Lkp News ਲੋਕ ਕਲਮ ਪੰਜਾਬ Tv

Lkp News ਲੋਕ ਕਲਮ ਪੰਜਾਬ Tv Contact information, map and directions, contact form, opening hours, services, ratings, photos, videos and announcements from Lkp News ਲੋਕ ਕਲਮ ਪੰਜਾਬ Tv, TV Network, Kurali.

27/11/2025

Hi everyone! 🌟 You can support me by sending Stars – they help me earn money to keep making content that you love.

Whenever you see the Stars icon, you can send me Stars.

27/11/2025

ਆਮ ਆਦਮੀ ਪਾਰਟੀ ਬੁਲਾਰੇ ਬੱਬੀ ਬਾਦਲ ਦਾ ਸਕੂਲ ਦੇ ਬੱਚਿਆਂ ਨੇ ਕੀਤਾ ਨਿੱਘਾ ਸਵਾਗਤ

Congratulations 🎉👏
27/11/2025

Congratulations 🎉👏

26/11/2025

ਨਗਰ ਕੀਰਤਨ part 3🙏🙏🙏

26/11/2025

ਨਗਰ ਕੀਰਤਨ ਕੁਰਾਲੀ 2

26/11/2025

ਨਗਰ ਕੀਰਤਨ ਕੁਰਾਲੀ🙏🙏🙏

26/11/2025

DAIL 1930 RUPNAGAR POLICE Aware ਸਾਈਬਰ ਕ੍ਰਾਈਮ

26/11/2025

ਡੇਰਾਬੱਸੀ ਚ ਬਦਮਾਸ਼ਾਂ ਅਤੇ ਪੁਲਿਸ ਚ ਮੁੱਠ/ਭੇੜ, ਲਾਰੈਂਸ ਗੈਂਗ ਦੇ ਚਾਰ ਸ਼ੂਟ/ਰਾਂ/ਕਾਰਕੁਨਾਂ ਨੂੰ ਮੁਕਾਬਲੇ ਕਰ ਕੀਤਾ ਗ੍ਰਿਫ਼ਤਾਰ,

ਐਨ/ਕਾਉਂਟਰ ਦੌਰਾਨ 2 ਦੋਸ਼ੀਆਂ ਦੀਆਂ ਲੱਤਾਂ ਚ ਲੱਗਿਆ ਗੋ/ਲੀਆਂ, ਕਰਵਾਇਆ ਗਿਆ ਹਸਪਤਾਲ ਚ ਇਲਾਜ਼ ਲਈ ਭਰਤੀ,

ਸ਼ੂਟ/ਰਾਂ ਕੋਲੋ ਭਾਰੀ ਮਾਤਰਾ ਚ ਹਥਿ/ਆਰਾਂ ਦਾ ਜਖ਼ੀਰਾ ਬਰਾਮਦ, SSP ਮੌਹਾਲੀ ਹਰਮਨਦੀਪ ਸਿੰਘ ਹਾਂਸ ਵੀ ਪਹੁੰਚੇ ਮੌਕੇ ਦਾ ਨਿਰੀਖਣ ਕਰਨ,

#ਡੇਰਾਬੱਸੀ 26 ਨਵੰਬਰ: ਅੱਜ ਦੁਪਹਿਰ ਡੇਰਾ ਬੱਸੀ-ਅੰਬਾਲਾ ਹਾਈਵੇਅ 'ਤੇ ਸਟੀਲ ਸਟ੍ਰਿਪਸ ਟਾਵਰਾਂ ਨੇੜੇ ਪੁਲਿਸ ਨੇ ਲਾਰੈਂਸ ਗੈਂਗ ਦੇ ਚਾਰ ਸ਼ੂਟਰਾਂ/ਕਾਰਕੁਨਾਂ ਨੂੰ ਮੁਕਾਬਲੇ ਕਰ ਗ੍ਰਿਫ਼ਤਾਰ ਕੀਤਾ। ਇਸ ਮੌਕੇ ਡੀਐਸਪੀ ਡੇਰਾਬੱਸੀ ਬਿਕਰਮ ਬਰਾੜ ਜਿੰਨ੍ਹਾ ਕੋਲ AGTF ਦਾ ਚਾਰਜ ਵੀ ਹੈ ਵਲੋਂ ਖੁੱਦ ਆਪਣੀ ਟੀਮ ਨੂੰ ਲੀਡ ਕਰਦੇ ਹੌਏ ਅਪ੍ਰੇਸ਼ਨ ਨੂੰ ਅੰਜ਼ਾਮ ਦਿੱਤਾ ਅਤੇ ਖਤਰਨਾਕ ਸ਼ੂਟਰ ਕਾਬੂ ਕੀਤੇ।

ਦੱਸ ਦਈਏ ਕਿ ਜਦ ਪੁਲਿਸ ਟੀਮ ਸੂਟਰਾਂ ਨੂੰ ਕਾਬੂ ਕਰਨ ਲੱਗੀ ਤਾਂ ਉਨ੍ਹਾਂ ਨੇ ਪੁਲਿਸ ਉੱਤੇ ਗੋਲੀ ਚਲਾ ਦਿੱਤੀ, ਪੁਲਿਸ ਵਲੋਂ ਕੀਤੀ ਜਵਾਬੀ ਕਾਰਵਾਈ ਚ ਦੋ ਸ਼ੂਟਰਾਂ ਨੂੰ ਗੋਲੀਆਂ ਲੱਗੀਆਂ ਹਨ। ਦੋਸ਼ੀਆਂ ਕੋਲੋ ਨਜਾਇਜ਼ ਹਥਿਆਰ ਵੀ ਮਿਲੇ ਹਨ। ਪੁਲਿਸ ਵਲੋਂ ਜਖਮੀਆਂ ਨੂੰ ਇਲਾਜ਼ ਲਈ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ।

Address

Kurali
140103

Telephone

+918591720639

Website

Alerts

Be the first to know and let us send you an email when Lkp News ਲੋਕ ਕਲਮ ਪੰਜਾਬ Tv posts news and promotions. Your email address will not be used for any other purpose, and you can unsubscribe at any time.

Contact The Business

Send a message to Lkp News ਲੋਕ ਕਲਮ ਪੰਜਾਬ Tv:

Share

Category