New Chandigarh media

New Chandigarh media ਇੱਕ ਸੱਚ ਦੀ ਆਵਾਜ਼ (ਪੱਤਰਕਾਰ:- ਸਤਨਾਮ ਸਿਸਵਾਂ)

ਭਲਕੇ ਹੋਵੇਗਾ ਮੁੱਲਾਂਪੁਰ ਗਰੀਬਦਾਸ ਦਾ ਸਾਲਾਨਾ ਕੁਸ਼ਤੀ ਦੰਗਲ,,
12/08/2025

ਭਲਕੇ ਹੋਵੇਗਾ ਮੁੱਲਾਂਪੁਰ ਗਰੀਬਦਾਸ ਦਾ ਸਾਲਾਨਾ ਕੁਸ਼ਤੀ ਦੰਗਲ,,

ਲੈਂਡ ਪੁਲਿੰਗ ਪਾਲਿਸੀ ਰੱਦ,,,
11/08/2025

ਲੈਂਡ ਪੁਲਿੰਗ ਪਾਲਿਸੀ ਰੱਦ,,,

ਨਵਾਂ ਗ੍ਰਾਓਂ ਤੋਂ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਤੇ ਵਾਰਡ ਨੰਬਰ 4 ਤੋਂ ਚੋਣ ਲੜ ਚੁੱਕੇ ਐਸ ਸੀ ਵਿੰਗ ਦੇ ਸੈਕਟਰੀ ਹਜੂਰਾ ਸਿੰਘ ਬਬਲਾ ਭਾਜਪਾ ਵ...
11/08/2025

ਨਵਾਂ ਗ੍ਰਾਓਂ ਤੋਂ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਤੇ ਵਾਰਡ ਨੰਬਰ 4 ਤੋਂ ਚੋਣ ਲੜ ਚੁੱਕੇ ਐਸ ਸੀ ਵਿੰਗ ਦੇ ਸੈਕਟਰੀ ਹਜੂਰਾ ਸਿੰਘ ਬਬਲਾ ਭਾਜਪਾ ਵਿੱਚ ਸ਼ਾਮਲ,,

ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣਿਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦਾ ਪ੍ਰਧਾਨ
11/08/2025

ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣਿਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦਾ ਪ੍ਰਧਾਨ

ਕਾਂਗਰਸ ਦੇ ਆਗੂ ਕਰਨੇਕ ਸਿੰਘ ਤਕੀਪੁਰ ਦੇ ਪੁੱਤਰ ਨੇ ਕਨੇਡਾ ਤੋਂ ਆ ਕੇ ਪੰਜਾਬ ਵਿੱਚ ਸ਼ੁਰੂ ਕੀਤਾ ਕਾਰੋਬਾਰ,,,The street cefe ਤੁਹਾਡੇ ਨੇੜੇ ਪ...
10/08/2025

ਕਾਂਗਰਸ ਦੇ ਆਗੂ ਕਰਨੇਕ ਸਿੰਘ ਤਕੀਪੁਰ ਦੇ ਪੁੱਤਰ ਨੇ ਕਨੇਡਾ ਤੋਂ ਆ ਕੇ ਪੰਜਾਬ ਵਿੱਚ ਸ਼ੁਰੂ ਕੀਤਾ ਕਾਰੋਬਾਰ,,,The street cefe ਤੁਹਾਡੇ ਨੇੜੇ ਪਿੰਡ ਸਾਰੰਗ ਪੁਰ ਯੂ ਟੀ ਚੰਡੀਗੜ੍ਹ ਵਿਖੇ ਖੁੱਲ੍ਹ ਗਿਆ ਹੈ। ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਕੀਤਾ ਗਿਆ ਉਦਘਾਟਨ,,,ਸ੍ਰੀ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ, ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ, ਰਣਜੀਤ ਸਿੰਘ ਜੀਤੀ ਪਡਿਆਲਾ,ਮਦਨ ਸਿੰਘ ਮਾਣਕਪੁਰ ਸ਼ਰੀਫ਼, ਬਾਬਾ ਰਾਮ ਸਿੰਘ ਆਦਿ ਕਾਂਗਰਸ ਦੇ ਆਗੂ ਹਾਜ਼ਰ ਸਨ।

