Punjab Today

Punjab Today Punjab Today is emerging as one of the authentic and reliable information source for the general public. Contact: 9114600055 , [email protected]
(1)

30/08/2026

ਟਰੇਨ ਵਿੱਚੋਂ ਅਚਾਨਕ ਨਿਕਲਿਆ ਧੂਆਂ, ਸਵਾਰੀਆਂ ਜਾਨ ਬਚਾਉਣ ਲਈ ਕੁੱਦੀਆਂ ਟ੍ਰੇਨ ਤੋਂ ਬਾਹਰ, ਪਰ ਇਹ ਅੱਗ ਨਹੀਂ ਟਰੇਨ ਦੇ ਪਈਆਂ ਵਿੱਚ ਹੋਈ ਰਗੜ ਦਾ ਨਤੀਜਾ ਸੀ

30/08/2026

ਤਲਵਾਰ ਹੱਥ ਵਿੱਚ ਫੜ ਟਰੇਨ ਅੱਗੇ ਛਾਲ ਮਾਰ ਕੇ ਨਿਹੰਗ ਨੇ ਰੋਕਤੀ ਦੁਰੰਤੋ ਐਕਸਪ੍ਰੈਸ, ਲੋਕਾਂ ਨੇ ਮਸਾ ਸਮਝਾ ਕੇ ਕੀਤਾ ਮਾਮਲਾ ਸ਼ਾਂਤ, ਸਾਥੀਆਂ ਨਾਲ ਲੜਾਈ ਦੱਸਿਆ ਜਾ ਰਿਹਾ ਹੈ ਮਾਮਲਾ

30/08/2026

6 ਸਾਲ ਦੀ ਬੱਚੀ ਨਾਲ ਬਲਾਤ/ਕਾਰ ਕਰ ਉਸ ਦੀ ਹੱਤਿ/ਆ ਕਰਨ ਵਾਲੇ ਨੂੰ ਪੁਲਿਸ ਨੇ ਐਨਕਾਊਂਟਰ ਵਿੱਚ ਕੀਤਾ ਢੇਰ

29/08/2026

ਨੇਪਾਲੀ ਫੌਜ ਨੇ ਹੜ ਵਿੱਚੋਂ ਬਚਾਇਆ ਇਸ ਮਾਸੂਮ ਬੱਚੀ ਨੂੰ, ਪਰ ਇਸ ਨੂੰ ਨਹੀਂ ਪਤਾ ਕਿ ਇਸ ਮਾਸੂਮ ਨੇ ਕੀ ਕੀ ਗਵਾ ਦਿੱਤਾ ਹੈ, ਨਾ ਮਾਂ ਬਚੀ, ਨਾ ਪਿਓ, ਨਾ ਪਰਿਵਾਰ ਅਤੇ ਨਾ ਹੀ ਘਰ

29/08/2026

ਹੜ ਦੀ ਤਬਾਹੀ ਵਿੱਚ ਜਿੱਥੇ ਪੂਰਾ ਸ਼ਹਿਰ ਤਹਿਸ ਨਹਿਸ ਹੋ ਗਿਆ ਉੱਥੇ ਰਹਿ ਗਿਆ ਇਹ ਇਕੱਲਾ ਮਕਾਨ ਤੇ ਇਸ ਦੇ ਅੰਦਰ ਰਹਿੰਦੇ ਲੋਕ,, ਤਾਂ ਹੀ ਕਹਿੰਦੇ ਨੇ ਜਾਕੋ ਰਖੇ ਸਾਈਆਂ ਮਾਰ ਸਕੇ ਨ ਕੋਇ

29/08/2026

ਲੋਕ ਪੁੱਛਦੇ ਸਵਾਲ.. ਜੇ ਐਸ ਐਚ ਓ ਕੋਲ ਆਪਣੀ ਸਰਕਾਰੀ ਗੱਡੀ ਸੀ, ਤਾਂ ਬਜ਼ੁਰਗ ਜਖਮੀ ਮਹਿਲਾ ਨੂੰ ਪੈਦਲ ਹਸਪਤਾਲ ਲੈਜਾਣ ਦੀ ਕੀ ਲੋੜ ਸੀ

29/08/2026

ਜਿੱਥੇ ਹੋਣਾ ਚਾਹੀਦਾ ਹੈ ਮਰੀਜ਼ਾਂ ਦਾ ਇਲਾਜ, ਉੱਥੇ ਲੱਗ ਰਹੀ ਮਹਿੰਦੀ, ਪੂਰਾ ਮਹਿਲਾ ਸਟਾਫ ਨਿਭਾ ਰਿਹਾ ਮਹਿੰਦੀ ਦੀ ਰਸਮ 😂

29/08/2026

ਮਹਿਲਾ ਨੇ ਆਪਣੇ ਹੀ ਪੰਜ ਦਿਨਾਂ ਦੇ ਬੱਚੇ ਨੂੰ 70 ਹਜਾਰ ਵਿੱਚ ਦਿੱਤਾ ਵੇਚ, ਪੁਲਿਸ ਨੇ ਕੀਤਾ ਮਹਿਲਾ ਨੂੰ ਗ੍ਰਿਫਤਾਰ

ਕੀ ਮੋਦੀ ਦੀ ਮਾਫੀ, ਕਿਸਾਨਾਂ ਲਈ ਕਾਫੀ.....?   ਭਾਜਪਾ ਲਈ ਵੱਡਾ ਸਵਾਲ ..
29/08/2026

ਕੀ ਮੋਦੀ ਦੀ ਮਾਫੀ, ਕਿਸਾਨਾਂ ਲਈ ਕਾਫੀ.....? ਭਾਜਪਾ ਲਈ ਵੱਡਾ ਸਵਾਲ ..

ਕੀ ਮੋਦੀ ਦੀ ਮਾਫੀ ਕਿਸਾਨਾਂ ਲਈ ਕਾਫੀ ਹੈ?ਕੀ ਕਿਸਾਨਾਂ ਦਾ ਗੁੱਸਾ ਮਾਫੀ ਨਾਲ ਖਤ...

29/08/2026

ਭਲੱਥ ਵਿਖੇ ਕੋਪਰੇਟਿਵ ਸੋਸਾਇਟੀ ਦੇ ਦਫਤਰ ਦੀ ਨੀਲਾਮੀ ਵਿੱਚ ਹੋਈ ਧਾਂਦਲੀ ਨੂੰ ਲੈ ਕੇ ਯੁਵਰਾਜ ਭੁਪਿੰਦਰ ਸਿੰਘ ਦੀ ਸਾਰਿਆਂ ਨੂੰ ਧਰਨੇ ਵਿੱਚ ਸ਼ਾਮਿਲ ਹੋਣ ਦੀ ਅਪੀਲ, 31 ਅਗਸਤ ਸਵੇਰੇ 10 ਵਜੇ ਭਲੱਥ ਵਿਖੇ ਲਗੇਗਾ ਧਰਨਾ

Address

Punjab
Lalru

Alerts

Be the first to know and let us send you an email when Punjab Today posts news and promotions. Your email address will not be used for any other purpose, and you can unsubscribe at any time.

Contact The Business

Send a message to Punjab Today:

Shortcuts

Share