚਾਹੀਦਾ ਹੈ।

(੨) ਵੋਟਾਂ ਵਾਲਿਆਂ ਨੂੰ ਆਪਣੇ ਏਜੰਡੇ ਤੇ ਸਮਰੱਥਾ ਦੇ ਸਿਰ ਤੇ ਵੋਟ ਤੰਤਰ ਵਿਚ ਯਤਨ ਕਰਨਾ ਚਾਹੀਦਾ ਹੈ।

(੩) ਸੰਘਰਸ਼ ਦੀ ਸਾਖ ਨੂੰ ਵੋਟਾਂ ਵਿਚ ਵਰਤਣ ਦੀ ਪਹੁੰਚ ਸੰਗਰਸ਼ ਤੇ ਸੰਘਰਸ਼ੀਆਂ ਨੂੰ ਦਾਗੀ ਕਰਨ ਵਾਲੀ ਗੱਲ ਹੋਵੇਗੀ। ਇਸ ਤੋਂ ਹਰ ਹਾਲ ਬਚਣਾ ਚਾਹੀਦਾ ਹੈ। 🙏🏽

(ਹੁਣ ਇਹ ਨਾ ਸਮਝ ਲਿਓ ਕਿ ਵੋਟਾਂ ਵਾਲਿਆਂ ਦਾ ਵਿਰੋਧ ਹੈ। ਬਲਕਿ ਵੋਟ ਸੂਬੇਦਾਰੀ ਵਾਲੇ ਵੀ ਚਾਹੀਦੇ ਹਨ, ਪਰ ਬਾਦਲਾਂ ਵਰਗੇ ਨਹੀਂ ਬਲਕਿ ਦੀਵਾਨ ਕੌੜਾ ਮੱਲ ਜਿਹੇ)

~
ਭੁੱਲ ਚੁੱਕ ਦੀ ਖਿਮਾ,

ਪਰਮਜੀਤ ਸਿੰਘ ਗਾਜ਼ੀ
fans

ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੀ ਮਿੱਠੀ ਯਾਦ ਵਿੱਚ ਸੁਖਮਨੀ ਸਾਹਿਬ ਦੇ ਪਾਠ ਅਤੇ ਪੰਥਕ ਕਾਨਫਰੰਸ। ਦਿਨ: ਸ਼ਨੀਵਾਰ ਤਾਰੀਕ: 15 ਅਗਸਤ 2026ਸਥਾਨ: ...
11/08/2026

ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੀ ਮਿੱਠੀ ਯਾਦ ਵਿੱਚ ਸੁਖਮਨੀ ਸਾਹਿਬ ਦੇ ਪਾਠ ਅਤੇ ਪੰਥਕ ਕਾਨਫਰੰਸ।

ਦਿਨ: ਸ਼ਨੀਵਾਰ
ਤਾਰੀਕ: 15 ਅਗਸਤ 2026
ਸਥਾਨ: ਗੁਰੂ ਨਾਨਕ ਗੁਰਦੁਆਰਾ, ਸਮੈਦਿਕ, ਬਰਮਿੰਘਮ

Gurpreet Singh Hari nau
fans

ਟੰਗਲ ਦੇ ਹਮਾਇਤੀ ਅਤੇ ਵਾਇਰਸ ਪੰਜਾਬ ਦੇ ਅਖੌਤੀ ਥਿੰਕ ਟੈਂਕ ਅਖਵਾਉਣ ਵਾਲੇ, 'ਮਹਿਕਮਾ ਪੰਜਾਬੀ' ਅਤੇ 'ਅਨਪਾਪੂਲਰ ਓਪੀਨੀਅਨ" ਵਰਗੇ ਗਲਤ ਨਰੈਟਿਵ ਸੈ...
08/08/2026