09/08/2025

ਮੀਹ ਪੈਣ ਨਾਲ ਮਾਣਕਪੁਰ ਸ਼ਰੀਫ਼ ਅਤੇ ਪਿੰਡ ਸੂੰਕ ਪੜਛ ਵਿਖੇ ਹੋਣ ਵਾਲੇ ਕੁਸ਼ਤੀ ਦੰਗਲ ਹੋਏ ਪ੍ਰਭਾਵਿਤ,,,,,, ਬਹੁਤ ਲੋਕ ਬਿਨਾਂ ਦੰਗਲ ਦੇਖਿਆ ਪਰਤੇ,, ਮੈਂ ਵੀ,,

ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ 553 ਕਿਲੋਮੀਟਰ ਬਾਰਡਰ ‘ਤੇ ₹51.41 ਕਰੋੜ ਦੀ ਲਾਗਤ ਨਾਲ ਆਧੁਨਿਕ ਐਂਟੀ ਡਰੋਨ ਸਿਸਟਮ ਦੀ ਮੁੱਖ ਮੰਤਰੀ ਪੰਜਾਬ ਸ ...
09/08/2025

ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ 553 ਕਿਲੋਮੀਟਰ ਬਾਰਡਰ ‘ਤੇ ₹51.41 ਕਰੋੜ ਦੀ ਲਾਗਤ ਨਾਲ ਆਧੁਨਿਕ ਐਂਟੀ ਡਰੋਨ ਸਿਸਟਮ ਦੀ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਵੱਲੋਂ ਲਾਂਚਿਗ ਕੀਤੀ ਗਈ। ਇਹ ਡਰੋਨ ਸਿਸਟਮ ਸਰਹੱਦ ਪਾਰੋਂ ਆਉਂਦੇ ਨਸ਼ੇ ਤੇ ਗ਼ੈਰ ਕਨੂੰਨੀ ਹਥਿਆਰਾਂ ਨੂੰ ਰੋਕਣ ਲਈ ਕੰਮ ਕਰੇਗਾ।ਇਸ ਡਰੋਨ ਸਿਸਟਮ ਨੂੰ ਸ੍ਰੀ ਕੇਜਰੀਵਾਲ ਦੀ ਮੌਜੂਦਗੀ ਵਿੱਚ ਦਿੱਤੀ ਗਈ ਹਰੀ ਝੰਡੀ।

08/08/2025

सैकटर 39 डी चंडीगढ़ हाऊस नंबर 3043 में असमानी बिजली गिरी
सैकटर 39 डी चंडीगढ़ में हाऊस नंबर 3043 जो कि ए एस आई है आज शाम को ठीक 6 बजे भयानक असमानी बिजली गिरी वहां घर के अंदर मोजूद सारा ही समान खतम हो गया तीसरी मंजिल से नीचे तक सब कुछ तबाह हो गया है इस वक्त सैक्टर 39 सी के परैजीडैंट सरदार जगतार सिंह चौता ओर सैक्टर 39 डी के परैजीडैंट सरदार गुरमीत सिंह राओ मोजूद पी डब्ल्यू डी ओर वाटर सप्लाई के आफीसर को साथ लेकर वहां पहुंचे चौंता ने प्रैस को संबोधित करते हुए कहा कि सैकटर 39 सी ओर 39 डी के सारे ही घर सेफ नहीं है रोजाना घर टूटने की खबरें आ रही है परंतु पंजाब के पी डब्ल्यू डी डिपार्टमेंट कोई भी काम नही कर पा रहा है इस समय एरिया पार्षद मैडम गुरवखस रावत के पति श्री बरिंद्र रावत भी साथियों के समेत वहां पहुंचे उन्होंने ने संबंधित अधिकारियों को कहा कि जरूरी काम समय रहते पूरे क्यूं नहीं किए जाते वहां पर मोजूद जनता मे भी सरकारी अधिकारियों के परति सख्त रोश था लोग कह रहे हैं कि यहां कोई भी जरूरी काम नहीं हो रहा है यहां तक के मैनटीनेस दफतर में सीमेंट बजरी तक नहीं है #ਪੰਜਾਬ #ਮੋਹਾਲੀ

