sant sipahi 92

sant sipahi 92 ਹਮ ਰਾਖਤ ਪਾਤਿਸ਼ਾਹੀ ਦਾਵਾ
Gurbani
Motivational videos
Life Simplified

07/03/2026

ਕੁਝ ਨਾਂ ਕੁਝ ਘਾਟ ਮਹਿਸੂਸ ਹੁੰਦੀ ਰਹੁ ਕੋਈ ਨਾਂ ਕੋਈ ਦੁੱਖ ਚੱਲਦਾ ਰਹੁ ਕੁਝ ਨਾਂ ਕੁਝ ਹਾਸਿਲ ਕਰਨ ਦੀ ਦੌੜ ਚੱਲਦੀ ਰਹੁ ਕਦੇ ਪਾਸ ਹੋਵੋਂਗੇ ਕਦੇ ਫੇਲ ਪਰ ਜੇ ਖੁਦ ਦਾ ਜਿੰਦਗੀ ਨੂੰ ਦੇਖਣ ਦਾ ਨਜ਼ਰੀਆ ਬਦਲ ਲਿਆ ਜਾਵੇ ਜਿੰਦਗੀ ਦਾ ਜਿਹੜਾ ਹਿੱਸਾ ਸਹੀ ਐ ਧਿਆਨ ਓਧਰ ਰੱਖਿਆ ਜਾਵੇ ਜਿੰਦਗੀ ਚ ਜੋ ਸੁੱਖ ਨੇ ਧਿਆਨ ਓਧਰ ਰੱਖਿਆ ਜਾਵੇ, ਜਿੰਦਗੀ ਨੂੰ ਸਵਿਕਾਰ ਕਰਨ ਦੀ ਆਦਤ ਪਾਈ ਜਾਵੇ ਭਾਣੇ ਚ ਜਿਉਣ ਦੀ ਜਾਂਚ ਸਿੱਖ ਲਈ ਜਾਵੇ ਤਾਂ ਜਿੰਦਗੀ ਸੰਪੂਰਨ ਲੱਗਣ ਲੱਗ ਪੈਂਦੀ ਐ ਕਿਉਕਿ ਦੇਖਣ ਵਾਲੇ ਨੇ ਖੁਦ ਨੂੰ ਬਦਲ ਲਿਆ
ਜਿੰਦਗੀ
ਕਦੇ ਸੰਪੂਰਨ ਨਹੀਂ ਹੁੰਦੀ
ਇਸ ਅਪੂਰਨ ਜਿੰਦਗੀ ਨੂੰ ਹੀ ਮਾਨਣਾ ਸ਼ੁਰੂ ਕਰੋ

22/01/2026

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥ Dhan Guru Nanak Dev ji ✍️
Narration by- Kawaljit singh
Follow for more -

11/01/2026

ਬੇਖ਼ੁਦੀ ਮੇਂ ਹਮ ਤੋ ਤੇਰਾ ਦਰ ਸਮਝ ਕਰ ਝੁਕ ਗਏ, ਅਬ ਖ਼ੁਦਾ ਜਾਨੇ ਵੋਹ ਕਾਅਬਾ ਥਾ ਯਾ ਬੁੱਤ ਖ਼ਾਨਾ। Sant gyaani maskeen singh ji ✍️
Narration by- kawaljit singh
Follow for more -

05/01/2026

ਜੋ ਹਸ ਰਿਹਾ ਹੈ ਸੋ ਹਸਤਾ ਰਹੇਗਾ। ਜੋ ਰੋ ਰਿਹਾ ਹੈ ਸੋ ਰੋਤਾ ਰਹੇਗਾ। ਸਕੂਨੇ-ਕਲਬ ਸੇ ਖ਼ੁਦਾ ਖ਼ੁਦਾ ਕਰ, ਜੋ ਕੁਝ ਹੋਨਾ ਹੈ ਹੋਤਾ ਰਹੇਗਾ।
Sant gyaani maskeen singh ji ✍️
Narration by- kawaljit singh

31/12/2025

GURU ARJAN DEV JI ✍️
Narration by - kawaljit singh
Follow for more Gurbani Viyakhya-

28/12/2025

Bhagat kabeer ji ✍️
ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ॥ ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ॥
Narration by - kawaljit singh
Follow for more gurbani arth -

26/12/2025

ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ, ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ।
Follow for more-
Narration by - kawaljit singh

24/12/2025

" ਹਰ ਜ਼ੱਰੇ ਮੇਂ ਉਸ ਕਾ ਹੀ ਜ਼ਹੂਰ ਹੈ,
ਤੁਝ ਕੋ ਨਜ਼ਰ ਨਾ ਆਏ ਤੋਂ ਯੇ ਕਿਸ ਕਾ ਕਸੂਰ ਹੈ।"
Narration by- kawaljit singh
Follow for more-

21/12/2025

ਜਬ ਨਾ ਥੀ ਅਪਨੇ ਗੁਨਾਹੋਂ ਕੀ ਖਬਰ, ਦੇਖਤੇ ਥੇ ਦੁਨੀਆਂ ਕੇ ਐਥੋਂ ਹੁਨਰ ਜਬ ਅਪਨੇ ਗੁਨਾਹੋਂ ਪੇ ਪੜੀ ਨਿਗਾਹ, ਤੋਂ ਜਹਾਨ ਮੇਂ ਕੋਈ ਬੁਰਾ ਨਾ ਰਹਾ।" ✍️ giani sant maskeen singh ji ✨️
Narration by - kawaljit singh
Follow for more-

19/12/2025

Bhagat kabeer ji ✍️
Narration by- kawaljit singh

17/12/2025

ਆਸਾ ਕਰਤਾ ਜਗੁ ਮੁਆ ਆਸਾ ਮਰੈ ਨ ਜਾਇ॥
ਨਾਨਕ ਆਸਾ ਪੂਰੀਆ ਸਚੇ ਸਿਉ ਚਿਤੁ ਲਾਇ॥
Narration by- kawaljit singh
Follow for more-

Address

Punjab
Lalru

Website

Alerts

Be the first to know and let us send you an email when sant sipahi 92 posts news and promotions. Your email address will not be used for any other purpose, and you can unsubscribe at any time.

Share