Backpacker Anmol

Directions

Backpacker Anmol • Sri Muktsar Sahib, Punjab
• 1st Punjabi Hitchhiker | Budget Travel
• Nature | Culture | Youtube 50K Soon
(4)

21/07/2026

Thailand ਦਾ ਸਭ ਤੋਂ ਵੱਡੇ Slum ਏਰੀਆ 'ਚ ਲੋਕਾਂ ਦੀ ਜ਼ਿੰਦਗੀ 😰

Life Inside Thailand's Biggest Slum 😢

20/07/2026

ਥਾਈਲੈਂਡ ਦੇ ਇਸ ਹਿੱਸੇ 'ਚ ਲੋਕਾਂ ਦੀ ਜ਼ਿੰਦਗੀ ਵੇਖ ਅੱਖਾਂ ਭਰ ਆਉਂਦੀਆਂ ਨੇ 😰

Life Inside Thailand's Biggest Slum 😢

19/07/2026

Bangkok ਦੀ ਅਮੀਰੀ ਦੇਖ ਕੇ ਮੈਂ ਹੈਰਾਨ ਰਹਿ ਗਿਆ 😳

Richest side of Bangkok 😳

18/07/2026

Bangkok ਸ਼ਹਿਰ ਦੀ ਮੈਟਰੋ ਰੇਲ ਦੇ ਨਜ਼ਾਰੇ 🚆😍

First Time on Bangkok Metro 🚇😱

16/07/2026

Bangkok ਦੇ ਇਸ ਗੁਰੂਦਵਾਰਾ ਸਾਹਿਬ ਬਾਰੇ ਕਿਸ ਕਿਸ ਨੂੰ ਨਹੀਂ ਪਤਾ ਸੀ ? 🙏

Hitchhiking In Thailand 🇹🇭

13/07/2026

ਹਾਂ, ਇਹ ਸੱਚ ਹੈ… 🌿❤️

ਜਿੰਨਾ ਜ਼ਿਆਦਾ ਮੈਂ ਸਫ਼ਰ ਕਰਦਾ ਹਾਂ, ਉੱਨਾ ਹੀ ਇੱਕ ਗੱਲ ਦਾ ਯਕੀਨ ਹੋ ਜਾਂਦਾ ਹੈ…

ਕੁਦਰਤ ਹੀ ਪਰਮਾਤਮਾ ਹੈ। 🙏

Yes, it’s true… 🌿❤️

The more I travel, the more I realize that Nature is God. 🙏

Location 📍- Near Gurudwara Govind Dham

12/07/2026

ਪਿਛਲੇ ਸਾਲ ਇੱਕ ਵਾਅਦਾ ਕੀਤਾ ਸੀ... ਕਿ ਇੱਕ ਦਿਨ ਸੰਗਤ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਵਾਵਾਂਗਾ। 🙏❤️

ਅੱਜ ਉਹ ਵਾਅਦਾ ਵਾਹਿਗੁਰੂ ਦੀ ਮੇਹਰ ਨਾਲ ਪੂਰਾ ਹੋ ਗਿਆ।

ਸੱਚ ਦੱਸਾਂ... ਸਮਝ ਨਹੀਂ ਆ ਰਹੀ ਕਿ ਪਹਿਲਾਂ ਵਾਹਿਗੁਰੂ ਜੀ ਦਾ ਧੰਨਵਾਦ ਕਰਾਂ ਜਾਂ ਤੁਹਾਡਾ ਸਾਰਿਆਂ ਦਾ, ਜਿਨ੍ਹਾਂ ਨੇ ਹਰ ਕਦਮ ‘ਤੇ ਇੰਨਾ ਪਿਆਰ, ਭਰੋਸਾ ਤੇ ਸਾਥ ਦਿੱਤਾ 🙏♥️

11/07/2026

ਗੁਰੂਘਰ ਨੂੰ ਜਾਂਦੇ ਰਸਤਿਆਂ ਨੂੰ ਤਾਂ ਬਕਸ਼ਦੋ😰🙏

ਐਸੀ ਸੋਹਣੀ ਕੁਦਰਤ ਵਿੱਚ ਗੰਦ ਪਾਉਣ ਨੂੰ ਦਿਲ ਕਿਵੇਂ ਕਰ ਜਾਂਦਾ ?

Trek to Sri Hemkund Sahib, Beautiful Waterfall Is Turning Into A Dustbin 🚮

10/07/2026

900 ਪੌੜੀਆਂ ਵਾਲਾ ਔਖਾ ਰਾਸਤਾ 🙏

Yatra Sei Hemkund Sahib 2026

09/07/2026

ਗੋਵਿੰਦ ਘਾਟ ਤੋਂ ਗੋਵਿੰਦ ਧਾਮ ਦੇ ਰਸਤੇ ‘ਚ ਇਹ ਕੁਦਰਤ ਦਾ ਨਜ਼ਾਰਾ ਕਿਸ ਕਿਸ ਨੇ ਵੇਖਿਆ ਹੈ ?♥️🌿

Have you ever experienced this beautiful view on the way from Govind Ghat to Govind Dham? ❤️🌿

Address

Punjab
Lalru

Website

Alerts

Be the first to know and let us send you an email when Backpacker Anmol posts news and promotions. Your email address will not be used for any other purpose, and you can unsubscribe at any time.

Shortcuts

Share