
26/09/2025
ਹਲਕਾ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਜੀ ਨੇ ਦਾ ਡੇਰਾਬੱਸੀ ਪ੍ਰਾਇਮਰੀ ਕਾਰਪੋਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕ ਲਿਮਿਟਿਡ ਦੇ ਨਵੇ ਚੁਣੇ ਗਏ ਪ੍ਰਧਾਨ ਸ਼੍ਰੀ ਦਵਿੰਦਰ ਸੈਣੀ ਜੀ ਤੇ ਊਨਾ ਦੀ ਸਮੂਹ ਟੀਮ (ਜਸਵਿੰਦਰ ਸਿੰਘ,ਭਾਨੂ ਪ੍ਰਤਾਪ ਸਿੰਘ ,ਕੇਸਰ ਸਿੰਘ ,ਗੁਰਦਿੱਤ ਸਿੰਘ ,ਰੁਪਿੰਦਰ ਕੌਰ,ਮਾਨਸੀ ਪਵਾਰ,ਸੁਰੇਸ਼ ਕੁਮਾਰ,ਜੋਰਾਵਰ ਸਿੰਘ) ਨੂੰ ਦਿਲੋਂ ਵਧਾਈਆਂ ਅਤੇ ਭਵਿੱਖ ਲਈ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਦਿੱਤੀਆਂ । ਮੈਂ ਉਮੀਦ ਕਰਦਾ ਹਾਂ ਕਿ ਨਵੀਂ ਲੀਡਰਸ਼ਿਪ ਕਿਸਾਨੀ ਹਿਤ, ਪਾਰਦਰਸ਼ੀ ਕਾਰਜਪ੍ਰਣਾਲੀ ਅਤੇ ਸਮੂਹਿਕ ਵਿਕਾਸ ਵੱਲ ਪੂਰੀ ਨਿਸ਼ਠਾ ਨਾਲ ਕੰਮ ਕਰੇਗੀ।
(ਰਾਕੇਸ਼ ਗਾਂਧੀ ਦੁਆਰਾ ਰਿਪੋਰਟ)