07/08/2025

ਕੰਢੀ ਖੇਤਰ ਦੀਆਂ ਮੁਸ਼ਕਿਲਾਂ ਨੂੰ ਬਿਆਨ ਕਰਦੀ ਕਹਾਣੀ,,ਸੁਣਾਈ ਚੌਧਰੀ ਦਿਲਾ ਰਾਮ ਸਾਬਕਾ ਸਰਪੰਚ ਤੇ ਐਕਸ ਬਲਾਕ ਸੰਮਤੀ ਮੈਂਬਰ ਮਿਰਜਾਪੁਰ ਨੇ,,,

ਐਸ ਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਮੋਹਾਲੀ ਦੇ ਵਰਕਰਾਂ ਨੇ ਸ ਸੁਖਬੀਰ ਸਿੰਘ ਬਾਦਲ ਮੁਲਾਕਾਤ ਕੀਤੀ ਇਸ ਮੌਕੇ ਦਿਲਬਾਗ ਸਿੰਘ ਮੀਆਂਪੁਰ ,ਰਵਿੰਦਰ ਸਿੰ...
06/08/2025

ਐਸ ਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਮੋਹਾਲੀ ਦੇ ਵਰਕਰਾਂ ਨੇ ਸ ਸੁਖਬੀਰ ਸਿੰਘ ਬਾਦਲ ਮੁਲਾਕਾਤ ਕੀਤੀ
ਇਸ ਮੌਕੇ ਦਿਲਬਾਗ ਸਿੰਘ ਮੀਆਂਪੁਰ ,ਰਵਿੰਦਰ ਸਿੰਘ ਖੇੜਾ ,ਹਰਦੀਪ ਸਿੰਘ ਖਿਜਰਾਬਾਦ ,ਜਗਤਾਰ ਸਿੰਘ ਸਰਪੰਚ ਟੱਪਰੀਆਂ, ਬਲਕਾਰ ਸਿੰਘ ,ਬੱਬੂ ਖਰੜ ,ਗੁਰਚਰਨ ਸਿੰਘ ,ਸੱਜਣ ਸਿੰਘ ,ਰਣਜੀਤ ਸਿੰਘ, ਮਨਜੀਤ ਸਿੰਘ
ਰੇਸ਼ਮ ਸਿੰਘ, ਸੁਰਿੰਦਰ ਸਿੰਘ, ਲੱਕੀ ਬਜੀਦਪੁਰ ,ਸੁਰਮੁਖ ਸਿੰਘ ਅਤੇ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

https://youtu.be/Ij2OWrnuDJE?si=SICy1u6Sx-1wdyBJ
06/08/2025

https://youtu.be/Ij2OWrnuDJE?si=SICy1u6Sx-1wdyBJ

ਤੀਆਂ ਦੇ ਮੇਲੇ ਵਿੱਚ ਜਦੋਂ ਚੱਲੀ ਮਾਂ ਬੋਲੀ ਪੰਜਾਬੀ ਦੀ ਗੱਲ, ਕੌਨਵੈਂਟ ਸਕੂਲਾਂ ਦੇ ਬੱਚੇ ਬੋਲਦੇ ਨੇ ਘਰ ਆ ਕੇ ਹਿੰਦੀ, ਫ਼ਿਕਰ ਹੈ ਕੁਝ ਮਾਪਿਆ....

03/08/2025

ਨਵਾਂ ਗ੍ਰਾਓਂ ਵਿੱਚ ਬਣੇਗਾ ਫਾਇਰ ਸਟੇਸ਼ਨ
ਪੰਜਾਬ ਸਰਕਾਰ ਵੱਲੋਂ ਮਿਲੀ ਮੰਨਜ਼ੂਰੀ

Address

Gurudwara Sahib
Kurali
140110

Website

Alerts

Be the first to know and let us send you an email when New Chandigarh media posts news and promotions. Your email address will not be used for any other purpose, and you can unsubscribe at any time.

Share