D MEDIA News

D MEDIA News D MEDIA news local news from Mohali , Kharaŕ , kurali

11/07/2025
09/07/2025

ਮੁਲਾਜ਼ਮ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਭਾਰਤ ਬੰਦ ਦੀ ਦਿਤੀ ਸੀ ਕਾਲ ਤੇ ਖਰੜ ਨਗਰ ਕੌਸ਼ਲ ਦੇ ਕਰਮਚਾਰੀਆਂ ਨੇ ਇੱਕ ਦਿਨ ਲਈ ਮੁਕੰਮਲ ਹੜਤਾਲ ਕੀਤੀ ।
Report By:-Davit Verma 9780612806

04/07/2025

ਅੰਜੂ ਚੰਦਰ ਨੇ ਰਸਮੀ ਤੋਰ ਤੇ ਸੰਭਾਲੀਆਂ ਖਰੜ ਨਗਰ ਕੌਸ਼ਲ ਦੇ ਪ੍ਰਧਾਨ ਦਾ ਉਹਦਾ ਮੁਖ ਮੰਤਰੀ ਦੀ ਪਤਨੀ ਰਹੀ ਮੋਕੇ ਤੇ ਹਾਜ਼ਰ ।
Report by:-Davit Verma 9780612806

02/07/2025

ਪੰਜਾਬ ਦੇ ਮਾੜੇ ਹਲਾਤਾਂ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਪੰਜਾਬ ਦੇ ਮੈਂਬਰ ਕਮਲਜੀਤ ਸਿੰਘ ਚਾਵਲਾ ਨੇ ਕਿ ਕਿਹਾ ਦੇਖੋ ਸਾਡੀ ਖ਼ਾਸ ਰਿਪੋਰਟ।
Report by:-Davit Verma 9780612806

28/06/2025

ਅੰਜੂ ਚੰਦਰ ਬਣੀ ਖਰੜ ਨਗਰ ਕੌਂਸਲ ਦੀ ਪ੍ਰਧਾਨ ਜਸਵੀਰ ਚੰਦਰ ਨੇ ਅੰਜੂ ਚੰਦਰ ਦੇ ਪ੍ਰਧਾਨ ਬਨਣ ਕਿ ਕਿਹਾ ਦੇਖੋ ਸਾਡੀ ਖ਼ਾਸ ਰਿਪੋਰਟ।
Report by:-Davit Verma 9780612806

27/06/2025

ਅੰਜੂ ਚੰਦਰ ਬਣੀ ਸਰਭ ਸਮਤੀ ਨਾਲ ਖਰੜ ਨਗਰ ਕੌਸ਼ਲ ਦੀ ਪ੍ਰਧਾਨ
Report by:-Davit Verma 9780612806

26/06/2025

ਖਰੜ 'ਚ ਬਿਤੀ ਰਾਤ ਇੱਕ ਪਰਿਵਾਰ ਤੇ ਹੋਇਆ ਜਾਨਲੇਵਾ ਹਮਲਾ ਦੇਖੋ ਮੋਕੇ ਦਿਆ ਤਸਵੀਰ ਪਿੜਤ ਪਰਿਵਾਰ ਨੇ ਇਨਸਾਫ ਦੀ ਕੀਤੀ ਮੰਗ।
Report by:-Davit Verma 9780612806

23/06/2025

ਖਰੜ ਪੁਲਿਸ ਨੇ 80ਗਰਾਮ ਹੈਰੋਇਨ ਅਤੇ 290ਗਰਾਮ ਚਰਸ ਸਣੇ ਕੀਤਾ ਕਾਬੂ ।
Report by:-Davit Verma 9780612806

Address

Ward No 3 Fatehpuri Mohalla
Kurali
140103

Website

Alerts

Be the first to know and let us send you an email when D MEDIA News posts news and promotions. Your email address will not be used for any other purpose, and you can unsubscribe at any time.

Shortcuts

Share