ਟੰਗਲ ਦੇ ਹਮਾਇਤੀ ਅਤੇ ਵਾਇਰਸ ਪੰਜਾਬ ਦੇ ਅਖੌਤੀ ਥਿੰਕ ਟੈਂਕ ਅਖਵਾਉਣ ਵਾਲੇ, 'ਮਹਿਕਮਾ ਪੰਜਾਬੀ' ਅਤੇ 'ਅਨਪਾਪੂਲਰ ਓਪੀਨੀਅਨ" ਵਰਗੇ ਗਲਤ ਨਰੈਟਿਵ ਸੈੱਟ ਕਰ ਸਿੱਖਾਂ ਅੱਗੇ ਝੂਠੇ ਬਿਰਤਾਂਤ ਪੇਸ਼ ਕਰਨ ਵਾਲੇ ਵਾਲੇ ਕਈ ਲੁਕਵੇਂ ਪੇਜ ਚਲਾਉਣ ਵਾਲੇ ਪੱਤਰਕਾਰਾਂ ਦਾ ਦਿਮਾਗੀ ਤਵਾਜ਼ਨ ਜੱਥੇਦਾਰ ਸਿੰਘ ਸਾਹਿਬ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਰਜੀ ਸਿਰਫ ਪੰਜਾਬ ਸਰਕਾਰ ਵੱਲੋਂ ਰਿਕਮੈਂਡ ਕਰਨ ਦੇ ਨਾਲ ਹੀ ਹਿੱਲ ਗਿਆ ਲੱਗਦਾ ਹੈ?
Gurpreet Singh Hari nau
fans

02/08/2026

ਬਾਈ ਦੀਪ ਸਿੱਧੂ ਦੇ ਨਾਲ ਤੁਰਨ ਵਾਲਿਆਂ ਚੋਂ ਜਿਹੜੇ ਕੁਰਸੀ ਖਾਤਰ ਜੱਲੂਪੁਰੀਆਂ ਦੀ ਜੁੱਤੀ ਚੱਟ ਰਹੇ, ਏਕਤਾ ਊਕਤਾ ਦੇ ਨਾਮ ਹੇਠ ਮਨਦੀਪ ਸਿੱਧੂ ਵੀ ਵਿੱਚੇ ਆਉਦਾ, ਸ਼ਰਮ ਹਯਾ ਕਰ ਲੈਣ ਮਾੜੀ ਮੋਟੀ। ਹੋਰ ਕਿੰਨਾ ਕੁ ਗਰਕਣਾ ਤੁਸੀਂ?

fans
Gurpreet Singh Hari nau

01/08/2026

ਜੱਲੂਪੁਰੀਏ ਵੀ ਆਵਦੀ ਭੁੱਖ ਹੀ ਕੱਢ ਰਹੇ ਆ, ਪੈਲੀ ਬੰਨਾ ਇਹਨਾਂ ਕੋਲ ਨਹੀ, ਚਾਰ ਟਰੱਕ ਸੀ ਜਿਹੜੇ ਉਹ ਇਹ ਘਾਟੇ ਚ ਛੱਡ ਕੇ ਆਏ ਸੀ, ਰੋਜ ਤੇਲ ਫੂਕਣ ਨੂੰ ਪੈਸਾ ਮਣਾਂ-ਮੂੰਹੀ ਚਾਹੀਦਾ ਉਹ ਝੂਠ ਬੋਲ ਕੇ, ਭੇਡਾਂ ਮੁੰਨ ਕੇ ਹੀ ਆਉਣਾ। ਬਾਹਰ ਬੈਠੇ ਕੁਝ ਤਾਂ ਭੇਡਾਂ ਹੀ ਆ ਬਾਕੀ ਕੁਝ ਬੰਦੇ ਕੌਮ ਦੇ ਨਾਮ ਤੇ ਜਜਬਾਤੀ ਹੋ ਮੁੰਨੇ ਜਾ ਰਹੇ।
ਸੁਣੋ ਬਾਪੂ ਜੀ ਹੋਰਾਂ ਦੀ ਗੱਲ
Gurpreet Singh Hari nau
fans

Address

Kotkapura
151204

Website

Alerts

Be the first to know and let us send you an email when Gurpreet Singh Hari nau posts news and promotions. Your email address will not be used for any other purpose, and you can unsubscribe at any time.

Shortcuts

Share